ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/320

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ੩੦-ਬੀੜ ਸੰਮਤ ੧੮੪੦ ਸੰਗਤ ਗੁਰੁ ਤੇਗ ਬਹਾਦਰ, ਲਖਨਊ ਇਹ ਬੀੜ ਭਾਵੇਂ ਉਪਰਲੀ ਨਾਲੋਂ ਸੌ ਵਰਾ ਪਿਛੋਂ ਦੀ ਲਿਖੀ ਹੈ, ਪਰ ਲਖਨਊ ਵਿਚ ਹੋਣ ਕਰਕੇ ਏਸਦਾ ਜ਼ਿਕਰ ਭੀ ਏਥੇ ਹੀ ਕਰ ਦੇਂਦੇ ਹਾਂ। ਆਪਣੇ ਲਿਖੇ ਜਾਨ ਬਾਬਤ ਏਸ ਬੀੜ ਵਿਚ ਇਉਂ ਲਿਖਿਆ ਹੈ: ਸੰਮਤ ੧੮੪੦ ਮਿਤੀ ਫਾਗਨ ਵਦੀ 1੫॥ ਵਾਰ ਇਤਵਾਰ ॥ ਸੂਚੀ ਪੜ ਪੋਥੀ ਕਾ ਤਤਕਰਾ । ਸ੍ਰੀ ਗੁਰਦਾਸ ਜੀ ਕੇ ਦਸਤਖਤ ਕਾ ਨਕਲ, ਨਕਲ ਕਾ ਨਕਲ, ਨਕਲ ਕਾ ਨਕਲ, ਨਕਲ।' ਲਫ਼ਜ਼ ‘ਜਪੁ’ ਉਪਰਲੀ colophon ਵਿਚ ਨਹੀਂ ਹੈ, ਅਤੇ ਨਾਮ ਵੀ ਗੁਰੂ ਰਾਮਦਾਸ ਨਹੀਂ ਸਗੋਂ 'ਸੀ ਗੁਰਦਾ ਲਿਖਿਆ ਹੈ । ਹੋਰ ਬੀੜਾਂ ਵਿਚ ‘ਜਪੁ’ ਬਾਬਤ ਏਸੇ ਤਰਾਂ ਦੀ ਇਬਾਰਤ ਵਰਤੀ ਹੁੰਦੀ ਹੈ। ਜਾਂ ਤਾਂ ਇਹ ਲਿਖਾਰੀ ਬੜਾ ਭਲਾ ਮਾਨਸ ਹੈ ਜੋ ਇਹ ਦੋਸੋਨ ਦੀ ਖੇਚਲ ਕਰਦਾ ਹੈ, ਕਿ ਉਸਦੀ ਨਕਲ ਕੀਤੀ ਬੀੜ, “ਆਦਿ-ਬੀੜ' ਤੋਂ ਕਿਵੇਂ ਥਾਂ ਨਕਲ ਹੋਈ ਹੈ ਅਤੇ ਜਾਂ ‘ਸੀ ਗੁਰ’ ਅਤੇ ‘ਦਾਸ’ ਦੇ ਲਫ਼ਜ਼ਾਂ ਦੇ ਵਿਚਾਲੇ ਲਫ਼ਜ਼ ‘ਰਾਮ’ ਲਿਖਣਾ ਭੁੱਲ ਗਿਆ ਹੈ,ਜਿਸਤੇ ਇਹ colophon ਮਾਮਲੀ ਹੋਰ ਬੀੜਾਂ ਵਿਚ ਦਿਤੀ colophon ਬਣ ਜਾਂਦੀਜੇ ਪਹਿਲੀ ਗਲ ਠੀਕ ਹੈ ਤਾਂ ਇਹ colophon ਆਪਣੀ ਕਿਸਮ ਦੀ ਪਹਿਲੀ ਅ ਇਕੱਲੀ ਹੈ । ਅਸਲ ਗਲ ਇਉਂ ਜਾਪਦੀ ਹੈ ਕਿ ਉਸ ਨੂੰ ਪੁਰਾਣੀ colophon ਦੀ ਸਮਝ ਨਹੀਂ ਆਈ ਅਤੇ ਉਸਨੇ ਆਪਣੇ ਵਲੋਂ ਉਸਦੀ ਗਲਤੀ ਦਰੁਸਤ ਕੀਤੀ ਹੈ, ਅਤੇ ਲਫ਼ਜ਼ ‘ਜਪੁ’ ਛਡਕੇ ਨਾਮ ਸ੍ਰੀ ਗੁਰੂ ਰਾਮਦਾਸ ਤੋਂ ਸ੍ਰੀ ਗੁਰਦਾਸ ਕਰ ਦਿਤਾ ਹੈ । ਮਾਂ ਦਾ ਲਫ਼ਜ਼ ਏਸ ਤਰ੍ਹਾਂ ਭਾਈ ਗੁਰਦਾਸ ਦੇ ਨਾਮ ਦੇ ਨਾਲ ਹੋਰ ਕਿਤੇ ਨਹੀਂ ਵਰਤਿਆ ਗਿਆ । ਬਾਰੀ ਬੀੜ ਇਕੋ ਖਾਰੀ ਦੇ ਹਬ ਦੀ ਤੇ ਸੁਥਰੀ ਲਿਖੀ ਹੈ, ਕੁਝ " """ " - -

.. .... ..

ਦਾ
  • *

ਵਾਂ

. "

ਆ Digitized by Panjab Digital Library / www.panjabdigilib.org