ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/379

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *
  • *

...

ਸਤ ਪੰਚ ਨਉ ਲਗਾ ਰਖਣ । ਨਾਨਕ ਕਹੇ ਜੋਗ ਕੇ ਲਖਣ ॥ ੪॥ (੧੪) ਪੂਰਬਿ ਚੜਹੈ ਪਸ਼ਚਿਮ ਆਵੈ ॥ ਰਵਿ ਸਸਿ ਹਾ ਇਕੜ ਮਿਲਾਵੈ ॥ ਅਹਟ ਪਟਨ ਕੀ ਚੰਨੇ ਬਾਟ । ਤਾ ਪਰਿ ਬੁਝੈ ਅਉਘਟ ਘਾਟੇ ॥ ' ਨਉਖੰਡ ਦੇਖੇ ਪੂਰਬ ਪੱਛਮ ਉਤ ਦੇਖਣ। ਨਾਨਕ ਕਹੇ ਜੋਗ ਕੇ ਲਖਣ ।੫ ॥ (੧੮) fਯਹ ਤਨ ਭਾਂਡਾ ਸੁਰਤਿ ਕੇ ਰ ਦੂਧ ਪਾਇ ਸਚੁ ਸਮਾਇਣ ਸੋਧ 1॥ ਜੁਗਤ ਜਤਨ ਕਰਿ ਸਹਜਿ (ਜਮਾਇਆ। ਜੁਗਤਿ ਵਿਹੁਣਾ ਕਿਉ ਜਾਯਾ॥*) ਗਿਆਣ ਮਧਾਣੀ ਨੇੜਾ ਨਾਮੁ ॥ ਇਨ ਬਿਧਿ ਜਪੀਐ ਕੇਵਲ ਰਾਮੁ ॥ ਰੋਲਿ ਬਿਰੋਲਿ ਲੀਜੇਂ ਮੁਖਣ। ਨਾਨਕ ਕਹੇ ਜੋਗ ਕੇ ਲਖਣ॥ ੬॥ (੧੬) ਹ ਕਾ ਮਾਰ ਮਿਲਾਵੈ ਮਾਨੁ । ਪੰਚਾ ਮਹਿ ਹੋਵੈ ਪ੍ਰਧਾਨੁ ॥ ਪੰਚਾ ਕਾ ਜੋ ਜਾਣੈ ਭੇਤੇ । ਸੋਈ ਕਰਤਾ ਸੋਈ ਦੇਤੁ ॥ ਅਗਮ ਨਿਗਮ ਜੋ ਵਾਚੈ ਜਾਇ । ਬੰਧੈ ਨਵਗਿਹ ਘਰਿ ਆਣਿ ॥ ਸਤ ਸਤਾਈ ਚਉਦਹ ਚਾਰਿ । ਤਾ ਕੇ ਆਗੈ ਖੜੇ ਦੁਆਰ ॥ ਅਠ ਅਠਾਰਾ ਬਾਰਾਂ ਬੀਸ (੫੮) । ਤਾਂਕੇ ਆਗੈ ਢਹਿ ਖੜੇ ਆਦੀਸ ॥ ਊਚੀ ਨਦਰਿ ਸਰਾਫੀ ਹੋਇ । ਨਾਨਕ ਬਹੈ ਉਦਾਸੀ ਸੋਈ॥੭li (੧) ਸੋ ਉਦਾਸੀ ਜੋ ਪਾਲੈ ਉਦਾਸ । ਰੁਖ ਬਿਰਖ ਕਰਿ ਕੰਦਰਿ ਵਾਸੁ ॥ ਅਹਿਨਿਸ ਰਹਿਬ ਜੋਗ ਅਭਿਆਸ |ਪਰਸੈ ਅੰਗ ਨ ਲਾਵੈ ਪਾਸੁ ॥ ""

  • ਇਹ ਬੜ ਵਿਚ ਨਹੀਂ ਸੀ, ਪਣ ਸੰਗਲੀ ਵਿਚੋਂ ਨਕਲ ਕੀਤਾ ਹੈ । ਬੜ ਵਿਚ ੫fਲੇ ਮਰੇ ਦੇ ਅੰਤ ਲਫ਼ਜ਼ 'ਸਮਣ' ਲਿਖਿਆ ਸੀ ।

+ ਣ ਸੰਰਲ fਚ ਪਾਠ 'ਬਸ' ਹੈ ਅਤੇ ਮਲਬੇ ਪਾਪ ਨੇ ਦੀ ਵਹੀ ਤੋਂ ਹੈ। " - -੩੬੫ Digitized by Panjab Digital Library | www.panjabdigilib.org