ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/375

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 ..... ...

=

  • *

ਧਰਮ ਘੋੜਾ ਸਤ ਜੀਨ ਕ ਤ ਜਤ ਕੀ ਪਾਖਰ ਸਾਨ। ਪੰਜ ਤਤ ਸਰ ਬਾਣ ਖਗ ਸਿਰ ਚ ਨਿਦਾਨ। ਨਾਨਕ ਗੁਰਮੁਖ ਸਚੁ ਮਨਿ ਦਰਗਹ ਪਾਵਹਿ ਮਾਨ॥੧॥ ਬੂਹੇਮਾ ਆਇ ਨ ਆਖਸ਼ੀ ਵੇਦ ਪੜੇ ਮੁੱਖ ਚਾਰਿ ॥ ਕਿਸਨ ਕਿਦਾ ਬਪੁੜਾ ਜਿ ਹੁਕਮਿ ਲਏ ਅਉਤਾਰੁ ॥ ਸਿਉ ਸਾਲਾਹਨਿ ਦਰ ਖੜੇ ਦੇਵੀ ਦੇਵ ਅਸੰਖ । ਅਪੁਨਾ ਹੋਇ ਤ ਝੂਰਿ ਮਰਾਂ ਸਚ ਸਦਾ ਬਖਸੰਦ ॥ ੧੬॥

ਰਤਨਮਾਲਾ ਉਪਰ ਅਸੀਂ ਦਸ ਆਏ ਹਾਂ ਕਿ ਕਿਸ ਤਰਾਂ ਪੰਜਵੇਂ ਗੁਰੂ ਜੀ ਨੇ “ਪ੍ਰਾਣ ਸੰਗਲੀ’ ਨੂੰ ਸੰਗਲਾਦੀਪ ਤੋਂ ਪੈੜੇ ਨੂੰ ਭੇਜਕੇ ਮੰਗਵਾਇਆ, ਅਤੇ ਵੇਖਕੇ ਪਾਣੀ ਵਿਚ ਸੂਟ ਪਾਇਆ । ਅਤੇ ਫੇਰ ਇਕ ਪ੍ਰੇਮੀ ਸਿਖ ਦੀ ਬੜੀ ਯਾਚਨਾ ਕਰਕੇ ਉਸਨੂੰ ਪਾਣੀ ਵਿਚੋਂ ਕਢ ਲੈਣ ਦੀ ਆਗਿਆ ਦੇ ਦਿੱਤੀ । ਸੰਤ ਸੰਪੂਰਣ ਸਿੰਘ ਜੀ ਲਿਖਦੇ ਹਨ ਕਿ ਭਾਵੇਂ ਗੁਰੂ ਸਾਹਿਬ ਨੇ ਤਾਂ ਏਸ ਕਿਤਾਬ ਨੂੰ ਜਲ-ਪ੍ਰਵਾਹ ਕਰ ਦਿੱਤਾ ਸੀ, ਪਰ

“ਭਾਈ ਬੱਨੇ ਨੇ ਗੁਰੂ ਜੀ ਦੀ ਆਗਿਆ ਕੇ ਬਿਨਾ ਹੀ, ਦੋ ਤੀਨ ਅਧਿਆਏ ‘ਪ੍ਰਾਣ ਸੰਗਲੀ’ ਕੇ ਆਪਣੀ ਬੀੜ ਓਤਾਰਾ ਕਦ ਵਾਤੇ ਸਮੇਂ ਉਸਮੇਂ ਸ਼ਾਮਲ ਕਰਦੀਯੇ ਥੇ ਪੁੱਤ ਆਪਣੇ ਅਨਜ਼ ਸੇਵਕ ਕੀ ਪ੍ਰੇਮ ਮਈ ਪਰਉਪਕਾਰੀ ਵਿਤੀ ਪਰ ਬੀੜ ਕੀ ਪ੍ਰਵਾਨਗੀ ਕੀ ਮੁਹਰ ਲਗਾਤੇ ਹੁਏ ਸੀ ਗੁਰੂ ਮਹਾਰਾਜ ਨੇ,ਉਸ ਕੋ ਖਾਰੀ ਬੀੜ ਕੇ ਨਾਮ ਸੇ ਸੰਬੋਧਨ ਕਰ ਦੀਯਾ ਬਾ। ਉਸੀ ਬੀੜ ਮੇਂ ਪ੍ਰਾਣ ਸੰਗਲੀ ਕੇ ਆਰੰਭ ਮੇਂ ਯਹ ਨੋਟ ਲਿਖਾ ਹੁਆ ਹੈ ਕਿ ਯਹ ਪ੍ਰਾਣ ਸੰਗਲੀ* ਤੋਰਕੀ ਅਖਰੋਂ ਸੇ ਲਿਖੀ ਗਈ। ਕਿਸੀ ਏਕ ਪ੍ਰਤੀ ਮੈਂ ਲਿਖਾਰਨ ਸੇ ਯਹ ਨੋਟ ਛੁ ਹੂਆਂ ਭੀ ਦ੍ਰਿਸ਼ਟੀ ਆਯਾ ਹੈ । ਇਹ ( Tolyphic॥ ਹਤਨਮਲਾ : ਛੇੜ : fਲfਖਿਆ ਹੁੰਦਾ ਹੈ, ਅ · ਕੰਤ ਵਿਚ ਨਹੀਂ । --44 - ੩੬੧ Digitized by Panjab Digital Library / www.panja digilib.org