ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ, ਸੋ ਉਸ ਵੇਲੇ ਦਾ ਸਾਰਾ ਵਿਤਾਂਤ ਸੁਣਾਉ ' ਸੰਦਰ ਕੁਝ ਕਵਿਤਾ ਕਰਦਾ ਹੁੰਦਾ ਸੀ, ਸੋ ਉਸਨੇ ਉਸ ਵੇਲੇ ਦਾ ਸਾਰਾ ਹਾਲ ਇਕ “ਸੱਦੇ" ਰਚਕੇ ਪੇਸ਼ ਕੀਤਾ, ਜੋ ਏਸੇ ਨਾਮ ਹੇਠ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ । ਟੁਰਨ ਵੇਲੇ ਮਾਮੀ ਜੀ ਨੇ “ਗੰਗਾ ਜੀ ਨੂੰ ਰਾਮ ਸਤ ਦਿੱਤੀ ਅਤੇ ਕਿਹਾ ਕਿ ਜਦੋਂ ਤੁਸੀਂ ਹਰਿ ਗੋਬਿੰਦ ਦਾ ਵਿਆਹ ਕਰੋਗੇ, ਤਦ , ਅਸੀਂ ਆਵਾਂਗੇ : ਰਾਮ ਸਤ ਗੰਗਾ ਕੋ ਕਹੀਉ, ਆਪਨ ਜਾਨ ਹਮਕੋ ਚਿੱਤ ਚਹੀਓ । ਹਰ ਗੋਬਿੰਦ ਕੋ ਕਰੋ ਬਿਵਾਹ, ਪਠੀ ਬੁਲਾਇ, ਹਮੇ ਚਿਤ ਚਾਹਿ। ਖਡੂਰ ਏਥੋਂ ਨੇੜੇ ਸੀ, ਸੋ ਗੁਰੂ ਅੰਗਦ ਦੀ ਬਾਣੀ ਉਹਨਾਂ ਦੇ , ਪੜਾਂ-ਦਾਰੂ, ਦਾਤੂ ਨੂੰ ਮਿਲਕੇ ਲੈਣ ਲਈ ਉਧਰ ਟੁਰ ਪਏ । ਪੋਥੀਆਂ ਨੂੰ , ਇੱਕ ਪਾਲਕੀ ਵਿਚ ਰਖ ਆਪ ਨੰਗੇ ਪੈਰੀਂ ਨਾਲ ਹੋ ਗਏ । ਦਾਸ ਨੇ ਲਾਹੌਰ ਜਾ ਵਸਿਆ ਸੀ, ਪਰ ਦਾਤੂ ਖਡੂਰ ਹੀ ਸੀ। ਉਸਨੇ ਗੁਰੂ ਅੰਗਦ ਅਤੇ ਗੁਰੂ ਅਮਰਦਾਸ ਦੀਆਂ ਕੁਝ ਸਾਖੀਆਂ ਤਾਂ ਸੁਣਾਈਆਂ, ਪਰ ਦੂਜੇ ਗੁਰੂ ਦੀ ਬਾਣੀ ਉਸ ਕੋਲੋਂ ਕੋਈ ਨਾ ਮਿਲੀ, ਜਿਸ ਮਤਲਬ ਲਈ ਗੁਰੂ ਸਾਹਿਬ ਕੁਝ ਚਿਰ ਪਿਛੋ+ ਦਾਸ ਨੂੰ ਲਾਹੌਰ ਜਾ ਮਿਲੇ । ਹੋ ਸਕਦਾ ਹੈ ਕਿ ਉਸ ਤੋਂ ਕੁਝ ਪੁਰਾਣੇ ਪਤਰੇ ਮਿਲ ਗਏ ਹੋਣ-੧੧੫ ਸ਼ਲੋਕਾਂ ਦੇ ਲਿਖਣ ਲਈ ਕੋਈ ਬਹੁਤ ਵਰਕੇ ਨਹੀਂ ਚਾਹੀਦੇ । ਮੈਂ ਦੂਜੀ : ' ਪਾਤਸ਼ਾਹੀ ਦੀ ਸਾਰੀ ਬਾਣੀ ਨੂੰ ਇਕ ਥਾਂ ਇਕੱਠਾ ਕੀਤਾ ਹੈ; ਇਕ ਹੈ ਪਾਕਟ-ਬੁਕ ਦੇ ਯਾਰਾਂ ਸਫੇ ਜਾਂ ਛੇ ਵਰਕੇ ਹੀ ਖ਼ਰਚ ਹੋਏ ਹਨ। .... . si t cl.a

· ਮਤਲਬ ਦਰਗਾਹ ਦਾ ਸੱਦਾ, the call from Abovc. i ॥ tਪਾਲਕੀ ਮਾਮੂਲੀ ਇਕ ਪੀੜੀ ਨੂੰ ਰਸੀਆਂ ਪਾਕੇ ਬਣ ਸਕਦੀ ਸੀ । ਇਤਿਹਾਸਾਂ ਵਿਚ ਗੋਇੰਦਵਾਲ, ਖਡੂਰ, ਕਬੀਰ ਪੰਥੀਆਂ ਦਾ ਇਕ ਛੋਰ: ਤੇ ਲਾਹੌਰ ਸਭ ਇਕੋ ਸਫਰ ਵਿਚ ਲੈ ਆਏ, ਜੋ ਹੋ ਨਹੀਂ ਸਕਦਾ। .mal, -੩੪ - Digitized by Panjab Digital Library | www.panjabdigilib.org