ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/370

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੈਰਾਗੀ ਸੋ ਜੋ ਬੈ ਮਹਿ ਆਵੇ । ਸਿਵ ਕੈ ਆਗੈ ਸਕਤਿ ਨਿਵਾਵੈ ॥ ਅਜਰੁ ਵਸਤੁ ਅਗੋਚਰ ਜਰੈ ॥ ਤਾਮਸ ਤਿਸਨਾ ਮਨ ਮਹ ਤਿਆਗੀ ! ਨਾਨਕ ਕਹੈ ਮੋਈ ਬੇਰਾ ॥ ੨੫ ॥੧॥ ਸਾਫ਼ ਤੌਰ ਤੇ ਇਹ ਰਤਨਮਾਲਾ ਕਿਸੇ ਉਦਾਸੀ ਸਾਧੂ ਦੀ ਲਿਖੀ ਹੈ ਜੋ ਹਨ-ਯੋਗੀਆਂ ਅਤੇ ਸ਼ਾਕਤਾਂ ਦੇ ਢਹੇ ਚੜ ਗਿਆ ਸੀ । ਅਤੇ ਲਿਖੀ ਭੀ ਉਸਨੇ ਇਹ ਰਤਨ ਮਾਲਾ ਤੋਂ ਚਕੀ ਅਖਰਾਂ ਵਿਚ । ਪਰ ਪਾਚੀਨ ਬੀੜਾਂ ਦੇ ਲਿਖਾਰੀਆਂ ਨੇ ਏਸ ਵਿਚ ਕੀ ਡਿੱਠਾ ਜੇ ਗੁੰਬ ਸਾਹਿਬ ਦੇ ਪਿਛੇ ਦਰਜ ਕਰ ਦਿੱਤਾ, ਮੈਂ ਨਹੀਂ ਕਹਿ ਸਕਦਾ । ਸ਼ਾਇਦ ਇਹ ਭੀ ਪੋਥੀਆਂ ਵਿਚ ਦਰਜ ਸੀ*। ੧ਓ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੧ 11 ਜਿਤੁ ਦਰ ਲਖ ਮੁਹੰਮਦਾ, ਲਖ ਬ੍ਰਹਮੇ ਬਿਸ਼ਨ ਮਹੇਸ ॥ ਲਖ ਲਖ ਰਾਮ ਵਡੀਰੀਅਹਿ, ਲਖ ਰਾਹੀਂ ਲਖ ਵੇਸ ਲਖ ਲਖ ਓਥੇ ਜੱਤੀਆ, ਤੇ ਸਨਿਆਸੀਆਂ । ਲਖ ਲਖ ਓਥੇ ਗੋਰਖਾਂ, ਲਖ ਲਖ ਨਾਥਾਂ ਨਾਥ ! ਲਖ ਲਖ ਓਥੇ ਆਸਨਾ, ਗੁਰ ਚੇਲੇ ਚਹ ਰਾਸਿ ॥ ਲਖ ਲਖ ਦੇਵੀ ਦੇਵਤੇ, ਦਾਨੂੰ ਲਖ ਨਿਵਾਸ । ਲਖ ਪੀਰ ਪਿਕੰਬਰ ਅਉਲੀਐ, ਲਖ ਕਾੜੀ ਮੁਲਾ ਸ਼ੇਖ + =

  • ਖਾਣ ਸੰਗਲੀ', fਸੰਘਲਦੀਪ ਕੀ ਸਾਖੀ” ਅਤੇ “ਹਕੀਕਤ ਰਾਹ ਮੁਕਾਮ ਪਰ ਜੇ ਤਨੇ ਆਪ ਵਿਚ ਸਬੰਧਤ ਹੈ, “ਸਾਖੀਆਂ ਦੀ ਹਕੀਕਤ' ਵਿਚ ਅਸ ਪੂਰੀ ਬਹਿਸ ਕੀਤਾ ਹੈ ।

-੩੫੬ ---Digitized-by Panjab Digital Library / www.panjabdigilib.org