ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/376

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

s ਜਿਸ ਸੇ ਅਨੁਮਾਨ ਹੋਤਾ ਹੈ ਕਿ ਪ੍ਰਥਮ ਯਿਹ ਗੁੰਬ ਤੋਰਕੀ ਅਖਰੋਂ ਹੀ ਮੈਂ ਲਿਖਾ ਗਿਆ ਹੋਗਾ । ਸੁਯੰ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਬਚਨ ਭੀ ਇਸ ' ਬਾਤ ਕਾ ਸੂਚਕ ਪ੍ਰਤੀਤ ਹੋਤਾ ਹੈ, ਜੋ ਕਿ ਉਪਦੇਸ਼ ਸਮਾਪਤੀ ਪਰ ਉਨੋਂ ਨੇ ਆਗਿਆ ਰੂਪ ਮੇਂ ਰਾਜਾ ਸ਼ਿਵਨਾਭ ਕੋ ਕਹਾ ਥਾ, “ਜਬ ਪੰਜਾਬ ਸੇ ਹਮਾਰਾ ਕੋਈ ਸਿਖ ਯਹ ਡੁੱਬ ਲੇਨੇ ਆਵੇ ਤੋਂ ਉਸੇ ਲਿਖਵਾ ਦੇਨਾ’। ਜੈਸਾ ਕਿ ਸ੍ਰੀ ਗੁਰੂ ਅੰਗਦ ਦੇਵ ਦੂਸਰੇ ਪਾਤਿਸ਼ਾਹ ਕੇ ਸਮਯ ਕਾ ਪ੍ਰਸਿਧ ਆਦਿ ਲਿਖਾਰੀ ਭਾਈ ਪੈੜਾ ਹੀ ਸੰਗਲਾਦੀਪ ਮੇਂ ਭੇਜਾ ਗਯਾ ਥਾ, ਜੋ ਕਿ ਗੰਥ ਕੋ ਲਾਯਾ । ਸੰਭਵ ਹੈ ਕਿ ਵੋਹ ਤੋਰਕੀ+ ਅਖਰੋਂ ਸੇ ਹੀ ਗੁਰਮੁਖੀ ਮੈਂ ਲਿਖ ਕਰ ਲਾਯਾ ਹੋਵੇ । ਯਹ ਕਾਰਣ ਉਸ ਕਾਲ ਮੇਂ ਗੁਰਮੁਖੀ ਅਖਰੋਂ ਕੀ ਅਟਤਾ ਸ਼ੇ, ਪਸ਼ਚਾਤ ਗੁਰਮੁਖੀ ਅਖਰੋਂ ਮੇਂ ਆਨੇ ਕਾ ਹੈ ।” | ਦੋ ਤਿੰਨ ਅਧਿਆਇ ਜਿਨ੍ਹਾਂ ਵਲ ਉਪਰਲੇ ਲੇਖ ਵਿਚ ਇਸ਼ਾਰਾ ਹੈ, ਇਹ ਸਨ : (੧) ਰਤਨਮਾਲਾ ਜਾਂ, ਸਲੋਕ “ਆਸਨ ਸਾਧ ਨਿਰਾਲਮ’, ਜਿਸਨੂੰ ਉਪਰ “ਪ੍ਰਾਣ ਸੰਗਲੀ’ ਨਾਮ ਦਿੱਤਾ ਹੈ । (੨) “ਗੋਸ਼ਟ ਮਲਾਰ ਨਾਲ ਹੋਈ, ਜਾਂ ਸਲੋਕ, “ਬਾਇ ਆਤਿਸ਼ ਆਬ’ ਵਾਲੇ ਜੋ ਉਪਰ ਦਿੱਤੇ ਗਏ ਹਨ । ‘ਣ ਸੰਗਲੀ’ ਨਾਮ ਕਿਤਾਬ ਵਿਚ, ਏਸ ਨੂੰ ‘ਜੀਵ ਨਸੀਹਤ ਕਰਣ’ ਦਾ ਨਾਮ ਦਿੱਤਾ ਹੈ । ਇਹ ਦੋਵੇਂ ਰਚਨਾਵਾਂ ਪ੍ਰਾਚੀਨ ਬੀੜਾਂ ਦੇ ਪਿਛੇ ਲਿਖੀਆਂ ਮਿਲਦੀਆਂ ਹਨ । " tਪੰਜਾਬ' ਨਾਮ ਏਸ ਦੇਸ ਦਾ ਅਕਬਰ ਨੇ ਰਖਿਆ ਸੀ; ਸੋ ਗੁਰੂ ਨਾਨਕ ਏਸ ਨੂੰ ਨਹੀਂ ਸਨ ਰਤ ਸਕਦੇ । ਏਸਦਾ ਮਤਲਬ ਤਾਂ ਇਹ ਹੋਇਆ ਕਿ ਤਰਕੀ ਜਾਂ ਛਾਬਸੀ ਅੱਖਰਾਂ ਦਾ ਸਿੰਘਲਾਦੀਪ ਵਿਚ ਪਰਚਾਰ ਸੀ, ਤੇ ਇਹ ਰਾਜਾ ਸਿਵਨਾਭ ਜਾਨਦਾ ਸੀ: ਜੇ ਬਜਾਏ ਦ ਗ਼ਲਤ ਹੈ। . -੩੬੨ Digitized by Panjab Digital Library / www.panjabdigilib.org