ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/341

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

!) ਤੇ ) 4. " 1 revi 'T ਘਗਰੀ ਤੇ ਓਹੜਨੀ ਹਾਲੀ ਨਹੀਂ ਛੱਡੀ ਅਤੇ ਨਾ ਚਿਹਰੇ ਹਰੇ ਵਿਚ ਫਰਕ ਆਇਆ ਹੈ । ਵਿਆਹ ਸ਼ਾਦੀਆਂ ਏਧਰ ਦੇ ਸ਼ਹਿਰਾਂ ਵਿਚ ਵਸੇ ਥੋੜੇ ਬਹੁਤੇ ਖੜੀਆਂ ਵਿਚ ਹੋ ਜਾਂਦੀਆਂ ਹਨ । ਪਹਿਲੇ ਇਹ ਸਭ ਸਿਖੀ ਵਿਚ ਸਨ, ਪਰ ਹੁਣ ਕੁਝ ਅਜਿਹੀ ਪਰਵਾਹ ਨਹੀਂ ਕਰਦੇ। ਕੁਝ ਆਰੀਆ ਸਮਾਜੀ ਤੇ ਕੁਝ ਸ਼ਾਮੀ ਨਾਰਾਇਣ ਦੇ ਚੇਲੇ ਹੋ ਗਏ ਹਨ॥ ਸੰਗਤ ਦੇ ਨਾਲ ਜੋ ਜ਼ਮੀਨ ਹੈ, ਉਸ ਤੋਂ ਵੱਖ ‘ਲਾਲਬਾਗ’ ਵਿਚ ੩੦੦) ਸਾਲ ਦਾ ਹਿੱਸਾ ਮੰਗਤ ਦਾ ਸੀ। ਮੰਗਤ ਵਿਚ ਕੁਝ ਪੁਰਾਣੇ ਗਲੀਚੇ (ਇਕ ਬਹੁਤ ਵੱਡਾ), ਹਠੀ ਸਿੰਘ ਜੀ ਦੀਆਂ ਤਲਵਾਰਾਂ ਆਦਿ ਸ਼ਸਤਰ ਤੇ ਕੁਝ ਬਹਮਲੇ ਰੰਥ ਹਨ, ਜਿਨਾਂ ਦਾ ਜ਼ਿਕਰ ਅਸੀਂ ਅਗੇ ਚਲਕੇ ਕਰਾਂਗੇ । ਏਸ ਸੰਗਤ ਵਿਚ ਇਹ ਤਿਉਹਾਰ ਮਨਾਏ ਜਾਂਦੇ ਹਨ :-ਫਗਨ ਦੀ ਦਸਮੀ, ਦੀਵਾਲ, ਸਰਾਧਾਂ ਦੀ ਪੰਚਮੀ, ਕਤਕ ਪੁਰਣਮਾਸ਼ੀ ਤੇ ਬਸੰਤ ਪੰਚਮੀ ॥ ਹਠੀ ਸਿੰਘ ਜੀ ਦੀ ‘ਫੂਲ-ਮੰਡਲੀ' ਪੋਹ ਚੌਦਸ ਨੂੰ ਅਤੇ ਉਹਨਾਂ ਦਾ ਜਨਮ ਦਿਨ ਭੀ ਮਨਾਏ ਜਾਂਦੇ ਹਨ॥ ( ਰਾਜਘਾਟ ਦੀ ਸੰਗਤ । ਇਹ ਉਦਾਸੀਆਂ ਦੀ ਸੰਗਤ ਚੰਗੀ ਰੌਣਕ ਵਿਚ ਹੈ, ਜਿਥੇ ਕੁਝ ਏਧਰ ਦੇ ਲੋਕੀ ਜੁਲਾਹੇ ਆਦਿ ਭੀ ਆ ਕੇ ਪਾਠ ਕਰਦੇ ਸੁਣਦੇ ਹਨ। (ਸ) ਸੁਥਰੇ ਦਾ ਸਥਾਨ । ਚੌਕ ਵਿਚ ਹੈ । (ਹ, ੨, ੪) ਇਹ ਭੀ ਉਦਾਸੀਆਂ ਦੀਆਂ ਕਾਇਮ ਕੀਤੀਆਂ ਸੰਗਤਾਂ ਹਨ ਅਤੇ ਵਧ ਘਟ ਰੌਣਕ ਵਿਚ ਚਲ ਰਹੀਆਂ ਹਨ । “ਪੁਰਾਣੀ ਸੰਗਤ’ ਵਿਚ ਜੋ ਗ੍ਰੰਥ ਹਨ, ਉਹਨਾਂ ਦਾ ਵੇਰਵਾ ਹੇਠਾਂ ਕੀਤਾ ਜਾਂਦਾ ਹੈ । ਸਭ ਤੋਂ ਪਹਿਲੇ ਇਕ ਆਦਿ-ਗ੍ਰੰਥ ਸਾਹਿਬ ਹਨ। ਇਹ ਉਤਾਰਾ ਸ੍ਰੀ ਦਸ਼ਮੇਸ਼ ਜੀ ਦੇ ਵੇਲੇ ਹੋਇਆਂ ਪ੍ਰਤੀਤ ਹੁੰਦਾ ਹੈ । ਅਤੇ “ਸੰਗਤ’ ਵਿਚ ਸਭ ਤੋਂ ਪੁਰਾਣਾ ਗੁੰਬ ਇਹੋ ਹੈ । ਇਕ ਹਥ ਦਾ ਕਸ਼ਮੀਰੀ ਰੋਗਨੀ ਕਾਗ਼ਜ਼ ਦੇ ੮੧੧ ਪਤਿਆਂ ਪੁਰ ਲਿਖਿਆ ਹੈ, ਅਤੇ ਐਸੇ

  • he
  • * *

- - - ੩੨੭ - E Digitized by Panjab Digital Library | www.panjabdigilib.org