________________
ਹਰਿ ਕੇ ਸੰਗ ਬਸੇ ਹਰਿ ਲੋਕਾ' ਭਾਵੇਂ ਇਹ ਸ਼ਬਦ ਉਸ ਦੇ 'ਸੁਰ ਸਾਗਰ' ਵਿਚ ਹੈ ਭੀ ਨਹੀਂ । ਇਹਨਾਂ ਕਹਾਨੀ ਘੜਨ ਵਾਲਿਆਂ ਨੂੰ ਇਹ ਖ਼ਬਰ ਨਹੀਂ ਸੀ ਕਿ ਇਕ ਹੋਰ ਸਰਦਾਸ ਸੀ ਜੋ ਅਕਬਰ ਦੇ ਵੇਲੇ ਹੋਇਆ ਹੈ, ਅਤੇ ਜਿਸ ਦਾ ਜ਼ਿਕਰ ‘ਭਕਤ ਮਾਲ` ਗ੍ਰੰਥ ਵਿਚ ਆਇਆ ਹੈ । ਇਹ ਸ਼ਖ਼ਸ਼ ਜ਼ਾਤ ਦਾ ਬਹਮਣ ਅਤੇ ਸਰਕਾਰੀ ਅਮੀਨ ਸੀ, ਅਤੇ ਸਰਕਾਰੀ ਰੁਪਿਆ ਸਾਧਾਂ ਸੰਤਾਂ ਨੂੰ ਖੁਅ' ਕੇ ਸਾਧ ਹੋ ਬੈਠਾ ਸੀ ! ਏਸ ਦੇ ਨਾਮ ਪੁਰ ਇਹ ਸ਼ਬਦ ਸਾਧੂਆਂ ਵਿਚ ਮਸ਼ਹੂਰ ਸੀ, ਜਿਥੋਂ ਗੁਰੂ ਸਾਹਿਬ ਨੂੰ ਪ੍ਰਾਪਤ, ਹਇਆ | ਮੀਰਾਂਬਾਈ ਦਾ ਸ਼ਬਦ : ‘ਮਨ ਹਮਾਰੋ ਬਾਧਉ ਮਾਈ' ਰਾਗ ਮਾਰੂ ਹੇਠਾਂ ਦਿੱਤਾ ਹੈ । ਕਬੀਰ ਦੇ ੨੪ ਸਲੋਕ ਦਿਤੇ ਹਨ ੨੩ ਦੀ ਥਾਂ । ਕਬੀਰ ਦੇ ਨਾਮ ਪਰ ਇਕ ਸ਼ਬਦ ਗੁਰੂ ਅਰਜਨ ਦੇਵੀ ਨੇ ਬਨਾਕੇ ਪਾਇਆ ਦਸਿਆ ਜਾਂਦਾ ਹੈ“ਜੇ ਪਾਬਰ ਕੋ ਕਹਤੇ ਦੇਵ, ਤਾਕੀ ਬਿਰਥਾ ਹੋਵੈ ਸੇਵ ॥ ਰਾਮ ਭਗਤ ਹੈ ਸਦਾ ਸੁਖਾਲੇ ! ਅਸੀਂ ਉਪਰ ਕਹਿ ਆਏ ਹਾਂ ਕਿ ਅਜਿਹਾ ਕਹਿਨ ਵਾਲੇ ਮੂਰਖ ਨਹੀਂ ਸਮਝਦੇ, ' ਕਿ ਉਹ ਗੁਰੂ ਅਰਜਨ ਦੇਵ ਪੁਰ ਠਗੀ ਕਰਨ ਦਾ ਦੋਸ਼ ਲਾ ਰਹੇ ਹਨ, ਅਜਿਹਾ ਕਰਨ ਦੀ ਗੁਰੂ ਸਾਹਿਬ ਨੂੰ ਲੋੜ ਹੀ ਕੀ ਸੀ । ਏਸ ਕਹਾਣੀ , ਘੜਨ ਦੀ ਵਜਹ ਇਹ ਹੈ ਕਿ ਕਿਸੇ ਬੀੜ ਵਿਚ ਕਿਸੇ ਲਿਖਾਰੀ ਦੀ ਭਾਲ ਨਾਲ ਏਸ ਸ਼ਬਦ ਦੇ ਪਹਿਲੇ ਮਹਲਾ ੫” ਲਿਖਿਆ ਇੰਜੀਲ ਦੀ ਧੀ ਹੋਈ ਡੀਨ f੩ਆਰ 8 ਰਨਵਿਚ ਸੋਧਕ ਡੇਲੇ ਨੇ ਸ਼ਹਿ: ੬090 ਗਲਤੀਆਂ ਨਿਕਲੀਆਂ ਮੋਟੀਆਂ ਪਕ੩ਆਂ ਸਨ। ਸ੍ਰੀ ਬਸਾਂ ਹੋਖ ਦਾ A। : orisc•l Version fਆਰ ਕਰਨ ਲਈ ਜਿਸ ਸਿਖ ਦੇਵਾਨ ਮੰਡਲ ਦੀ ਅਸੀ ਉਪਰ ਸਿਫ਼ਾਰਸ਼ ਕਰ ਆਏ ਹਾਂ, ਮਾਲਮ ਨਹ' ਉਹ ਕਿਤਨੀਆਂ ਗ਼ਲਤੀਆਂ ਫੜਨ । · ੩੧੬ Digitized by Panjab Digital Library / www.panjabdigilib.org