ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/352

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਤ ਭੀ ਲਿਖਣ ਦਾ ਜਤਨ ਕਰਾਂਗੇ । ਇਹ ਬੀੜਾਂ ਹਨ: (੧) ਸੰਮਤ ੧੬੬੮ ਦੀ ਬੀੜ, ਸਯਦ ਕਰਾਂ, ਜਿਲਾ ਜੇਹਲਮ (੨) ਪ੍ਰਾਚੀਨ ਬੀੜ, ਕਾਦਿਰਾਬਾਦ, ਜ਼ਿਲ੍ਹਾ ਗੁਜਰਾਤ । (੩) ,, ਗੋਲਾਂਵਾਲਾ, ਜ਼ਿਲਾ ਗੁਜਰਾਂਵਾਲਾ । (੪) , ਤਰਨ ਤਾਰਨ। (੫ ਤੋਂ ੮) ਪ੍ਰਾਚੀਨ ਬੀੜਾਂ, ਬੁਰਜ ਆਲਾ ਸਿੰਘ ਖਟਿਆਲਾ। ਆਦਿ । ਦਾਸ ਓਹਨਾਂ ਸਜਨਾਂ ਦਾ ਬੜਾ ਹੀ ਧਨਵਾਦੀ ਹੋਵੇਗਾ ਜੋ ਹੋਰ ਪ੍ਰਾਚੀਨ ਬੀੜਾਂ ਦਾ, ਜੋ ਗੁਰੂ ਸਾਹਿਬਾਨ ਦੇ ਵਕਤ ਤਕ ਬਲ ਚੁਕੀਆਂ ਸਨ, ਪਤਾ ਦੇਨਗੇ । ਇਹਨਾਂ ਸਭਨਾਂ ਦੀ ਪੜਤਾਲ ਕਰਨ ਦਾ ਜਤਨ ਕੀਤਾ ਜਾਏਗਾ । -੩੩੮ Digitized by Panjab Digital Library / www.panjabdigilib.org