ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/310

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿਤਾ ਹੈ : ਜੋ ਉਪਜਿਉ ਸੋ ਬਿਨਸ ਹੈ ਪਰੋ ਆਜ ਕਿ ਕਾਲ । ਨਾਨਕ ਹਰਿ ਗੁਣ ਗਾਣਿਲੇ ਛਾਡ ਗਲ ਜੰਜਾਲ ॥੫੨॥ ਦੋਹਰਾ॥ ਬਲ ਟੂਟਿਓ ਬੰਧਨ ਪਰਿਉ ਵਹਿਓ ਨ ਕਛੁ ਉਪਾਇ ॥ ਕਰ ਨਾਨਕ ਅਬ ਓਟ ਹਰਿ ਗਜ ਜਿਉ ਹੋਇ ਸਹਾਇ ॥੫੩॥ ਹਲਾ ਦਸਵਾਂ ਬਲ ਹੁਓ ਬੰਧਨ ਛੂਟੈ ਸਭੁ ਕਛੁ ਹੋਇ ਉਪਾਇ ॥ ਸਭ ਕਿਛੁ ਤੁਮਰੇ ਹਾਥ ਮੈ ਤੁਮ ਹੀ ਹੋਇ ਸਹਾਇ ॥੫੪॥ ਮਹਲਾ ੯॥ ਰਾਮ ਨਾਮ ਉਰ ਮੈ ਗਹੋ, ਜਾਕੀ ਸਮ ਨਹੀਂ ਕਇ । ਆਦਿ । ਕਹੁ ਨਾਨਕ ਇਹ ਜਗਤ ਮਹਿ ਕਿਨੇ ਜਾਪਉ ਗੁਰਮੰਤ ੫੭॥੨੦੧॥ (ਜੈਜਾਵੰਤੀ ਰਾਗ ਦੇ ਚਾਰ ਸ਼ਬਦ ਜੋਤਸਰੀ’ ਦੇ ਪਿਛੇ ਲਿਖੇ ਹਨ । ਰਾਗਾਂ · ਦੇ ਹੋਠਾਂ ਜੋ ਨਾ ਮਹਲ ਦੇ ਸ਼ਬਦੇ ਹਨ, ਉਹਨਾਂ ਦੀ ਗਿਣਤੀ, ਪਾਠ ਅਤੇ ਤਰਤੀਬ ਦਾ ਮੁਕਾਬਲਾ ਮੈਂ ਏਸ ਬੀੜ ਦਾ ਨਹੀਂ ਕੀਤਾ । “ਮੁੰਦਾਵਣੀ' ਦੇ ਪਿਛੋਂ ਆਉਂਦੇ ਹਨ ਵਾਰੋ ਵਾਰੀ:- ਸ਼ਲੋਕ ਕਬੀਰ (੨੪੩), ਸ਼ਲੋਕ ਫਰੀਦ (੧੩੦),ਸਵੈਯੇ ਮੁਖ ਵਾਕ (੯+੧੧) ਸਵੈਯੇ ਭਟਾਂ ਦੇ, ਬਬਤ ਮਹਲਾ ੧ (੧੦), ਮਹਲਾ ੨ (੧੦), ਮਹਲਾ ੩ (੨੨}, ਮਹਲ ਦੌਬ ਕੇ (੬੦), ਅਤੇ ਮਹਲੇ ਪ ਕੇ (੨੧) ਏਸ ਤੋਂ ਪਿਛੋਂ ਆਉਂਦੀਆਂ ਹਨ ਫ਼ਾਲਤੂ ਬਾਣੀਆਂ :-ਸਲੋਕ ਮਃ ੧ ਜਿਤ ਦਰ ਲਖ ਮੁਹਮਦਾ' (੩), ਸਲੋਕ ਮਹਲਾ ੧-ਬਾਇ ਆਤਿਸ਼ ਆਬ` (੧੬); ਰਤਨ ਮਾਲਾ( ੨੫); ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ; ਅਤੇ ਸਭ ਤੋਂ ਛੋਕੜ ਰਾਗ ਮਾਲਾ ॥ ਆਹ ਕੀ ਬਿਧਿ ਵਡੇ ਤਤਕਰੇ ਦੇ ਪਿਛੇ ਆ ਚੁਕੀ ਹੈ । ਰਤਨ ਮਾਲਾ ਦੇ ਪਿਛੇ ਦਰ ਤੁਰ ਮੁਦਬ ਟਿੱਨੀ ਤੋਹਕੀ ਤੋਂ ਗੁਰਮੁਖੀ ਅੱਖਰਾਂ ਵਿਚ ਲਿਖਣ ਬਾਬਤ ਦਿਤਾ ਹੈ। ਇਹ ਟਿਪਨੀ ਆਪਣੇ ਤੋਂ ਪਹਿਲੀ ਬੀੜ ਤੋਂ ਨਕਲ ਕੀਤੀ ਇਬਾਰਤ ਹੈ, ਮਖੀ ਤੇ ਮੁਖੀ ਮਾਰੀ -੨੯੬ Digitized by Panjab Digital Library / www.panjabdigilib.org