________________
ਸਲੋਂ : ਭਗਤ ਕਬੀਰ(੨੪੩); ਸਲੋਕ “ਭਗਤ ਫਰੀਦ (੧੩੦) ਸਵਈਏ ਸ੍ਰੀ ਮੁਖ ਵਾਕ, ਸਵੈ ਭਟਾਂ ਕੇ ਪੰਜਵੇਂ ਮਹਲ ਤਕਦੇ, | ਰਾਗਮਾਲਾ ਮਹਲਪ’ ॥ ਸਿਆਹੀ ਕੀ ਬਿਧੀ। ਸੋ “ਮੁੰਦਾਵਣੀ’ ਤਾਂ ‘ਭੋਗ ਦੀ ਬਾਣੀ’ ਦੇ ਵਿਚਾਲੇ ਆਪਨੇ ਥਾਂ ਸਿਰ ਆਈ ਹੈ ਜਿਥੇ “ਆਦਿ-ਬੀੜ ਵਿਚ ਸੀ, ਪਰ ਹੋਰ ਫ਼ਰਕ ਹਨ । ਫ਼ਰੀਦ ਦੇ ਨਾਮ ਨਾਲ ‘ਭਗਤ’ ਲਫ਼ਜ਼ ਲਗਾ, ਅਤੇ ਰਾਗਮਾਲਾ ਦੇ ਨਾਲ “ਮਹਲਾ ੫ ਲਿਖਿਆ ਮੈਂ ਏਥੇ ਹੀ ਦੇਖਿਆ ਹੈ ॥ ਏਸੇ ਗੁਰਦਵਾਰੇ ਵਿਚ ਇਕ ਖਤ ਦਾ ‘ਦਸਮ ਗ੍ਰੰਥ' ਵੀ ਹੈ, ਜਿਸ ਵਿਚ ਸੁਖਮਨੀ ਸਾਹਿਬ ਵਾਰ ਮਾਲਕੌਸ ਕੀ ਅਤੇ ਹੋਰ ਕਈ ਨਵੀਆਂ ਬਾਣੀਆਂ ਦਸਮ ਗੁਰੂ ਦੇ ਨਾਮ ਪੁਰ ਦਿਤੀਆਂ ਹਨ। ਬਾਵਾ ਮਾਧੋਦਾਸ ਦੀ ਸੰਗਤ ਰਾਣੁ ਪਾਲੀ, ਅਜੁਧਿਆ| ਏਸ ਗੁਰਦਵਾਰੇ ਵਿਚ ਕਿਤਨੇ ਹੀ ਪੁਰਾਣੇ ਲਿਖਤ ਦੇ ਗ੍ਰੰਥ ਸਾਹਿਬ ਹਨ ਅਤੇ ਹੋਰ ਪੋਥੀਆਂ ਭੀ ਹਨ। ੩੪-੫ਕੀ ਸੰਗਤ ਅਲਹਾਬਾਦ ਦੀਆਂ ਪੁਰਾਤਨ ਬੀੜਾ ਅਲਾਹਬਾਦ ਵਿਚ ਏਸ ਪੱਕੀ ਸੰਗਤ ਤੋਂ ਬਿਨਾਂ ਹੋਰ ਕਈ ਸਥਾਨ ਸਿੱਖਾਂ ਦੇ ਹਨ, ਜਿਨ੍ਹਾਂ ਸਭ ਵਿਚ ਪੁਰਾਤਨ ਲਿਖਤ ਦੀਆਂ ਬੀੜਾਂ ਤੇ ਹੋਰ ਪਥੀਆਂ ਮੌਜੂਦ ਹਨ, ਜਿਸ ਤਰ੍ਹਾਂ ਪੰਚਾਇਤੀ ਅਖਾੜਾ ਨਿਰਮਲਿਆਂ, ਕੀਰੀਜ ਵਿਚ; ਬੜਾ ਪੰਚਾਇਤੀ ਅਖਾੜਾ ਉਦਾਸੀਆਂ; ਨਵਾਂ ਅਖਾੜਾ ਸੂਰਦਾਸ ਯਹਯਾਪੁਰ ਵਿਚ, ਸੰਗਤ ਮੌਜ ਦਰਯਾਉ (ਨਵੀਂ ਸੰਗਤ -
A -੩੧੯ Digitized by Panjab Digital Library / www.panjabdigilib.org