ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/371

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆ ਕਿ ਏ ਸਾਂਤ ਨ ਆਈਆ, ਬਿਨ ਸਤਿਗੁਰ ਕੇ ਉਪਦੇਸ ॥ ਸਾਧਕ ਸਿਧ ਅਗਨਤ ਹੈ, ਕੇਤੇ ਲਖ ਅਪਾਰ ॥ ਏਤੜਿਆਂ ਅਪਵਿਤੁ ਹੈ, ਬਿਨ ਸਤਿਗੁਰ ਕੇ ਸ਼ਬਦ ਵਿਚਾਰ। ਸਿਰ ਨਾਥਾਂ ਕੇ ਏਕ ਨਾਥੁ, ਸਤਿਨਾਮ ਕਰਤਾਰੁ ॥ ਨਾਨਕ ਤਾ ਕੀ ਕੀਮਤ ਨ ਪਵੇ ਬੇਅੰਤ ਬੇਇਮਾਰ ॥੧॥ ਏਸ ਕਲਿਉ ਪੰਜ ਝੀਤੀ, ਕਿਉਂਕਰ ਖਾਂ ਪਤਿ । ਜੇ ਬੋਲਾਂ ਤਾਂ ਆਖੀਐ, ਬੜ ਬੜ ਕਰੇ ਬਹੁਤੁ ॥ ਚੁਪ ਕਰਾਂ ਤਾਂ ਆਖੀਐ, ਇਤੁ ਘਟ ਨਾਹੀਂ ਮਤੁ ॥ ਜ ਬਹੁ ਰਹਾਂ ਆਖੀਐਂ, ਬੈਠਾ ਸਬਰੁ ਘਤਿ ॥ ਉਠਿ ਜਾਈ ਤਾਂ ਆਖੀਐ, ਛਾਰੁ ਗਇਆ ਸਿਰ ਘਤਿ ॥ ਜੇ ਨਿਵਾਂ ਤਾਂ ਆਖੀਐ, ਡਰਦਾ ਕਰਦੇ ਭਗਤਿ । ਕਾਈ ਗਲ ਨ ਮੇਵਣੀ ਜਿਥੇ ਕਢਾਂ ਝਤਿ } ਏਥੈ ਓਥੈ ਨਾਨਕਾ ਕਰਤਾ ਰਖੈ ਪਤਿ ॥ ਦਿਸ਼ਟਿ ਨ ਰਹੀ ਨਾਨਕਾ ਰਹਿਆ ਵਾਰਿ ਵਰਜਿ ॥ ਦਿਸਟਿ ਵਿਚਾਰੀ ਕਿਆ ਕਰੇ ਖਾਦਾ ਲੋੜੇ ਰਜਿ । ਰਜਿ ਖਾਉ ਜੇ ਪੰਜਾ ਮਾਰੈ ਗੁਰਮੁਖ ਰਹੈ ਸਹਜਿ । ਭਰਿਆ ਭਾਂਡਾ ਉਛਲੈ ਭੈ ਵਿਚ ਰਖਹੁ ਜਿ ॥ ਸਾਹਿਬ ਦੇ ਦਰਿ ਅਛਾ ਪੁਣੀਐ ਛੁਟ ਹੁਗੇ ਕਿਤੁ ਪਜਿ 1 ਘਣੀ ਨਿਪਗਿ ਨਾਨਕਾ ਛਿੰਝ ਪਈ ਦੂਜਿ ॥੩॥ ੧ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲੇ ਪਹਿਲੇ ਕੇ ॥੧lt ਗੋਸ਼ਟ ਮਲਾਰ ਨਾਲ ਹੋਈ । ਬਾਇ ਆਤਿਸ਼ ਆਬ ਖਾਕ ਇਨਾ ਜਾਤੀ ਬਝਸੀ । ਉਮਤਿ ਪੈਦੇ ਪੰਜਿ ਟੋਲ ਹਰਬ ਪਾਕ ਖੁਦਾਇ ॥ Mi ਕਾਸਾ . -੩੫੭ . Digitized by Panjab Digital Library / www.panjabdigilib.org