ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/362

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖੇ "" ਅਤੇ ਵਿਆਹ ਦੇ ਦਿਨਾਂ ਨੂੰ ਵੀ ਮਨਾਂਦੀਆਂ ਹਨ, “ਲਵਰ ਵੈਡਿੰਗ ਤੇ “ਗੋਲਡਨ ਵੈਡਿੰਗ' ਨੂੰ ਪਤੀ ਕੀਮਤੀ ਤੁਹਫੇ ਦੇਦੇ ਹਨ। ‘ਡਾਇਮਾਂਡ ਵੈਡਿੰਗ' ਮਨਾਣਾ ਤਾਂ ਕਿਸੇ ਬੜੀ ਭਾਗਵਾਲੀ* ਦੇ ਨਸੀਬ ਹੁੰਦਾ ਹੈ । ਏਸੇ ਤਰ੍ਹਾਂ ਗੁਰੂਆਂ ਦੇ ਜਨਮ ਦਿਨ ਮਨਾਉਣੇ ਇਕ ਨਵੀਂ ਰਸਮ ਹੈ। ਜਨਮ ਦੀ ਤਾਰੀਖ਼ (ਵਿਟਾ) ਹਰ ਔਸਤ ਦਰਜੇ ਦੇ ਹਿੰਦੂ ਘਰ ਵਿਚ ਪਾਂਧੇ ਜਾਂ ਜੋਤਸ਼ੀ ਤੋਂ ਲਿਖਵਾ ਲਈ ਜਾਂਦੀ ਸੀ, ਪਰ ਏਹ ਟੇਵਾ ਜਾਂ ਜਨਮ-ਪੜਾ ਜਨਮ ਦਿਨ ਮਨਾਨ ਦੀ ਗ਼ਰਜ਼ ਨਾਲ ਨਹੀਂ ਸੀ ਬਨਵਾਇਆ ਜਾਂਦਾ, ਸਗੋਂ ਵਰਸ਼ ਫਲ ਜਾਨਣ ਲਈ, ਵਿਆਹ ਜਾਂ ਹੋਰ ਵਡੇ ਸ਼ਭ ਕਾਰਜਾਂ ਵਾਸਤੇ ਲਗਨਵੇਲਾ ਕਢਨ ਲਈ॥ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਲੜਕਿਆਂ ਦੇ ਜਨਮ ਦੀਆਂ ਤਾਰੀਖਾਂ ਬਹੁਤ ਕਰਕੇ ਇਹਨਾਂ ਚਲਾਣੇ ਦੀਆਂ ਥਿਤ ਤੋਂ ਹੀ ਪਿਛੇ ਵਲ ਹਿਸਾਬ ਕਰਕੇ ਕੱਢੀਆਂ ਗਈਆਂ ਹਨ। ਜੋ ਕੁਝ ਵੀ ਹੋਵੇ, ਸਾਡੇ ਨੁਕਤਾ ਖ਼ਿਆਲ ਤੋਂ ਇਹ ਚਲਾਣੇ ਦੀਆਂ ਬਿਤਾਂ ਦਾ ਪ੍ਰਾਚੀਨ ਬੀੜਾਂ ਦੇ ਪਿਛੇ ਲਿਖੇ ਜਾਣਾ ਬੜਾ ਹੀ ਲਾਭਦਾਇਕ ਸਾਬਤ ਹੋਇਆ ਹੈ। ਅਸੀਂ ਉਹਨਾਂ ਦੀ ਮਦਦ ਨਾਲ ਬੀੜਾਂ ਦੇ ਬਨਣ ਦੀਆਂ ਤਾਰੀਖਾਂ ਅਤੇ ਵਧਾ ਵਧਾਏ ਜਾਨ ਦੇ ਸੰਮਤ ਕਢ ਸਕੇ ਹਾਂ। ਸਿਖ ਤਵਾਰੀਖ਼ ਵਿਚ ਤਾਂ ਇਹ ਚਲਾਣੇ ਦੀਆਂ ਬਿਤਾਂ, ਪਕੀਆਂ ਬਰਜੀਆਂ ਜਾਂ ਬੈਂਚਮਾਰਕ ਸਿਧ ਹੋਈਆਂ ਹਨ। ਜੇ ਕਰ ਚਲਾਣੇ ਦੀਆਂ ਥਿਤਾਂ ਏਸ ਤਰ੍ਹਾਂ ਲਿਖੀਆਂ ਸਾਡੇ ਪਾਸ ਨਾ ਹੁੰਦੀਆਂ, ਤਦ ਸਿਖ ਤਵਾਰੀਖ਼ ਵਿਚ ਬੜੀ ਹੀ ਰੀੜ ਬੜ ਹੁੰਦੀ। ਇਹਨਾਂ ਦੇ ਹੁੰਦਿਆਂ ਵੀ . ਸਿਖ ਇਤਿਹਾਸਕਾਰਾਂ ਅਤੇ ਗੁਰ ਪ੍ਰਣਾਲੀਆਂ ਤਿਆਰ ਕਰਨ ਵਾਲਿਆਂ ਨੇ ਇਹਨਾਂ ਬਿਤਾਂ ਤੋਂ ਹਿਸਾਬ ਨਾਲ ਹੋਰ ਤਾਰੀਖਾਂ ਕਢਨ ਵਿਚ ਬੜੀਆਂ ਭੁਲਾਂ ਕੀਤੀਆਂ ਹਨ। ਛੇਵੇਂ ਗੁਰੂ ਦੇ ਪਿਛੋਂ ਦਸਵੇਂ ਗੁਰੂ ਦੇ ਵੇਲੇ ਤਕ AAP Lalutescense

  • ਪਰਾਣੇ ਸਮੇਂ ਸਾਡੇ ਵੀ ਬਦੀ ਦਾ ਪੀਰ ਦਾ ਪਤਰਾ ਹੋਣ ਪੁਰੇ ਸੋ ਨੇ ਦੀ ਓੜੀ ਚੜਦੇ ਸਨ ਪਰ ਇਹ ਸੋਨੇ ਦੀ ਪਉੜ। ਦਾਨ (#ਚ ਦਹੀ ਜਾਂਦੇ ਸੀ, ਬਦੀ ਬੁਦਾ ਨਹੀਂ ਸਨ ਸਾਂਭ ਲਦ ।

- ੩੪੮ Digitized by Panjab Digital Library / www.panjabdigilib.org