ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/348

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. **a . | ਇਕ ਹੋਰ ਗ੍ਰੰਥ ‘ਬਾਣੀ ਪਾਤਸ਼ਾਹੀ ੧੦’ ਮੈਂ ਏਥੇ ਦੇf4ਆ। ਇਹ ਚੰਗਾ ਸਮਝ ਨਾਲ ਕੀਤਾ ਮਜਮੂਆਂ ਦਸ਼ਮੇਸ਼ ਜੀ ਦੀ ਬਾਣੀ ਦਾ ਹੈ, ਜਿਸ ਤਰਾਂ ਦਾ ਕਿ ਮੈਂ ਕਦੇ ਆਪ ਕਰਨਾ ਚਾਹੁੰਦਾ ਸਾਂ । ਚਰਿਤ੍ਰ : ਖਆਨ ਸਿਰਨਾਵੇਂ ਹੇਠਾਂ ਸਬਧ ਵਜੀਰ ਦੀ ਕਹਾਣੀ ਦੇਕੇ ਇਕ ਹੋਰ ਤਿਆ ਚਰਿਤ੍ਰ ਦੇ ਸਿਵਾਇ ਕੁਝ ਨਹੀਂ ਦਿੱਤਾ । ਇਕ ਹੋਰ ਦਸਮ ਗ੍ਰੰਥ ਭੀ ‘ੜਿਆ ਚਰਿੜਾਂ’ ਤੋਂ ਬਿਨਾਂ ਏਥੇ ਹੈ । ਇਕ ਹੋ ਨਵੀਂ ਕਿਤਾਬ ਹੈ “ਸ.ਪਰਮਾਫੇਬ ਗੋਸਟਾਂ ਜਨਮ ਸਾਖੀਆਂ ਵਿਚੋਂ ਲਈ ਹੈ। ਇਸਦੇ ਨਾਲ ਹੈ “ਪਰਚੀਆਂ ਭਗਤਾਂ ਦੀਆਂ ਜਿਸ ਵਿਚ ਭਗਤਾਂ ਦੀਆਂ ਜੀਵਨ ਕਥਾਵਾਂ ਦਿਤੀਆਂ ਹਨ। ਬਾਹਰਵੇਂ ਪੁਸਤਕ ਵਿਚ ਹਨ: “ਪਰਿਛਆ', 'ਚਾਣਕਯ ਭਾਸ਼' ਅਤੇ “ਪਰਚੀ ਪਾਤਸ਼ਾਹੀ ਦਸਵੀਂ ਕੀ’। ਏਸ ਪਰਚੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਹਨ ਅਤੇ ਅੰਤ ਵਿਚ ਇਹ ! ਬੜੀ ਜ਼ਰੂਰੀ ਆਉਂਦੀ ਹੈ: “ਬੋਲਹ ਭਾਈ ਜੀ ਵਾਹਿਗੁਰੂ । ਸਾਖੀਆਂ ੫੦ ਮੰcਣ ਹੋਈਆਂ ॥੫੦॥ ਸੇਵਾਦਾਸ ਉਦਾਸੀ ਕੰਨੀ ਪਰਚੀ । ਗੁਰ ਉਸਤਤ ਕੀ ਪ੍ਰਮੇਸ਼ਰ ਚਰਚੀ । ਅ3 ਸਾਖੀਆਂ ਮਹਲਾ ਅਠਾਂ ਦੀਆਂ ਇਕ ਇਕ ਮਹਲ ਮਹਲ ਦੀ। ਚਾਰ ਸਾਖੀਆਂ ਮਹਲੇ ਨਾਵੇਂ ਦੀਆਂ ਅਠੱਤੀ ਸਾਖੀਆਂ ਮਹਲੇ ਦਸਵੇਂ ਦੀਆਂ ਦੇਸ਼ਾਂ ਮਹਲਾ ਦੇ ਸਾਖੀਆਂ ਦਾ ਜੁਮਲਾ ੫੦ ॥ ਇਸ ਤੋਂ ਪਿਛੋਂ ਦਸਾਂ ਗੁਰਾਂ ਦੀ ਗੁਰਿਆਈ ਦੀਆਂ ਮਿਆਵਾਂ ਦੇਕੇ ਸਾਰੇ ੨ ੩੯ ਵਰੇ ਛੇ ਮਹੀਨੇ ਅਤੇ ਛੇ ਦਿਨ ਬਨਾਏ ਹਨ। ਉਪੰਤ ਅਜੀਤ ਸਿੰਘ ਜੀ ਦੇ ੩ਤੇ ਵਰੇ ਤਿੰਨ ਮਹੀਨੇ, ਸੰਮਤ ੧੭੯੮ ਦੇਕੇ ਪਿਛੋਂ ‘ਚੜ ਜੋਤਿ ਜੋਤ ਸਮਾਵਣ ਦਾ’ ਦਰਜ ਕੀਤਾ ਹੈ ਅਤੇ ਸਭ ਦੇ ਅੰਤ fਵਿਚ ਇਹ -- - S - -੩ ੩੪ - -

Digitized by Panjab Digital Library / www.panjabdigilib.org