ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/378

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਨੋ ਰਹਿ ਗਈਆਂ ਹਨ । ਇਹ ਚਾਰ ਸਤਰਾਂ ਅਸੀਂ ਪਾਣ ਸੰਗਲੀ ਵਿਚੋਂ ਨਕਲ ਕਰ ਦਿਤੀਆਂ ਹਨ ਅਤੇ ਏਸੇ ਤਰ੍ਹਾਂ ‘ਪੂਣ-ਸੰਗਲੀ ਦੇ ਵਾਧੂ ਤਿਨ ਬੰਦ ਭੀ । ਤੀਸਰੇ, ਦਸਵੇਂ ਬਾਹਰਵੇਂ ਅਤੇ ਸੋਹਲਵੇਂ ਬੰਦ ਵਿਚ ਜੋ ਪਾਦ ਨਹੀਂ ਓਹ “ਪਾਣ-ਸੰਗਲੀ’ ਵਿਚ ਭੀ ਨਹੀਂ । ਸਤਾਰਵੇਂ ਬੰਦਾ ਤੋਂ ਵਚਨ ਬਦਲ ਜਾਂਦਾ ਹੈ । ਚੌਪਈ ਦੀ ਥਾਂ ਦੁਹਰਾ ਹੋ ਜਾਂਦਾ ਹੈ। ਆਸਨ ਸਾਧ ਨਿਰਾਲਮ ਬਹੈ । ਪੰਜ ਤਤ ਕਾ ਨਿਗੁਹ ਗਹੈ । ਥੋੜੀ ਨਿਰਾ ਅਲਪ ਆਹਾਰੀ । ਸਾਧ ਕਾ ਪਿੰਡ ਸਦਾ ਬਿਚਾਰੀ ॥ ਜਤ ਸਤ ਸੰਜਮ ਸੁਰਤਿ ਬਿਚਖਣ । ਨਾਨਕ ਕਹੇ ਜੋਗ ਕੇ ਲਖਣ ॥ ੧ ॥ (੧੨). ਜਾਂ ਬੋਲੇ ਤਾਂ ਬ੍ਰਹਮ ਗਿਆਣੁ ॥ ਅਹਿਨਿਸ ਜਾਰੀ ਰਹੈ ਧਿਆਨ॥ fਨ ਮੰਡਲ ਮਹਿ ਡੋਰੀ ਧਰੈ । ਗੁਰ ਪ੍ਰਸਾਦਿ ਕਦੇ ਨ ਮਰੈ ॥ ਇਨਿ ਬਿਧਿ ਕੀਜੈ ਗੁਰ ਕੀ ਸੇਵਾ । ਤਾਕਉ ਬੰਧਹਿ ਸਲਲੇ ਦੇਵਾ ਜਭਾ ਭੇਦ ਨ ਦੇਈ ਚਖਣ । ਨਾਨਕ ਕਹੇ ਜਤਾ ਕੇ ਲਖਣ ॥ ੨ ॥ (੧੨) ਤਾਮਸ ਤਿਸਨਾ ਲੋਭ ਨਿਰੈ। ਪੰਚ ਅਗਨਿ ਘਟਿ ਭੀਤਰ ਜਾਰੋ ॥ ਅਹਿਨਿਸ ਹੋ ਗਡੀਰ ਚੜਾਈ । ਸਹਜਿ ਉਪਜੈ ਦੁਰਮਤਿ ਜਾਇ ॥ ਸਾਧੇ ਨਿਵਾਜੇ ਬਾਂਧੇ ਚੋਰ । ਜਮੁ ਜਾਗਾਤੀ ਨਾ ਲਾਗੈ ਤੋਰ ॥ *ਹਰਿ ਬਿਨੁ ਮੰਤੁ ਨ ਜਪੀਐ ਹੋਰ । ਉਤਮ ਭਲ ਜਿਨਾ ਕੇ ਜਖਣ ਨਾਨਕ ਕਹੇ ਜੋਗ ਕੇ ਲਖਣ ॥ ੩ ॥ (੧੩) . ਪੰਚ ਇੰਦੂ ਦਿਤ ਕਰ ਰਾਪੈ ॥ ਜਿਹਬਾ ਅਸਤ ਕਦੇ ਨ ਭਾਖੇ ॥ ਕੋਟ ਕਟੰਤਰਿ ਤਤ ਕਾ ਬੇਤਾ| ਗਗਨ ਮੰਡਲ ਮਹਿ ਰਾਖੇ ਚੇਤਾ ॥ ਚ ਪਿਆਲਾ ਗਗਨ ਸਰਿ ਭਰੈ । ਜਾਇ ਤੂਬਣੀ ਮਜਨ ਕਰੈ ॥

  • ਪਾਣ-ਸੰਗ ਵਿਚ ਇਹ ਪfਹਲਾ ਪਾਦ ਜਾਂ ਮਸਹ ਭੀ ਨਹੀਂ ਹੈ । ਮਤਲਬ ਪੂਰੀ ਬੈਂਤ ਮੌਜੂਦ ਨਹੀਂ ।

Digitized by Panjab Digital Library / www.panjabdigilib.org