ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *
  • * * *

ਦੇ ਘਰਾਂ ਵਿਚ ਚਲਾ ਗਿਆ, ਅਤੇ ਹੁਣ ਇਕ ਹਲਵਾਈ ਸਿੰਘ ਦੇ ਘਰ ਹੈ। ਸੰਮਤ ੧੭੩੯ ਦਾ ਲਿਖਿਆ ਹੈ ਅਤੇ ਇਸ ਵਿਚ ਦਸਮ ਗੁਰ ਦਾ ਨਿਸ਼ਾਣ ਹੈ। ਤਤਕਰੇ ਦਾ ਮੁਢ ਇਸ ਤਰ੍ਹਾਂ ਹੁੰਦਾ ਹੈ : “ਸੂਚੀ ਪਤੂ ਪੋਥੀ ਕਾ ਤਤਕਰਾ ਰਾਗਾਂ ਕਾ । ਜੋਤੀਜੋਤ ਸਮਾਣੇ ਕਾ ਚਲਿਤੁ ਸੰਬਤ ੧੭੩੯ ਮਿਤੀ ਸਾਵਣ ਵਦੀ ਤਿਉ ਦਸ਼ੀ ਗੁਵੰਥ ਲਿਖਿਆ। ਨੀਸ਼ਾਣ ਗੁਰੂ ਜੀ ਕੇ ਦਸਤਖਤੀ ਮਹਲਾ ੧੦ ॥ ਜਪੁ ਗੁਰੁ ਰਾਮਦਾਸ ਜੀਉ ਕਿਆਂ ਦਸਤਖ਼ਤਾਂ ਕਾ ਨਕਲ ਕਾ ਨਕਲ ਥਾ ਤਿਸ ਕਾ ਨਕਲੁ, ਨਕਲੁ ਕਾ ਨਕਲੁ, ਨਕਲ ਕਾ ਨਕਲ’’ ਅਰਥਾਤ ਮੁਢ ਤੋਂ ਸਤ ਜਾਂ ਜਪੁਜੀ ਏਸ ਬੀੜ ਵਿਚ ਨਕਲ ਹੋਇਆ ਦਸਿਆ ਹੈ। ਦਸਮੇਸ਼ ਦਾ ਨੀਬਣ ਇਸ ਤਰ੍ਹਾਂ ਲਿਖਿਆ ਹੈ :

  • *

0+ .*

( ੧ ੴ ਸਤਿਗੁਰ ਪ੍ਰਸਾਦਿ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਂਭੇ ਗੁਰ ਪ੍ਰਸਾਦਿ ॥ ਦਸਤਖ਼ਤ ਦਸ਼ਮੇਸ਼ ਜੀ ਦੇ ਹੀ ਹਨ । ਇਹ ਪਹਿਲਾ ਨੀਸ਼ਾਣ' ਹੈ ਜੋ ਗ੍ਰੰਥ ਸਾਹਿਬ ਵਿਚ ਓਹਨਾਂ ਦੇ ਹਥ ਦਾ feਤਾ ਹੈ। ਆਪ ਦੀ ਉਮਰ ਏਸ ਵੇਲੇ ਸੋਲਾਂ ਸਾਲ ਦੀ ਸੀ, ਪਰ ਹੀਰਮ ਦਾ ਖ਼ਤ ਪਕੇ ਚੁਕਾ ਸੀ, ਅਤੇ ਉਹ ਆਪਣਾ ਗੁਝਾ ਚਿਨ ਵੀ ਆਪਣੇ ਹਥ ਦੀਆਂ ਲਿਖਤਾਂ ਤੇ ਪਾਣ ਲਗ ਪਏ ਸਨ । ਇਹ ਸਵਾਲ ਹੋਲ ਤਲਬ ਹੈ ਕਿ ਇਹ ਖ਼ਾਸ ਨਿਸ਼ਾਨ ਪਾਣਾ ਉਹਨਾਂ ਨੂੰ ਕਿਸ ਤਰਾਂ ਮੱਝਾ। ਹਾਲੀ ਤਕ ਉਹ ਮਾਖੋ ਵਾਲੋਂ ਕਿਤੇ ਬਾਹਰ ਨਹੀਂ ਗਏ ॥ ਇਹ ਭੀ fਧਆਨ ਕਰੋ ਕਿ ਏਸ ਬੀੜ ਵਿਚ ਗੁਰੂ ਸਾਹਿਬ ਦੀ ਲਿਖਤ ਨੂੰ ਨਾਮ ਸ਼ਾਣ ਦਿਤਾ ਹੈ । ਸੋ ਇਸ ਵਿਚ ਕੋਈ ਸ਼ਕ ਨਹੀਂ ਰਹਿੰਦਾ ਕਿ “ਆਦਿ ਬੀੜ” ਦੇ ਤਤਕਰੇ ਵਿਚ ‘ਜਪੁ ਨੀਸ਼ਾਣ' ਦੇ

  • *

- ੩੦ Digitized by Panjab Digital Library / www.panjabdigilib.org