ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/344

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" my " ਸੰਮਤ ੧੭੮੦ ਮਾਘ ਦੀ ੫ ਸੀ ਵਾਹਿਗੁਰੁ ਅਜੀਤ ਸਿੰਘ ਸਮਾਣੇ ਦਿਲੀ ਵਿਚ ਸ਼ੁਕਰਵਾਰ ਛੇ ਘੜੀ ਦਿਨ ਚੜੇ । ਆਗੇ ਗੁਰੂ ਭਾਵੈ ਕਾ ਖਾਵੰਦ ਹੈ ॥ ਸੰਮਤ ੧੮੩੯ ਫਗਨ ਦੀ ੧੦ ਵਧ ਵਾਰ ਦੋ ਘੜੀਆਂ ਦਿਨ ਰਹਿੰਦੇ ਹੁੰਸਵਾਰਾ ਸ਼੍ਰੀ ਗੁਰ ਕਰਣ ਕਾਰਣ ਸਮਰਬ ਸ੍ਰੀ ਵਾਹਿਗੁਰੂ ਹਠੀ ਸਿੰਘ ਜੀ ਸਮਾਣੇ । ਵੀਰਵਾਰ ਸਵਾ ਪਹਿਰ ਦਿਨ ਅੰਨ ਛੇ ਸਰਬਤ ਸੰਗਤ ਮਲ ਕਰ ਕੀਆ ਬੁਰਹਾਨ ਪੁਰ ਹੁਸਨ ਪੂਰੇ॥ ਏਸ ਤੋਂ ਅਗੇ ਇਕ ਰੰਗਾਮੇਜ਼ੀ ਵਰਕੇ ਪਰ ਇਕ “ਨਿਸ਼ਾਣ ਹੈ, ਜਿਸ ਵਿਚ ਦਸਮੇਸ਼ ਜੀ ਦੇ ਨੀਸ਼ਣ ਦੀ ਅਤੇ ਹੁਕਮਨਾਮਿਆਂ ਦੀ ਲਿਖਤ ਦੀ ਨਕਲ ਉਤਾਰਨ ਦੀ ਕਿਸੇ ਅੰਜਾਨ ਨੇ ਕੋਸ਼ਿਸ਼ ਕੀਤੀ ਹੈ । ਨਕਲ ਸਾਫ਼ ਸਾਫ਼ ਦਿਸ ਰਹੀ ਹੈ । ਕੁਝ ਚਿਰ ਪਏ ਹਨ ਜੋ ਹਰਫ ਨਹੀਂ, ਅਤੇ ਜਿਥੇ ਹਰਫ਼ ਹਨ, ਉਥੇ ਉਹਨਾਂ ਨੂੰ ਜੋੜ ਕੇ ਕੋਈ ਲਫ਼ਜ਼ ਨਹੀਂ ਬਣਦਾ। ਪਰ ਇਸ ਵਿਚ ਕੁਝ ਸ਼ਕ ਨਹੀਂ ਕਿ ਇਹ ਬੀੜ ਆਦਿ-ਬੀੜ' ਤੋਂ ਦੂਜੇ ਥਾਂ, ਅਰਥਾਤ ਸਿਧੀ *ਨਕਲ ਦੀ ਨਕਲ ਹੈ ॥ ਦੂਸਰੇ ਆਦਿ ਗ੍ਰੰਥ ਸਾਹਿਬ, ਜੋ ਇਸ ਸੰਗਤ ਵਿਚ ਖ ਗੁੰਬ ਹਨ, ਸੁਨਹਿਰੀ ਰੰਗਾਮੋਜੀ ਹਾਸ਼ੀਏ ਵਾਲੇ ਕਾਗ਼ਜ਼ ਪੁਰ ਲਿਖੇ ਹਨ । ਸਜਾਵਟ ਸੁੰਦਰ ਅਤੇ ਲਿਖਾਈ ਉਮਦਾ ਹੈ । ਕਾਗ਼ਜ਼ ਪਤਲਾ ਰੌਸ਼ਨੀ ਵਧੀਆ ਪਤਰੇ ੧੩ ਇੰਚX੬ ਇੰਚ ਚੌੜੇ ੭੫੫। ਤਤਕਰੇ ਦੇ ਪਿਛੇ ਚਲਿੜੇ ਜੋਤਿਜੋਤ ਸਮਾਵਣ ਕਾ’ ਨਾਵੇਂ ਮਹਲ ਤਕ ਹੈ। ਉਤਾਰਾ ਦਸਮੇਸ਼ ਜੀ ਦੇ ਜੋਤੀਜੋਤ ਸਮਾਣ ਤੋਂ ਪਹਿਲਾਂ ਜਾਂ ਥੋੜਾ ਚਿਰ ਹੀ ਬਾਅਦ ਹੋਇਆਂ । ਬਾਣੀ ਦੇ ਮੁਢ ਵਿਚ ਇਕ ‘ਨਿਸ਼ਾਨ ਹੈ, ਜਿਸ ਨੂੰ ਮੈਂ ਉੁਸ ਤੇ ਕਰ ਲਿਆ ਸੀ, ਪਰ ਫੋਟੋ ਨਹੀਂ ਸੀ ਲੈ ਸਕਿਆ। ਦਸਮੇਸ਼ ਜੀ ਦੇ ਦਸਤਖ਼ਤ ਦੀ if e e . S

    • ..
  • ਉਹ ਸਿਧੀ ਨਕਲ ਹੁਣ ਅਸੀਂ ਲਭ ਲਈ ਹੈ. ਉ੩ ਸੰਮਤ ੧੭੧੮ ਵਾਲੀ ਬੀੜ ਹੈ ਜਿਸ ਦਾ ਜ਼ਿਕਰ ਉਪਰ ਕੀਤਾ ਹੈ, ਅਤੇ ਜਿਸ ਦੇ ਉਹ ਲਫ਼ਜ਼ ਹਨ, ਜੇ ਅਸਾਂ ਉਪਰ ਮੋਟੇ ਕਰਕੇ ਦਿਖਾਏ ਹਨ।

-੩ ੩ 0

Digitized by Panjab Digital Library / www.panjabdigilib.org