ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/345

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. sA ੫ ਨਕਲ ਉਤਾਰੀ ਹੈ, ਪਰ ਬੜੀ ਚੰਗੀ ॥ ਇਸ ਗ੍ਰੰਥ ਸਾਹਿਬ ਵਿਚ ਜੈਜਾਵੰਤੀ ਰਾਗ ਜੈਤਸਰੀ ਦੇ ਪਿਛੇ ਦਿਤਾ ਹੈ । ਅਤੇ ਮੁੰਦਾਵਣੀ ਤੋਂ ਪਹਿਲੇ ਮਾਮੂਲੀ ਬਾਣੀਆਂ ਦੇਂਦੇ ਇਹ ਫ਼ਾਲਤੂ ਬਾਣੀਆਂ ਆਉਂਦੀਆਂ ਹਨ :-ਗੋਬਟ ਮਲਾਰ ਨਾਲ ਹੋਈ, ਰਤਨਮਾਲਾ, ਹਕੀਕਤ ਰਾਹ ਮੁਕਾਮ ਅਤੇ “ਰਾਗਮਾਲਾ; ਤੇ ਫੇਰ ਸਿਆਹੀ ਕੀ ਬਿਧੀ : ਤੀਸਰੇ ਆਦਿ ਗੁੰਬ ਅਜੀਤ ਸਿੰਘ ਜੀ ਦੇ ਵੇਲੇ ਉਤਾਰਾ ਕੀਤੇ ਗਏ । ‘ਸੂਚੀ ਪੜ ਪੋਥੀ ਦਾ ਤਤਕਰਾ ਰਾਗਾਂ ਕਾ’ ਸਿਰਨਾਵਾਂ ਦੇ ਕੇ ਅਗੇ

{\ -

ਲਿਖਿਆ ਹੈ : -~ all - . “ਸੰਮਤ ੧੭੮੮ ਮਤੀ ਸਾਵਨ ਸ਼ੁਦੀ ੨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਿਆ । ਜਪ ਗੁਰੂ ਰਾਮਦਾਸ ਜੀ ਦੇ ਦਸਖਤਾਂ ਕਾ ਨਕਲ ਪਤਿ ੧॥ ਰਾਗਾਂ ਅਤੇ ਸ਼ਬਦਾਂ ਦੇ ਤਤਕਰੇ ਦੇ ਕੇ ‘ਚਲਿਤ੍ਰ ਜੋਤੀਜੋਤ ਸਮਾਵਣਿ ਕਾ’ ਆਉਂਦਾ ਹੈ । ਦਸ਼ਮੇਸ਼ ਜੀ ਦੇ ਸਮਾਣੇ ਦੀ ਥਿਤ ਕੱਤਕ ਵਦੀ ਪ’ ਦਿਤੀ ਹੈ ਬਸ ਇ ਕਤਕ ਸੁਦੀ ਪ’ ਦੇ, ਜੋ ਦੂਜਿਆਂ ਗੁੱਥਾਂ ਵਿਚ ਹੈ, ਅਰਥਾਤ ਪੰਦਰਾਂ ਦਿਨ ਪਿਛੋਂ ਜੋ ਆਪ ਦੇ ਹੈਟਾਬਾਦ (ਦੱਖਣ) ਜਾਣ ਆਉਣ ਲਈ ਕੁਝ ਹੋਰ ਸਮਾਂ ਦੇਂਦੀ ਹੈ । ਬ ਬੇ ਗੁਰਦਿਤੇ ਦੇ ਚਲਾਣੇ ਦਾ ਸੰਮਤ ਨਹੀਂ ਦਿੱਤਾ। ਕਿਸੇ ਹੋਰ ਦੇ ਹਥਾਂ ਦਾ ਲਿਖਿਆ ਸ਼੍ਰੀ ਅਜੀਤ ਸਿੰਘ ਜੀ ਦੇ ਚਲਾਣੇ ਦਾ ਸੰਮਤ ੧੭੮੦ ਮਾਘ ਸੁਦੀ ਪ ਸ਼ੁਕਰਵਾਰ ਦਿੱਤਾ ਹੈ । ਹੋਰ ਇਕ ਤੀਜੇ ਨੇ ਹਠੀ ਸਿੰਘ ਜੀ ਦੇ ਚਲਾਣੇ ਦਾ ਸੰਮਤ ੧੮੩੯ ਫਗਨ ਬਦੀ ੯ ਤਿਥੀ ੧੦ ਬੁਧਵਾਰ ਚਾਰ ਘੜੀ ਦਿਨ ਰਹੇ ਲਿਖਿਆਂ ਹੈ, ਜਿਸਦਾ ਉਪਰ ਦਿਤੇ ਨਾਲੋਂ ਕੁਝ ਫ਼ਰਕ ਦਿਸਦਾ ਹੈ। ਸ਼ਾਇਦ ਵਗਨ ੯ ਹਸਾਬ ਕੀਤਿਆਂ ਵਿਸ਼ਟਾ ਤਾਰੀਖ ਨਿਕਲੇ । ਏਸਤੋਂ ਹੇਠ ਇਕ ਹੋਰ ਤਾਰੀਖ਼ ਸੰਮਤ ੧੮੩੨ ਪੋਹ ਵਦੀ ੧੩ ਬੁਧਵਾਰ, ਏਸੇ ਤੀਜੇ ਲਿਖਾਰੀ ਦੀ ਹਥ ਦੀ ਲਿਖੀ ਹੈ, ਪਰ ਨਾਲ ਵੇਦਵਾ ਕੁਝ ਨਹੀਂ ਦਿਤਾ

  • ,

- ੩ ੩੧

Digitized by Panjab Digital Library / www.panjabdigilib.org