ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਕਹਲਾਉਂਦੀ ਹੈ, ਜਿਥੇ ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਆਏ ਦਸੇ ਜਾਂਦੇ ਹਨ। ਦੂਜਾ ਸਥਾਨ ਇਕ ਨਵੀਂ ਧਰਮਸਾਲਾ ਹੈ ਜੋ ਖੜੀਆਂ ਨੇ ਚਾਕੂ ਪੀਹੜੀਆਂ ਤੋਂ ਕਾਇਮ ਕੀਤੀ ਹੈ, ਕੋਈ ਸਠ ਤੁਰ ਬਸ ਏਸ ਨੂੰ ਕਾਇਮ ਹੋਇਆਂ ਹੋਏ ਹਨ (ਸੰਨ ੧੯੧੬ ਵਿਚ ਜਦ ਮੈਂ ਦਰਸ਼ਨ ਕੀਤੇ।) ਹੁਣ ਵਾਲੇ ਉਦਾਸੀ ਸਾਧੁ ਕਬੀਲਦਾਰ ਹਨ, ਅਤੇ ਕੋਈ ੜੀਹ ਵਰੇ ਤੋਂ ਉਥੇ ਹਨ । ਇਹਨ ਤੋਂ ਪਹਿਲੇ ਤਿੰਨ ਪੀਹੜੀਆਂ ਕੋਈ ਸਾਹਿਬਜ਼ਾਦੇ ਰਹੇ ਹਨ।ਇਹ ਸਾਰਾ ਮਹਲਾ ੪ਤੀਆਂ ਦਾ ਹੈ,ਜੋ ਅਕਸਰ ਉਚੀਆਂ ਜ਼ਾਤਾਂ, ਚਾਰਜ਼ਾ, ਪੰਜ ਜਾਤੀ ਬਿਰਾਦਰੀਆਂ ਦੇ ਹਨ, ਪੜੇ ਲਿਖੇ ਤੇ ਨੌਕ ਪੇਜ਼ਾ ਹਨ। ਆਗਰੇ ਤੋਂ ਅਠ ਕੋਹ ਤੇ ਇਕ ਬਾਗ ਹੁੰਦਾ ਸੀ, fਜਿਥੇ ਆ ਕੇ ਗੁਰੂ ਤੇਗਬਹਾਦਰ ਪਹਿਲੇ ਠਹਿਰੇ ਹਨ; ਇਕ ਮਾਈ ਉਹਨਾਂ ਨੂੰ ਉਥੋਂ ਪੁਰਾਣੀ ਸੰਗਤ ਵਿਚ ਲੈ ਆਈ ਸੀ । ਤੀਜਾ ਇਕ ਹੋਰ ਸਥਾਨ ਲੋਹਾ ਮੰਡੀ ਵਿਚ ਹੈ, ਜਿਥੇ ਗੁਰੂ ਗੋਬਿੰਦ ਸਿੰਘ ਆ ਕੇ ਠਹਿਰੇ ਸਨ । ਏਤੇ ਖ਼ਾਲੀ ਨਿਸ਼ਾਨ ਸਾਹਿਬ ਅਤੇ ਮਕਾਨ ਹੈ, ਗ੍ਰੰਥ ਸਾਹਿਬ ਕੋਈ ਨਹੀਂ । | ਨਵੀਂ ਧਰਮਸ਼ਾਲਾ ਵਿਚ ਇਕ ਪੁਰਾਣਾ ਰੰਥ ਸਾਬ ਹੁੰਦਾ ਸੀ, ਜੋ ਇਕ ਉਦਾਸੀ ਸਾਧੂ ਲੈ ਗਏ। ਹੁਣ ਛਾਪੇ ਦੇ ਦੋ ਗ੍ਰੰਥ ਸਾਹਿਬ ਹਨ॥ ਪੁਰਾਣੀ ਸੰਗਤ ਦੀ ਇਮਾਰਤ ਬਹੁਤ ਨਵੀਂ ਅਤੇ ਸਬਰੀ ਹੈ, ਛਤਾਂ ਲਈ ਲੋਹੇ ਦੇ ਗਰਡਰ ਵਰਤੇ ਹਨ। ਪੁਰਾਣਾ ਨਿਸ਼ਾਨ ਇਕ ਸਕੇ ਹੋਏ ਬੋਹੜ ਦਾ ਤਨਾ ਹੈ, ਇਸ ਦੇ ਹੇਠਾਂ ਇਕ ਬੜੀ ਬਣਾ ਕੇ ਉਸ ਪਰ ਸੰਗਮਰਮਰ ਦੀ ਇਕ ਸਿਲਾ ਨੌਂ ਇੰਚ x ਨੌਂ ਇੰਚ ਗੱਡੀ ਹੈ। ਏਸ ਸਿਲਾ ਉਤੇ ਦੋ ਛੋਟੇ ਪੈਰ ਉਕਰੇ ਹਨ, ਜੋ ਇਸ ਗਲ ਦਾ ਨਿਸ਼ਾਨ ਹਨ ਕਿ ਗੁਰੂ ਨਾਨਕ ਸਾਹਿਬ ਨੇ ਉਥੇ ਚਰਣ ਪਾਏ । ਉਹਨਾਂ ਦੇ ਸਮੇਂ ਰਾਜਧਾਨੀ ਇਹੋ ਆਗਰਾ h। ਸਿਲਾ ਉਤੇ ਗੁਰਮੁਖੀ ਅੱਖਰਾਂ ਵਿਚ ਲਿਖਿਆ ਹੈ : “ਸ਼ਨ ਬਾਰਾ ਸੈ ਉਪਨ ਮਾਘ ਸੁਦੀ ਬਸੰਤ ਪੰਚਮੀ ਸੰਗਤ ਬੜੀ । ਨੂੰ ਗੁਰੂ ਨਾਨਕ ਜੀ ਕੀ ਚਰਣ ਪਾਦਕਾ । ਬਾਨ ਗੁਰੂ ਤੇਗ ਬਹਾਦਰ ਕਾ। ੧ਓ ਸਤਿਨਾਮ ਗੁਰੂ cਜ ਪ੍ਰਕਾਸ਼ ਗੁੰਬ ।” - ੩ot Digitized by Panjab Digital Library | www.panjabdigilib.org