ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਬ ਗੁਰਮਤ ਕਾ ਇਤਨਾ ਵਿਸ਼ੇਖ ਪ੍ਰਚਾਰ ਨਾ ਹੋਨੇ ਤਥਾ ਸਾਧਾਰਣ ਲੰਗੋ' ਕੇ ਇਸਕਾ ਗੂੜ੍ਹ ਆ ਸਮਝਨੇ ਮੈਂ ਅਸਮਰਥ ਹੋਨੇ ਅਨੰਦ ਕਾਰਣੇ ਸੇ ਤਨਾ ਕਾਲ ਪਯੰਤ ਇਸ ਗ੍ਰੰਬ ਕਾ ਗੁਪਤ ਰਹਿਣਾ ਪੈ ਅਵਰ ਤਕ ਬਾ | ਅਬ* ਜੀਵੇਂ ਕੀ ਬਧਿਯੋਂ ਕੇ ਗੁਰਮਤ (as given in this book-G.B.S.) ਕਾ ਪੂਰਾ ਮਹੱਤਵ ਸਮਝਤ ਇਸ ਪਵਿਰਤ ਦੇਖ ਕਰ ਗੁਰ ਸਾਹਿਬ ਕੀ ਅੰਤਰੀਕ ਆਗਿਆ (heart prompting) ਸੋ ਹੀ ਇਸ ਪ੍ਰਕਾਸ਼ਿਤ ਹੋਨੇ ਕਾ ਅਵਸਰ ਮਿਲਾ ਹੈ । ਵਡੇ ਵਡੇ ਲਫ਼ਜ਼ਾਂ ਵਿਚ ਦਿੱਤਾ ਉਪਰਲਾ ਉੜ ਗੁਰਮੁਖਾਂ ਲਈ ਭਾਵੇਂ ਤਸੱਲੀ ਦੇਣ ਵਾਲਾ ਹੋਵੇ, ਪਰ ਮਨ-ਮੁਖਾਂ ਨੂੰ, ਜਿਨ੍ਹਾਂ ਦੀ ਗਿਣਤੀ ਗੁਰਮੁਖਾਂ ਨਾਲੋਂ ਕਿਤੇ ਵਧੀਕ ਹੈ, ਇਸ ਤੋਂ ਨਿਰਾਸਤਾ ਹੋਵੇਗੀ । ਸਾਡੀ ਏਸ ਕਿਤਾਬ ਲਈ ਇਤਨਾ ਜਾਨਣਾ ਹੀ ਬਸ ਕਾਫੀ ਹੈ ਕਿ ਗੁਰੁ ਅਰਜਨ ਦੇਵ ਨੇ ‘ਖਾਣ-ਸੰਗਲਾਂ ਨੂੰ ਜਲ-ਪ੍ਰਵਾਹ ਕਰ ਦਿੱਤਾ। T 2. ਹੋਰ ਬਾਣੀ ਕਿਥੋਂ ਇਕੱਠੀਕੀਤੀ

    • *

ਬਾਬੇ ਮੋਹਨ ਵਾਲੀਆਂ ਪੋਥੀਆਂ ਹੀ ਬੀੜ ਬਨਣ ਲਈ ਕਾਫ਼ੀ ਨਹੀਂ ਸਨ । ਪੋਥੀਆਂ ਵਿਚ ਜਿੰਨੀ ਕੁ ਬਾਣੀ ਗੁਰੂ ਨਾਨਕ ਸਾਹਿਬ ਦੀ ਦਿੱਤੀ ਸੀਂ ਉਸ ਨਾਲੋਂ ਬਹੁਤ ਵਧੀਕ ਲੋਕਾਂ ਵਿਚ ਫੈਲੀ ਪ੍ਰਤਖ ਨਜ਼ਰ ਆ ਰਹੀ ਸੀ । ਸਹੰਸਰ ਰਾਮ ਨੇ ਤਾਂ ਉਹੋ ਇਕੱਠੀ ਕਰਨੀ ਸੀ ਜੋ ਉਸਨੂੰ ਗੋਇੰਦਵਾਲ ਬੈਠਿਆਂ ਮਿਲ ਸਕੀ। ਸੋ ਜਿਥੇ ਉਸ ਤੋਂ ਅਸਲੀ ਗੁਰੂ ਨਾਨਕ ਦੀ ਬਾਣੀ ਰਹਿ ਗਈ, ਉਥੇ ਹੀ ਦੂਜੇ ਪਾਸੇ ਹੋ ਸਕਦਾ ਹੈ ਕਿ ਉਸਨੇ ਕੁਝ ਨਕਲੀ ਬਾਣੀ ਨੂੰ ਆਪਣੇ ਵਿਚਾਰ ਤੇ ਸਮਝ ਮੂਜਬ ਅਸਲੀ ਸਮਝਕੇ ਪੋਥੀਆਂ ਵਿਚ ਲਿਖ ਲਿਆ ਹੋਵੇ, ਜਿਸ ਤਰ੍ਹਾਂ ਕਿ ਅਸੀਂ ਉਪਰ ਕਹਿ ਚੁੱਕੇ ਹਾਂ । ਫੇਰ, ਸਹੰਸਰ ਰਾਮ ਉਹੋ ਕੁਝ ਲਿਖ ਸਕਦਾ ਸੀ, ਜੋ ਕੁਝ ਉਸਨੇ ਸੁਣਿਆ । ਅਤੇ ਬਾਣੀ ਨੂੰ ਜ਼ਬਾਨੀ ਜ਼ਬਾਨੀ ਚਲੇ ਆਉਂਦੇ ਅਧੀ ਸਦੀ ਹੋ ਗਈ ਸੀ ਅਤੇ ਰਬਾਬੀਆਂ ਵਗੈਰਾ ਦੀ ਤੀਜੀ ਪੀਹੜੀ ਟੁਰ ਪਈ ਸੀ। ਇਤਨੀ ਮੁਦਤ ਵਿਚ ਅਤੇ ਏਨਿਆਂ ਦੇ ਮੂੰਹ ਚੜੀ ਬਾਣੀ ਵਿਚ ਲਫ਼ਜ਼ੀ ਫ਼ਰਕ ਸਹਿਜ-ਸੁਭਾ

  • *

- ੩੭ - Digitized by Panjab Digital Library / www.panjabdigilib.org