ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/346

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

2, 10 ਜਾ ਜਾਂ ਕੇ ਹੋ ਸ ਕਿ ਇਹ ਥਿਤ ਕਿਸ ਦੇ ਮਰਨੇ ਦੀ ਹੈ । ਕੀ ਗੁਰੂ ਹਠੀ ਸਿੰਘ ਦੇ ਘਰੋ ਇਸ ਤਾਰੀਖ ਚਲਾਣਾ ਕੀਤਾ , ਜਿਸਦੀ ਸਮਾਧ ਓਥੇ ਹੈ ? ਹੋਰ ਹੇਠਾਂ ਜਾਕੇ ਹਠੀ ਸਿੰਘ ਜੀ ਦੀ ਬੜੀ ਸੋਭਾ ਕੀਤਾ ਹੈ ਜਿਥੇ ਉਹਨਾਂ ਨੂੰ ਰਾਮ ਅਤੇ ਕ੍ਰਿਸ਼ਣ ਦੇ ਅਵਤਾਰ ਕਿਹਾ ਹੈ। ਫੇਰ ਇਕ ਮੁਹਰ ਜਾਂ ਛਾਪ ਲਗਾਈ ਹੈ, ਜਿਸ ਵਿਚ ਇਹ ਅਖਰ ਪੜੋ ਜਾਂਦੇ ਹਨ : ਤਿਸ ਨਾਨਕ ਗਬਿੰਦ................ ਅਜੀਤ ਹਠੀ ਸਿੰਘ ਗੁਰੁ ਜਪਨੀਤ । ਸ਼ਾਇਦ ਜੋ ਲਫ਼ਜ਼ ਪੜੇ ਨਹੀਂ ਜਾ ਸਕਦੇ, ਓਹ ਕਉ ਧਰੇ ਚੀਤ' ਹੋਣ । ਹਠੀ ਸਿੰਘ ਜੀ ਪੰਜਾਬ ਵਿਚ ਸਿੱਖਾਂ ਦਾ ਰਾਜ ਹੋ ਜਾਨ ਦੇ ਵੇਲੇ ਤਕ ਜ਼ਿੰਦਾ ਹੈ । ਔਲਾਦ ਕੋਈ ਨਹੀਂ ਸੀ, ਜੋ ਗੱਦੀ ਦਾ ਇਹਨਾਂ ਪੁਰ ਖ਼ਾਤਮਾ ਹੋ ਗਿਆ । ਜੈਜਾਵੰਤੀ ਰਾਗ ਜੈਤਸਰੀ ਦੇ fuਛ ਰvਆ ਹੈ, ਅਤੇ ਮੰਦਾਵਣੀ ਦੇ ਪਿਛੋਂ ਤਰਤੀਬਵਾਰ ਇਹ ਫ਼ਾਲਤੂ ਬਾਣੀਆਂ ਲਿਖੀਆਂ ਹਨ : ਸਲੋਕ ਜਿਤ ਦਰ ਲਖ ਮੁਹਮਦਾ; ਰਤਨਮਾਲ, ਹਕੀਕਤ ਰਾਹ ਮੁਕਾਮ, ਆਹੀ ਕੀ ਬਿਧੀ: ਤਿੰਨ ਹੋਰ ਆਦਿ ਗ੍ਰੰਥ ਸਾਹਿਬ ਲਿਖਤ ਦੇ ਜੋ ਇਸ ਮੰਗਤ ਵਿਚ ਹਨ, ਉਹਨਾਂ ਵਿਚੋਂ ਇਕ ਬਹੁਤ ਵਡੇ ਆਕਾਰ (੨੪) '੧' Isla) ਦੇ ੭੦੫ ਪੜਿਆਂ ਪੁਰ ਹੈ । ਇਹ ਉਤਾਰਾ ਹਨੀ ਸਿੰਘ ਜੀ ਦੇ ਵਕਤ ਹੋਇਆਂ । ਇਕ ਹਥ ਦਾ ਮਟੀ ਕਲਮ ਦਾ ਲਿਖਿਆ ਹੈ, ਪਰ ਅਜਿਹਾ ਖੁਸ਼ਖ਼ਤ ਨਹੀਂ । ਭੇਤਾ ਦੀ ਬਾਣੀ ਦੀ ਤਰਤੀਬ ਵਿਚ ਹੋਰਨਾਂ ਨਾਲੋਂ ਕੁਝ ਫ਼ਰਕ ਹੈ : ਸਲੋਕ ਮਹਲਾ ੯ ਅਤੇ 'ਮੰਦਾਵਣੀ' ਵਾਲਾ ਪਹਿਲਾ ਸ਼ਲੋਕ ਦੇਕੇ ਪਿਛੋਂ ਇਹ ਬਾਣੀਆਂ ਤਰਤੀਬਵਾਰ ਆਉਂਦੀਆਂ ਹਨ:-ਸਲੋਕ ਕਬੀਰ, ਸਲੋਕ ਫਰੀਦ ਸਵੈਯੇ ਸ੍ਰੀ ਮੁਖਵਾਕ, “ਜਿਤ ਦਰ ਲਖ ਮੁਹਮਦਾ`, ਰਤਨਮਾਲਾ; ਹਕੀਕਤ ਰਾਹ ਮਕਾਮ, ਰਾਗਮਾਲਾ; ਸਿਆਹੀ ਕੀ ਬਿਧੀ । ਚਲਾਣੇ ਦੀਆਂ ਬਿਤiਅਜੀਤ ਸਿੰਘ ਜੀ ਤਕ ਦਿਤੀਆਂ ਹਨ, ਦਸਮੇਸ਼ ਜੇ !! 7 z dy n 1, J & a) 31 - ੩੩੨ - ---Digitized by Panjab Digital Library / www.panjabdigilib.org