ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/372

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - ਜੇਕਰ ਵੱਡੀ ਛਾਲ ਦੇਇ ਭੀ ਫਿਰ ਧਰਤ ਪਾਹਿ । ਜੇਕਰ ਉ ਪੰਖਣੁ ਪਾਣੀ ਪਉਣ ਰਜਾਇ ॥ ਸੇ ਕਿਸ ਜੇਵਡੁ ਆਖੀਐ ਕਿਸ ਨੇ ਪੁਛਾ ਜਾਇ । ਵਡੀ ਵਡਾ ਵਡ ਮੇਦਨੀ ਹਉਮੈ ਕਰਿ ਕਰਿ ਰਜਾਇ ॥ ਪਛੇ ਚਾਰੇ ਬੇਦ ਮੈ ਲੇਖੈ ਅੰਤ ਨ ਪਾਇ । ਚਾਰ ਕਤੇਬਾਂ ਪਛੀਆਂ ਕੀਮਤ ਕਹਣੁ ਨ ਜਾਇ ॥ ਨਵਖੰਡ ਪਛੇ ਮੇਦਨੀ ਇਕ ਦੂ ਇਕ ਚੜਾਉ ॥ ਸ਼ਾਇਰ ਸਭ ਢੰਢੋਲਿਆ ਬੋਹਬ ਦਿਲ ਦਰਿਆਉ ॥ ਨਦੀਆਂ ਨਾਲੇ ਵਸਿਆਂ ਅਠਸਠਿ ਤੀਰਥ ਨਾਇ ॥ ਵਣੁ ਤ੍ਰਿਣੁ ਤ੍ਰਿਭਵਣ ਵਸਿਆ ਕਉੜਾ ਮਿਠਾ ਖਾਇ ॥ ਸਪਤ ਪਾਤਾਲਾਂ ਦੇਖਿਆਂ ਅਸਮਾਣੀ ਅਸਮਾਣੁ ॥ · ਨਾਨਕ ਭਉ ਕਰਣੀ ਜੇ ਮਿਲੈ ਸਚ ਰਹੈ ਈਮਾਣੁ ॥੧॥ ਵੀਰ ! ਸਲਾਮਲੇਖੂ ਬਰਾਂ ਖ਼ੁਦਾਇ ਸਚਉ ਦਰਗਹ ਕਿਤ ਵਿਸੇਖੁ ॥ ਜਿਹਾ ਬੀਜੈ ਸੁ ਸੁਣੇ ਹਕਮੀ ਮਿਲੈ ਸੁ ਖਾਇ । ਨਾਨਕ ਸਚੇ ਨਾਮ ਬਿਨ ਬਧਾ ਦੁਖ ਸਹਾਇ ॥੨॥ ਖਾਲਿਕ ਕੂ ਸੁਬਹਾਨ ਗੋਰ ਨਿਮਾਨੀ ਅੰਧਗੀ ਕੁਦਰਤਿ ਕੇ ਨੀਸਾਣੁ॥ ਆਇ ਹੁਕਮੀ ਫ਼ਰੇਸਤੇ ਕੁਦਰਤ , ਕੇ ਅਉਗਾਨ। ਤੇਰਗਸ ਗੁਰਜਾ ਛੂਹਵੀਆਂ ਖੰਨੇ ਹਥ ਕਮਾਨ। ਸਾਂਗਾਂ ਸਿਰਾਂ ਆਤਸ਼ੀ ਪਵਨਿ ਗਲੀ ਜੰਜੀਰ ॥ ਹੁਕਮੀ ਬੰਨ ਚਲਾਇਆ ਨਿੰਦਕ ਜਿਉ ਬੇ ਪੀਰ । ਨਾਨਕ ਦਰਗਹ ਮੰਨੀਐ ਸਚੁ ਨਾਮੁ ਕਲ ਧੀਰ । ਸਿੰਘ ਸਿਆਹੁ ਸਰਪਹ-ਡਰਪਹ, ਸੋ ਘਰ ਕੀਨਾ ਰੇ । ਧਟੇ ਖਉਰੂ ਕਰ ਗਏ, ਦੁਸ਼ਮਣ ਠਡੇ ਵੈਰ । ਭਾਈ ਸਕੇ ਮੁਹਬਤੀ ਜੇਹੜੇ ਫ਼ਾਤਿਆ ਦੇਨਿ ਦੁਆਈ । ਨਾਨਕ ਗਲਾਂ ਕੂੜੀਆਂ ਸੱਚਾ ਏਕ ਖੁਦਾਇ ॥੪॥ -੩੫੮ Digitized by Panjab Digital Library / www.panjabdigilib.org