ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/381

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿਸਟਿ ਦਇਆਲ ਦਇਆ ਕਰਿ ਦਾਨੁ ॥ ਜੇ ਘਟੁ ਨਿਵੈ ਤ ਨਿਵਿਆ ਜਾਨੁ ॥ ਬਚਨ ਸਬਦੇ ਕਾ ਸੁਫਲਾ ਤੁ। ਨਾਨਕ ਕਹੇ ਸੋਈ ਅਉਧੂਤੁ ॥੫੩ ॥ (੭) ਚੰਚਲ ਚਾਇ ਨ ਜਾਇ ਤਮਾਸੇ 1 ਜੂਐ ਜਾਇ ਨ ਖੋਲੇ ਪਾਸੇ । ਅੰਗੈ ਚੰਗੈ ਚਿਤੁ ਨ ਲਾਏ । ਗੁਰ ਕਾ ਦਿੱਤਾ ਅੰਗ* ਹੰਡਾਏ । ਪਰ ਘਰ ਜਾਇ ਨ ਕੀਜੈ ਕਥ । ਇਹ ਹੈ ਸਤਿਗੁਰ, ਕੀ ਨਬ 1 ਗੁਰ ਕੀ ਸੀਖਿਆ ਸੁਣਿ ਰੇ ਪੂਤ । ਨਾਨਕ ਕਹੈ ਸੋਈ ਅਉਧੂਤ ॥੧੪॥ (c). ਅਓਰਾ ਨਦੀ ਅਪਣੀ ਤਰੈ ॥ ਅਹਿਨਿਸ ਸਦਾ ਬਿਧਰੇ ਸਰੈ ॥ ਕਮਲ ਉਲਟੈ ਪਲਟੋ ਪਉਣ । ਇਉ ਨਿਵਾਰੈ ਆਵਾ ਗਉਣ ॥ ਮਨ ਪਓਨੇ ਕੀ ਰਾਖੇ ਬੰਧਿ । ਲਹੈ ਤ੍ਰਿਬੇਣੀ ਤ੍ਰਿਕੁਟੀ ਸੰਧਿ ॥ ਅਪਨੋ ਵਸਕਰਿ ਰਾਖੋ ਦੁਤਿ । ਨਾਨਕ ਕਹੇ ਸੋਈ ਅਉਧੂਤਿ ।। ੧੫ ॥(੬) ਗਗਨ ਤਰਿ ਕਰਿ ਭਵਰ ਉਡਾਵੈ ॥ ਅਹਿਨਿਸ ਗੁਡੀ ਡੋਰੀ ਲਾਵੈ ॥ ਪਰਚਾ ਹੋਇ ਤ ਫੇਰਿ ਘਰਿ ਆਵੈ ॥ ਇਨ ਬਿਧ ਜੁਗਤ ਕਮਾਵੈ ਜੋਗੁ ॥ ਆਇ ਹਿਰਖ ਨੇ ਗਏ ਸੋਗੁ ॥ ਸੰਜਮ ਰਹੈ ਨ ਬਿਨਸੇ ਸੂਤੁ । ਨਾਨਕ ਕਹੇ ਸੋਈ ਅਓਧੁਤ ॥੧੬॥ (੧੦) ਦੋਹਰਾ । ਜਿਨ ਮਾਇਆ ਜਗ ਮੋਹਿਆ ਬ੍ਰਹਮਾ ਬਿਸਨ ਮਹੇਸ਼ ॥ ਬ੍ਰਹਮਾਦਿਕ ਇੰਦਿਕਾਂ ਸਿਧ ਸਾਦਿਕ ਮੁਨਿ ਏ । ਜਤੀ ਸਤੀ ਭਵਿ ਭੀਖ ਕਰਮੀ ਮੋਹੀ ਮੋਹਨਹਾਰ ॥ ਇੰਦ੍ਰ ਇੰਦ੍ਰਾਦਿਕ ਜੁਗੁ ਜੁਗੁ ਹਓਮੈ ਚਿੰਤਾ ਧਾਰਿ ॥ ਦੇਵੀ ਦੇਵ ਸਬਾਇਆ ਸਿਧ ਸਾਧਕ ਮੁਨੀ ਧਿਆਨੁ ॥ *ਖੂਬਸੂਰਤ ਜਿਸਮ । ਬਦਅਲ । -੩੬੭ -

  1. #

Digitized by Panjab Digital Library / www.panjabdigilib.org