ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/367

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

u) । ਘੀ | u) a ' ਹ + ਜੇ ਬੋਲਾਂ ਤਾਂ ਆਖੀਐ, ਬੜ ਬੜ ਕਰੇ ਬਹਤੁ ॥ ਚੁਪ ਕਰਾਂ ਤਾਂ ਆਖੀਐ, ਇਤੁ ਘਟ ਨਾਹੀ ਮਤੁ ॥ ਜੇ ਬਹ ਰਹਾਂ ਆਖਿਐਂ, ਬੈਠ ਸਬਰੁ ਘਤਿ ॥ ਉਠਿ ਜਾਈਂ ਤਾਂ ਆਖੀਐਂ, ਛਾਰੁ ਗਇਆ ਸਿਰ ਘਤਿ ; ਜੇ ਨਿਵਾਂ ਤਾਂ ਆਖੀਐਂ, ਡਰਦਾ ਕਰੇ ਭਗਤਿ । ਕਾਈ ਗਲ ਨ ਮੇਵਣੀ, ਜਿਥੇ ਕਢਾਂ ਝਤਿ ॥ ਏਥੇ ਓਥੈ ਨਾਨਕਾ ! ਕਰ ਰਖੈ ਪਤਿ ॥੨॥ ਏਸ ਵੇਲੇ ਦੀ ਗੁਰੂ ਸਾਹਿਬ ਦੇ ਮਨ ਦੀ ਦਸ਼ਾ ਕਿਹੀ ਸੋਹਣੀ ਤਰਾਂ ਵਿਖਾਈ ਹੈ । ਕਿਨੀ ਚੰਗੀ ਕਵਿਤਾ ਹੈ। ਬੋਲੀ ਗੁਰੂ ਨਾਨਕ ਦੀ,ਲਿਖਣ-ਸ਼ੈਲੀ ਗੁਰੂ ਨਾਨਕ ਦੀ, ਖ਼ਿਆਲ ਗੁਰੂ ਨਾਨਕ ਦੇ । ਤਾਂਤੇ ਮੇਂ ਏਸ ਸਾਰੇ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਦੀ ਆਪਣੀ ਰਚਨਾ ਮੰਨਦਾ ਹਾਂ । • ਗੋਸ਼ਟ ਮਲਆਰ ਨਾਲ ਹੋਈ ਵਿਚ ਇਕ ਮੁਸਲਮਾਨ ਅਰਾਈਂ ਨੂੰ ਉਪਦੇਸ਼ ਹੈ, ਜੋ ਮੁਸਲਮਾਨੀ ਬੋਲੀ ਵਰਤੀ ਹੈ, ਅਤੇ ਦੋਸ਼ਖ਼ ਦੀ ਭਾਵੀ ਭਯਾਨਕ ਤਸਵੀਰ, ਫ਼ਰੀਦ ਆਦਿ ਮੁਸਲਮਾਂਨਾਂ ਦੇ ਲਲਜ਼ਾਂ ਵਿਚ, ਖਿਚੀ ਹੈ, ਪਰ ਅੰਦਰਖ਼ਾਨੇ ਮੁਸਲਮਾਨਾਂ ਵਿਸ਼ਵਾਸ਼ਾਂ ਦਾ ਖੰਡਨ ਹੈ । ਉਪਰਲੇ ਸ਼ਬਦ ਵਾਂਗ ਇਹ ਸ਼ਬਦ ਭੀ ਖੰਡਨ-ਆਤਮਕ ਹੈ, ਅਤੇ ਉਸੇ ਸਮੇਂ ਦੀ ਰਚਨਾ ਹੈ । ਜ਼ਰਾ ਹੇਠਲੀਆਂ ਕੁਝ ਸਤਰਾਂ ਨੂੰ ਜੋ ਏ · ਬੇਦਾਂ ਵਿਚੋਂ ਲਈਆਂ ਹਨ, ਵਿਚਾਰੋ : ਪੁਛੇ ਚਾਰੈ ਬੇਦ ਮੈਂ, ਲੇਖੈਅੰਤ ਨ ਪਾਇ ॥ • ਚਾਰ ਕਤੇਬਾਂ · ਪੁਛੀਆਂ ਕੀਮਤਿ ਕਹਣੁ ਨ ਜਾਇ ॥ ਲਵ ਖੰਡ ਪ· ਮੇਦਨੀ, ਇਥਦੁ ਇਕ · ਚੜਾਉ ॥ ਸ਼ਾਇਰ ਸਭ ਢੰਢੋਲਿਆ ਬੋਹਬ'ਦਿਲ ਦਰਿਆਉ ॥੧॥ ਬ੍ਰਹਮਾ ਆਇ ਨ ਆਖਸੀ; ਵੇਦ ਪੜੇ ਮੁਖ ਚਾਰਿ ॥ ਕਿਸ਼ਨ ਕਿਮੰਦਾ ਬੜਾ, ਜਿ ਹੁਕਮਿ ਲਏ ਅਉਤਾਰੁ ॥ ਸ਼ਿਵ ਸਾਲਾਹਨਿ ਦਰ ਖੜੇ ਦੇਵੀ ਦੇਵ ਅਸੰਖਾ ॥ . - --

  • *

-੩੫੩

  • * *

Digitized by Panjab Digital Library | www.panjabdigilib.org