ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਾਵੇਂ ਗੁਰੂ ਨਾਨਕ ਸਾਹਿਬ ਏਸ ਵਡੇ ਸਾਰੇ ਗ੍ਰੰਥ ਨੂੰ ਨਾਲ ਲਿਆ . ਸਕਦੇ ਸਨ, ਕਿਉਂ ਜੋ ਇਕ ਭੀੜ ਸਿਖਾਂ ਦੀ ਉਹਨਾਂ ਦੇ ਨਾਲ ਗਈ ਦੱਸੀ ਹੈ, ਪਰ ਇਹ ਤਾਂ ਉਪਰਲੇ ਬਿਆਨ ਤੋਂ ਦਿਸਦਾ ਹੈ ਕਿ ਗੁਰੂ ਨਾਨਕ ਸਾਹਿਬ ਉਸ ਗੁੰਬ ਦਾ ਪ੍ਰਚਾਰ ਸਿਖਾਂ ਵਿਚ ਚਾਹੁੰਦੇ ਸਨ। ਫੇਰ ਇਹ ਕੀਹ ਹੋਇਆ ਕਿ ਗੁਰੂ ਅਰਜਨ ਦੇਵ ਨੇ ਉਚੇਚਾ ਮੰਗਵਾਕੇ ਭੀ ਸਾਰਾ ਗ੍ਰੰਥ ਜਲ ਵਿਚ ਸੁਟ ਦਿੱਤਾ ? ਇਹ ਸਵਾਲ ਕੁਦਰਤੀ ਤੌਰ ਪਰ ਉਠਦਾ ਹੈ । ਸੋ ਸੰਤ ਜੀ ਇਹ ਸਵਾਲ ਉਠਾਕੇ ਉਸਦਾ ਉਤਰ ਦੇਣ ਦਾ ਜਤਨ ਇਸ ਤਰਾਂ ਪੁਰ ਕਰਦੇ ਹਨ : “ਕਈ ਏਕ ਗੁਰਮੁਖੇ ਕੋ ਯਹ ਪੂਨੇ ਕਾ ਭੀ ਅਵਸਰ ਮਿਲਾ ਹੈ ਕਿ ਇਤਨੇ ਬੜੇ ਪਰਿਮ ਕੇ ਸਾਥ ਇਸ ਪਰਮ ਪਵਿਤੁ ਗੁਬ ਕੇ ਮੰਗਵਾ ਕਰ ਭੀ ਫਿਰ ਸੀ ਗੁਰੂ ਅਰਜਨ ਦੇਵ ਜੀ ਨੇ ਚ ਸੀ ਗੁਰੂ ਗ੍ਰੰਥ ਸਾਹਿਬ ਕੀ ਬੀੜ ਮੈਂ ਕਿਉਂ ਨਾ ਸੁਥਨ ਕੀਯਾ ? ਜਿਲਕਾ ਉਤਰ ਹਮਾਰੀ ਤੁਛ ਬੁਧੀ ਮੈਂ ਯਹ ਸਰਤਾ ਹੈ : ਸ਼ਾਬਦਤਮਕ ਤੌਬਾ ਪਿੰਡ ਬਹਰ ਔਰ ਇਨਕੇ ਪਾਰ ਪਾਰਾਵਾਰ ਰਹਿਤ ਭੇਦ ਦਰਸ਼ਕ ‘ਸ ਪਾਣ-ਸੰਗ ਕੀ ਅਮੋਲਕ ਬਾਣੀ, ਅਨਨ ਅਧਿਕਾਰਯੋਂ ਕੇ ਨਮਤ ਹੀ ਵਿਸ਼ੇਖ ਕਰਕੇ ਉਚਾਰਣ ਹੋਈ ਹੈ । ਔਰ ਗੇਬ ਸਾਹਿਬ ਕੇ ਬਚਨ ਬਹੁਤ ਕਰਕੇ ਸਰਬ-ਦੇਸ਼, ਸਰਬਕਾਲ, ਤਥਾ ਸਰਬ-ਅਵਸਥਾ ਮੈਂ ਸਰਬ-ਪਕਾਰ ਕੇ ਅਧਿਕਾਰਿਥੋਂ ਕੀ ਇਸ਼ਕ-ਕੋਟੀ ਕੇ ਹੈ*। ਦੁਸਰਾ-ਪਾਣ ਸੰਗਲੀ ਮੇਂ ਕਹੀਂ ਕਹੀਂ ਬੀਚ ਬੀਚ ਰਿਧ ਸਿਧਿ ਆਦਿ ਪਤੀ ਕੇ ਵਿਸ਼ੇਖ ਵਿਸ਼ੇ ਉਪਾਉ ਨਿਰੂਪਤ ਹੈ, ਜਿਨਮੇਂ ਕਿ ਕਲਿਜੁਗੀ ਲੱਗੇ à ਪਤਿ ਮਾਰਗ ਮੈਂ ਹੀ ਬਾਰੰਬਾਰ ਰਤੇ ਰਹਿਣੇ ਕੀ ਸੰਭਾਵਨਾ ਹੈ ਸਕਤੀ ਬੀ; ਜਿਸ ਕਰਕੇ ਕਿ ਕੇਵਲ ਭਗਵੰਤ ਪ੍ਰਣ ਕਰਨੇ ' ਹੀ ਉਦਸਤ ਗੁਰਬਾਣੀ ਕੀ ਬੀੜ ਕੇ ਯੋਗਸ਼ ਇਸੇ ਨਾ ਸਮਝਾ ਗਿਆ। This, in plain words, means, that the teaching in the Granth Sahib itself is inten. dod for ignorant people, who surrounded the Guru, while the esoteric teachings in Prana-Sangali are for the understanding high Y spiritual persons, who DOW abound: the usual idea in the Shastras about Pra. vidya & Apra-vidya. Digitized by Panjab Digital Library / www.panjabdigilib.org