ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/377

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

We: aree + (੩) ‘ਸੁੱਨ ਮਹਲ ਕੀ ਕਥਾ’, ਜੋ ਅੱਡ ਪੋਥੀ* ਦੀ ਸ਼ਕਲ ਵਿਚ ਮਿਲਦੀ ਹੈ, ਅਤੇ “ਆਣ ਸੰਗਲੀ’ ਕਿਤਾਬ ਦਾ ਦੂਜਾ ਨਾਮ ਇਹੋ ਲੱਨ ਮਹਲ ਕੀ ਕਥਾ ਹੈ। ਇਹ ਭੀ ਪ੍ਰਾਣ ਸੰਗਲੀ ਦਾ ਇਕ ਧਿਆਇ ਹੈ । ਇਹ ਰਚਨਾ ਪ੍ਰਾਚੀਨ ਬੀੜਾਂ ਦੇ ਪਿਛੇ ਨਹੀਂ ਮਿਲਦੀ । ਅਸੀਂ ਆਪਣੀ ਕਿਤਾਬ 'ਸਾਖੀਆਂ ਦੀ ਹਕੀਕਤ ਵਿਚ ਇਸ ਪਰ ਵਿਚਾਰ ਕੀਤੀ ਹੈ ਅਤੇ ਦਸਿਆ ਹੈ ਕਿ ਇਹ ਤਿਨ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤਕ ਮੌਜੂਦ ਹੋ ਗਈਆਂ ਸਨ, ਕਿਉਂ ਜੋ ਸੰਮਤ ੧੭੩ ੨ ਤੋਂ ਇਹ ਗੁੰਬ ਸਾਹਿਬਾਂ ਦੇ ਪਿਛੇ ਲਿਖੀਆਂ ਜਾਣ ਲਗਿਆਂ ਸਨ। ਪਹਿਲੋਂ ਲਿਖੀਆਂ ਜਾ ਚੁਕੀਆਂ ਬੀੜਾਂ ਵਿਚ ਇਹ ਨਾਵੇਂ ਗੁਰੂ ਦੀ ਬਾਣੀ ਸਮੇਤ ਪਿਛੋਂ ਤੇ ਵਰਕਿਆਂ ਪੁਰ ਹਨ, ਪਿਛਲੇ ਲਿਖਾਰੀਆਂ ਦੀ ਹਥੀਂ ਲਿਖੀਆਂ । ਇਹੋ ਗੱਲ ਭਾਈ ਬੰਨੋ ਵਾਲੀ ਬੀੜ ਦੀ ਹੈ । ਹਕੀਕਤ ਰਾਹ ਮੁਕਾਮ’ ਜੋ ਇਹਨਾਂ ਰਚਨਾਂ ਦੇ ਨਾਲ ਦਿੱਤਾ ਹੁੰਦਾ ਹੈ, ਓਹ ਵਾਧੂ ਵਰਕੇ ਪਾਏ ਜਾਨ ਦਾ ਸਮਾਂ ਨੀਯਤ ਕਰ ਦੇਂਦੀ ਹੈ । ਰਤਨਮਾਲਾ” ਜਿਸ ਤਰ੍ਹਾਂ ਕਿ ਉਪਰ ਕਿਹਾ ਹੈ ਪ੍ਰਾਣ ਸੰਗਲੀ ਦਾ ਉਨੀਸਵਾਂ ਧਿਆਇ ਹੈ, ਜਿਥੇ ਏਸਨੂੰ ਪਾਠ ਅਤੇ ਤਰਤੀਬ ਦੇ ਫ਼ਰਕਾਂ ਨਾਲ ਦਿੱਤਾ ਹੈ । ਪਾਠ ਦੇ ਚੋਖੇ ਵਡੇ ਵਡੇ ਫ਼ਰਕ ਹਨ । ਸਾਰੇ ਬੰਦ ਗੁੰਬ ਸਾਹਿਬਾਂ ਦੇ ਪਿਛੇ ੨੫ ਹੁੰਦੇ ਹਨ, ਪਰ ਪ੍ਰਾਣ ਸੰਗਲੀ ਵਿਚ ਅਠਾਈ ਦਿੱਤੇ ਹਨ। ਬੀੜਾਂ ਵਿਚੋਂ ਬੰਦ ੧ ਤੋਂ ਵੀ ਕਦੇ ਪਾਣ ਸੰਗਲੀ’ ਵਿਚ ੧੧ ਤੋਂ ੧੬ ਹੋ ਜਾਂਦੇ ਹਨ, ਅਤੇ ਏਥੇ ਦਾ ੨੫ਵਾਂ, “ਪਾਣ ਸੰਗਲੀ’ ਵਿਚ ੨੮ਵਾਂ ਜਾਂ ਬਨਦਾ ਹੈ । ਬੀੜਾਂ ਵਿਚ ੨੪ਵੇਂ ਬੰਦ ਦੀਆਂ ਖਾਲੀ ਦੋ ਸਤਰਾਂ ਪਹਿਲੀ ਤੇ ਪਿਛਲੀ ਦਿਤੀਆਂ ਹਨ, ਵਿਚਲੀਆਂ ਚਾਰ ਨਕਲ SEW

  • ਏਸੇ ਥਾਂਗ ਅੱਡ ਥੀਮ ਗੁਰ ਨਾਨਕ ਸਾਬ ਦੇ ਨਾਮ ਨਾਲ ਜੁੜੀਆਂ ਹੌਰ 9 ਹਨ, ਜਿਸ ਤਰ੍ਹਾਂ:-ਗਿਆਣ ਰੋਦਯ (ਪਾਣ ਸੰਗਲੀ ਨਲ ਮਿਲਦਾ ਜੁਲਦਾ ਮਜ਼ਮੂਨ), ਬਾ' ਬਾ ਲਾਲ ਨਾਲ ਰਵਟ (ਜਿਸ ਦੇ ਕੋਲੋਂ ਦਾਰਾ ਸ਼ਿਕੋਹ ਨੇ ਉਪਨਿਸ ਦਾ ਪੜ ਕੇ ਤਰਜਮਾ ਕੀਤੇ ਸਨ); ਜਨਕ ਦੀ ਗੋ; ਕਾਫ਼ੀਆਂ ਆਦਿ ॥

1 Digitized by Panjab Digital Library / www.panjabdigilib.org