ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੬. ‘ਪ੍ਰਾਣ ਸੰਗਲੀ " " - +

1. ਪ੍ਰਾਣ ਸੰਗਲੀ ਨਾਮ ਕਿਤਾਬ ਬਾਬਤ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਭੀ ਸਾਰੀ, ਦੀ ਸਾਰੀ ੧੧੩ ਅਧਿਆਇ ਦੀ ਕਿਤਾਬ, ਗੁਰੂ ਤੇ ਨਾਨਕ ਸਾਹਿਬ ਦੀ ਆਪਣੀ ਰਚਨਾ ਹੈ, ਜੋ ਲਿਖੀ ਜਾਕੇ ਸੰਗਲਾਦੀਪ ਦੇ ਭਵ. ਰਾਜਾ ਸ਼ਿਵਨਾਭ ਪਾਸ ਅਮਾਨਤ ਰਖੀ ਗਈ ਸੀ, ਅਤੇ ਜਿਥੋਂ ਗੁਰੂ ਅਰਜਨ ਦੇਵ ਨੇ ਉਚੇਚੇ ਭਾਈ ਪੈੜਾ ਨੂੰ ਭੇਜਕੇ ਮੰਗਵਾਈ, ਤਾਕੇ ਗ੍ਰੰਥ ਸਾਹਿਬ ਵਿਚ ਇਹ ਬਾਣੀ ਭੀ ਦਰਜ ਕਰ ਲਈ ਜਾਵੇ । ਸੰਤ ਸੰਪੂਰਨ ਸਿੰਘ ਜੀ । ਤਰਨ ਤਾਰਨ ਵਾਲੇ ਪ੍ਰਾਣ ਸੰਗਲੀ’ ਦੀ ਆਪਣੀ ਦੇਵਨਾਗਰੀ ਐਡੀਸ਼ਨ ਵਿਚ . ਲਿਖਦੇ ਹਨ : “ਗੁਰੂ ਨਾਨਕ ਸਾਹਿਬ ਨੇ ਰਾਜਾ ਸ਼ਿਵਨਾਭ ਕੇ ਪਰੇਮ ਕੇ ਵਸ ਕੋਝ ਕਾਲ : ਹਾਂ ਰਹਿਕਰ, ਅਰ ੧੧੩ ਅਧਿਯਾਯ ਰੂਪ 'ਪਾਣ-ਸੰਗ' ਕੀ ਰਚਨਾ ਦਵਾਰਾ ਸਭ 4 ਪਕਾਰ ਕੇ ਯੋਗ ਮੈਂ ਰਾਜਾ ਕੇ ਦਿਢ ਕਰਕੇ ਉਸ ਯੋਗ-ਕ ਨਿਧੀ ਰੂਪ ਅਨਮੋਲ ਗਰਬ ਕੇ ਇਸ ਆਗਿਆ ਕੇ ਸਾਥ ਰਾਜਾ ਕੇ ਅਰਪਨ ਕਰਦੀਆ ਕਿ ਉਸੇ ਆਪਣੇ ਦੇ ਪਾਸ ਸੰਭਾਲ ਕਰ ਰਖੇ ਔਰ ਜਬ ਕੋਈ ਸ਼ਿਸ਼ਯ ਰ ਸਾਹਿਬ ਕੇ ਦੇਸ਼ ਕਾ ਆਏ ਤੇ ਉਸ ਦੇ ਚਢੇ ।” “ ਗੁਰੂ ਨਾਨਕ ਸਾਹਿਬ ਕੇ ਪੰਚਮ ਸਥਾਨ ਪਰ ਸ੍ਰੀ ਗੁਰੂ ਅਰਜਨ ਦੇ ਜੀ ਹੋਏ ਹਾਂ, ਜਿਨੇ ਨੇ ਰਬਾਣੀ ਕੀ ਬੀਥ ਬਧਤੇ ਸਮਯ ਭਾਈ ਪੈੜਾ. ਨਾਮੀ ਦੀ ਇਕ ਸ਼ਸ਼ਰ ਕੇ ਸੰਗਲਾਦੀਪ ਭੇਜ ਕਰ ਰਾਜਾ ਸ਼ਿਵਨਾਭ ਕੇ ਪੋਤਰੇ ਕੇ ਪਾਸ ਸੇ ਯਹ ਕੁੰਥ ਮੰਗਾਇਆ ਥਾ, ਜਿਸੇ ਕਿਸੀ ਕਾਰਣ ਵਿਸ਼ੇਸ਼ ਸੇ ਸ੍ਰੀ ਗੁਰੂ ਡੰਥ ਸਾਹਿਬ ਜੀ ਬੀੜ ਮੈਂ ਰਖਣਾ ਉਚਿਤ ਨਾ ਸਮਝਕਰ ਸਰਕਬਾ ਹੀ ਜਲ-ਬਾਤ ਕਰ ਦਿਯਾ ਬਾ। ਜੋ ਕਿ ਇਕ ਪਰਮ , ਪਰੇਮੀ ਸਾਧ ਕੀ ਅਤ ਪਾਰਥਨਾ ਸੋ ਵੀਰ ਹੁਏ ਵਕ ਗੁਰੂ ਸਾਹਿਬ ਕੇ ਬਚਨ ਅਨੁਸਾਰ ਜਲ ਮੈਂ ਨਿਕਲਵਾਯਾ ਔਰ ਜੈਸੇ ਕਾ ਤਮਾ ਉਸੇ ' ਹ ਬਖਸ਼ਿਸ਼ ਕਰ ਦੀਯਾ ਗਯਾ ਥਾ। ।

  • ਮੈਂ ਆਪਣੀ ਕਿਤਾਬ 'ਸਾਖੀਆਂ ਦੀ ਹਕੀਕਤ ਵਿਚ ਪਾਣ ਸੰਗਲੀ 1 ਅਤੇ ਉਸਦੇ ਮੁਤਅਲਿਕ ਸਾਖੀਆਂ ਪਰ ਵਿਚਾਰ ਕੀਤੀ ਹੈ, ਅਤੇ ਦਸਿਆ ਹੈ ਕਿ }' ਕਿਸ ਤਰਾਂ ਇਹ ਸਭ ਬਨਾਵਟੀ ਗਲਾਂ ਹਨ ਅਤੇ ਗੰਥ ਸਾਹਿਬ ਦੀ ਬੀੜ ਬਣ

ਤੋਂ ਚਿਰ ਪਿਛੋਂ ਘੜੀਆਂ ਗਈਆਂ ਸਨ । ਖ਼ਾਲੀ 'ਰਤਨ ਮਾਲਾ' ਪਹਿਲ ਦੀ ਹੈ ਜੋ mਉਹਨਾਂ ਛਡ ਦਿਤੀ । | | ") Digitized by Panjab Digital Library | www.panjabdigilib.org