ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/319

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੭੫੦ ਦਾ ਹੈ ਅਤੇ ਦੂਜੇ ਮਤ ੧੫੮ ਦਾ! ਇਥ ਤਸਵੀਰ ਗੁਰੂ ਗੋਬਿੰਦ ਸਿੰਘ ਦੀ ਛੋਟੇ ਹੁੰਦਿਆਂ ਦੀ ਹੈ । ਇਹ ਤਿੰਨੇ ਚੀਜ਼ਾਂ ਮੈਂ ਆਪਣੀ ਸਿਖਾਂ ਦੀ ਤਵਾਰੀਖ ਵਿਚ ਦੇ ਰਿਹਾ ਹਾਂ । | ਗਰੰਥ ਸਾਹਿਬ ਸੰਮਤ ੧:੪੩ ਮਿਤੀ ਅਸਾਢ ਵਦੀ ੯ ਦਾ ਲਿਖਿਆ ਹੈ। ਗੁਰੂ ਦਸਵੇਂ ਪਾਤਸ਼ਾਹ ਦਾ ‘ਨੀਸ਼ਾਣ' ਏਸ ਤਰਾਂ ਪੁਰ ਹੈ:

  • *

( ਓ.

ਗੁਰੂ ਸਤਿ

ਸਤਿਨਾਮੁ ਕਰਤਾ ਪੁਰਖ ਏਸ ਗਰੰਥ ਦਾ ਉਤਾਰਾ ਕਰਨ ਵਿਚ ਬਹੁਤ ਭੁਲਾਂ ਕੀਤੀਆਂ ਹਨ ਤੇ ਫੇ ਸੋਧਆਂ ਹਨ। ਲਿਖਤ ਭੀ ਚੰਗੀ ਨਹੀਂ, ਕਾਹਲੀ ਵਿਚ ਲਿਖਿਆ ਜਾਪਦਾ ਹੈ । ਸੋ ਪੁਰਖ’ ਵਾਲੇ ਚਾਰ ਸ਼ਬਦ ਨਹੀਂ ਹਨ, ਨਿਤਨੇਮ ਦੀ ਬਾਣੀ ਵਿਚ । ਜੈਜਾਵੰਤੀ ਰਾਗ ਜੈਤਸਰੀ ਦੇ ਪਿਛੇ ਦਿਤਾ ਹੈ । ਛੇਕੜ ਪੁਰ ਬਾਣੀ ਦੀ ਤਰਤੀਬ ਇਉਂ ਹੈ : ਰਾਗ ਪ੍ਰਭਾਤੀ; ਸ਼ਲੋਕ ਸਹ ਸਤਿ; ਗਾਥਾ, ਫੁਨਹੇ, ਚਉਬੋਲੇ । (ਏਥੇ ਇਕ (C): +[12( ) 1) ਦਿੜੀ ਹੈ :- “ਕਬੀਰ ਅਤੇ ਫ਼ਰੀਦ ਦੇ ਸ਼ਲੋਕ ਏਥ ਅਉਨੇ ਚਾਹੀਏ ਅਤੇ ਫੇਰ ਗੁਰੁ ਕੀ ਬਾਣੀ।” ਏਸ ਨੋਟ ਤੋਂ ਪਿਛੋਂ ਦਿਤਾ ਹੈ :-ਸ਼ਲੋਕ ਵਾਰਾਂ ਤੇ ਵਧੀਕ, ਸ਼ਲੋਕ ਮਹਲਾ ੯; ਸਵੈਯੇ ਸ੍ਰੀ ਮੁਖਵਾਕ; ਸ਼ਲੋਕ ਕਬੀਰ (੨੪੪); ਸਲੋਕ ਫ਼ਰੀਦ (੧੩੦); ਸਲੋਕ, ਜਿਤ ਦਰ ਲਖ ਮੁਹਮਦਾ; ਸਲੋਕ, ਬਾਇ ਆਤਿਸ ਆਬ’; ਰਤਨਮਾਲਾ ਹਕੀਕਤ ਰਾਹ ਹਕੀਕਤ ਰਾਹ ਮੁਕਾਮ, ਰਾਗ ਮਾਲਾ, ਸਿਆਹੀ ਕੀ ਬਿਧੀ। ਏਸੇ ਗ੍ਰੰਥ ਤੋਂ ਇਕ ਸੂਥਰਾ ਉਤਾਰਾ ਭੀ ਏਥੇ ਹੈ, ਪਰ ਉਸ ਵਿਚ ਲਿਖੇ ਜਾਨ ਦਾ ਸੰਮਤ ਨਹੀਂ ਦਿੱਤਾ ਹੋਇਆ । -੩੦੫

Digitized by Panjab Digital Library / www.panjabdigilib.org