ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/329

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਲ .

Re-A ੧੮੩੮ ਵਿਚ ਹੋ ਸਕਦਾ ਸੀ। ਦਸਮੇਸ਼ ਜੀ ਨੂੰ ਚਲਾਣਾ ਕੀਤੇ ਵੀ ਪੌਣੀ ਸਦੀ ਲੰਘ ਚੁਕੀ ਸੀ ॥ “ਸੋ ਦਰ’ ਰਹਿਰਾਸ ਵਿਚ ਚਾਰ ਸ਼ਬਦ “ਸੋ ਸੁਰਖ’ ਵਾਲੇ ਦਿਤੇ ਹਨ। ਰਾਗ ਸਾਰੰਗ ਹੇਠਾਂ ਦੋਵੇਂ ਸ਼ਬਦ ਗੁਰਦਾਸ ਦੇ ਦਿਤੇ ਹਨ । ਜੇਹੜਾ ਸ਼ਬਦ, “ਹਰਿਕੇ ਸੰਗ ਬਸੇ’ ਵਾਲਾ ਸਭ ਵਿਚ ਆਉਂਦਾ ਹੈ, ਉਸ ਦੇ ਸਿਰ ਤੇ ਇਹ ਸਿਰਨਾਵਾਂ ਦਿਤਾ ਹੈ : ਰਾਗ ਸਾਰੰਗ ਮਹਲਾ ੫.ਸੂਰਦਾਸ ੧ਓ ਸਤਿਗੁਰ ਪ੍ਰਸਾਦਿ ॥ ਇਹ ਦਰੁਸਤੀ (ਮਹਲਾ ੫) ਲਿਖਾਰੀਆਂ ਦੀ ਕੀਤੀ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਤੋਂ ਚਲੀ ਆਉਂਦੀ ਹੈ, ਆਦਿ-ਬੀੜ ਵਿਚ ਇਹ ਨਹੀਂ ਹੋ ਸਕਦੀ । ਕਰਤਾਰਪੁਰ ਵਾਲੀ ਬੀੜ ਵਿਚ ਹੈ । ਲਿਖਾਰੀਆਂ ਨੇ 'ਸੂਰਦਾਸ' ਤੋਂ ਮਤਲਬ ਉਸ ਅਨੇ ਸੂਰਦਾਸ ਤੋਂ ਲਿਆ ਜੋ ਸ਼ਹਜਾਨ ਦੇ ਵਕਤ ਹੋਇਆ ਹੈ । ਅਤੇ ਜਿਸ ਦੀ ਰਚਨਾ 'ਸੁਰ ਸਾਗਰ ਦੀ ਭੁੱਖਾ ਟਕਸਾਲੀ ਹਿੰਦੀ ਮੰਨੀ ਜਾਂਦੀ ਹੈ । ਇਹ ਗੰਥ ਸਾਹਿਬ ਦੀ ਬੜ ਬਝਨ ਤੋਂ ਪਿਛੋਂ ਹੋਇਆ ਸੀ । ਸੋ ਕਿਸੇ fਸਿਆਣੇ ਲਿਖਾਰੀ ਨੇ ਸੋਚਿਆ ਕਿ ਇਹ ਕਿਸ ਤਰਾਂ ਹੋ ਸਕਦਾ ਹੈ। ਉਸ ਨੇ ਫ਼ੈਸਲਾ ਕੀਤਾ ਕਿ ਸੂਰਦਾਸ ਦੇ ਨਾਮ ਪਰ ਇਹ ਸ਼ਬਦ ਪੰਜਵੀਂ ਪਾਤਸ਼ਾਹੀ ਨੇ ਰਚ ਲਿਆਂ । ਉਸ ਨੇ ਜਾਂ ਉਸ ਤੋਂ ਪਿਛਲਿਆਂ ਨੇ ਇਹ ਕਹਾਣੀ ਚੁਕ ਬਈ, ਕਿ ਹੋਣ ਵਾਲੇ ਸਰਦਾਸ ( Future Surdas) ਨੂੰ ਗਰ ਸਾਹਿਬ ਨੇ ਆਪਣੀ ਆਤਮਕ ਸ਼ਕਤੀ ਨਾਲ ਮਿਲਕੇ ਪਹਿਲੋਂ ਹੀ ਇਹ ਸ਼ਬਦ ਉਸ ਦੇ ਨਾਮ ਪੁਰ ਬਨਾਇਆ ਸੀ ::

. ਦਾ,

. "

  • .
  • * * *
  • * *

-੩੧੫

  • """

ਨਾ ,

  • """

Digitized by Panjab Digital Library / www.panjabdigilib.org