ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/326

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮਾਣੇ 1’ ਬਿੱਤ ਜੋ ਸਿਖਾਂ ਵਿਚ ਮਿਲੀ ਹੋਈ ਹੈ, ਓਹ ਕਤਿਕ ਸਦੀ ੫ ਸੰਮਤ ੧੭੬੫ ਹੈ, ਨਾਕਿ ੧੭੬੪} ਅਖਨੂਰ ਦੀ ਇਕ ਬੜ ਵਿਚ ਸੰਮਤ ੧੭੬੬ ਦਿੱਤਾ ਹੈ, ਜੋ ਵਧੀਕ ਠੀਕ ਮਾਲੂਮ ਦੇਂਦਾ ਹੈ, ਕਿਉਂਕਿ ਕਈ ਘਟਨਾਆਂ ੧੭੬੫ ਠੀਕ ਮੰਨਕੇ ਦਰੁਸਤ ਨਹੀਂ ਬੈਠਦੀਆਂ, ਉਹ ੧੭੬੬ ਦਰੁਸਤ ਮਨਿਆਂ ਢੁਕ ਜਾਂਦੀਆਂ ਹਨ। | ਬੀੜ ਸੰਮਤ ੧੮੭੦ ਹੋਰ ਸ਼ਠ ਵਰੇ ਪਿਛੋਂ ਦੀ ਇਕ ਬੀੜ ਭੀ ਏਥੇ ਹੈ । ਰੀਬੀ ਜੀ ਨੇ ਦਸਿਆ ਕਿ ਇਹ ਗ੍ਰੰਥ ਸਾਹਿਬ ਉਹ ਸਭ ਤੋਂ ਪੁਰਾਣਾ ਮਨਦੇ ਆਏ ਹਨ ਅਤੇ ਤਤਕਰਾ ਹੋਰ ਬੀੜਾਂ ਵਿਚੋਂ ਕਢਕੇ ਲਗਾਇਆ ਹੋਇਆ ਹੈ । ਕਾਗ਼ਜ਼ ਦਾ ਕੁਝ ਫ਼ਰਕ ਜ਼ਰੂਰ ਹੈ, ਤੜਕਰੇ ਅਤੇ ਅੰਦਰ ਰੰਥ ਦਾ ਕਈ ਗਲਾਂ ਵਿਚ ਨਾ ਮਿਲਨਾ ਉਹਨਾਂ ਨੂੰ ਦੋ ਅਡ ਅਡ ਸੋਮਿਆਂ ਤੋਂ ਨਿਕਲਿਆ ਦਿਸਦਾ ਹੈ । ਤਤਕਰੇ ਵਿਚ ਸੋ ਪੁਰਖ ਵਾਲੇ ਚਾਰ ਸ਼ਬਦਾਂ ਦੀ ਪ੍ਰਤੀਕ ਨਹੀਂ ਦਿੱਤੀ, ਪਰ ਉਹ ਸ਼ਬਦ ਗ੍ਰੰਥ ਸਾਹਿਬ ਵਿਚ ਹਨ। ਤਤਕਰੇ ਵਿਚ ਗੁਰੂ ਸਾਹਿਬ ਦੇ ਨੀਸ਼ਾਣ' ਦਾ ਭੀ ਜ਼ਿਕਰ ਹੈ, ਜੋ ਅੰਦਰ ਗੰਥ ਸਾਹਿਬ ਵਿਚ ਨਹੀਂ ਅਤੇ ਨਾ ੧੮੭੦ ਵਿਚ ਕਿਸੇ ਗੁਰੁ ਦੇ “ਨੀਸ਼ਾਣ ਮਿਲਨ ਦੀ ਸੰਭਾਵਣਾ ਹੈ । ਜਿਸ ਗਰੰਥ ਤੋਂ ਤਤਕਰਾ ਨਕਲ ਕੀਤਾ ਹੈ, ਉਸ ਵਿਚ ‘ ਣ’ ਹੁੰਦਾ ਹੋਵੇਗਾ । ਕਾਗ਼ਜ਼ ਵਿਚਲੀ ਬੀੜ ਦਾ ਵੀ ਕੋਈ ਡਾਢਾ ਪੂਰੇਣਾ ਨਹੀਂ, ਬਹੁਤ ਚੰਗੀ ਹਾਲਤ ਵਿਚ ਹੈ; ਤਤਕਰੇ ਦੇ ਕਾਗ਼ਸ਼ ਨਾਲੋਂ ਜ਼ਰਾ ਘਸਮੈਲੜਾ ਹੈ। ਤਤਕਰੇ ਅਤੇ ਅੰਦਰ ਬੀੜ ਵਿਚ ਲਿਖਾਈ ਦਾ ਕੋਈ ਫ਼ਰਕ ਨਹੀਂ ਦਿਸਦਾ, ਇਕ ਲਿਖਾਰੀ ਮਾਲੂਮ ਹੁੰਦਾ ਹੈ । ਲਿਖਾਈ ਸੰਦਰ ਮੋਟੇ ਅੱਖਰਾਂ ਵਿਚ ਹੈ । ਗੁੱਥੀ ਜੀ ਦਾ fਖਿਆਲ ਗਲਤ ਜਾਪਦਾ ਹੈ। ਮਾਲੂਮ ਦੇਂਦਾ ਹੈ ਕਿ ਗ੍ਰੰਥ ਇਕ ਬੜ ਤੋਂ ਨਕਲ ਕੀਤਾ ਹੈ ਅਤੇ ਤਤਕਰਾ ਦੂਜੀ ਤੋਂ। ਤਤਕਰੇ ਦਾ ਮੁਢ ਇਸ ਤਰਾਂ ਪੁਰ ਹੁੰਦਾ ਹੈ : -੩੧੨ --Digitized by-Panjab Digital Library 7 www.panjabdigilib.org