ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/382

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - ਨਾਨਕ ਕਾਲੁ ਜਾਲੁ ਬਸਿ ਯਾਹਤੇ ਹੁਕਮੁ ਸਜੇਨੀਸਾਣੁ॥॥੧੭॥{੧) ਸਾਸਤੁ ਬੇਦ ਕਤੇਬ ਸੁਣ ਨਰਕ ਸੁਰਗ ਤੇ ਜਹਿ ॥ ਮਾਇਆ ਮੋਹੈ ਗੁਰ ਸ਼ਬਦ ਬਿਨੁ ਮਾਨਿ ਮੁਖ ਭਰਮ ਭੁਲਾਹਿ ॥ ਸਰਗ ਮੁਗ ਤਨ ਮੋਹਿਆ ਸਪਤ ਲੋਕ ਧਤਾਲ । ਆਕਾਸੀ ਬੈਕੁੰਠ ਲੋਗ ਸੋ ਹੈ ਮਾਇਆ ਜਾਲਿ ॥ ਜੋ ਸਰਨਿ ਪਰੈ ਜਗਦੀਸ ਕੀ ਸੰਤ ਜਨ ਪਗਰੇਨ। ਨਾਨਕ ਸੋ ਦਰਸ਼ਨ ਪਾਇਸੀ ਅਬਿਨਾਸੀ ਸੁਖ ਸੇਖ ॥੧੮॥ (੧੮) ਗੁਰ ਜਤ ਸਤ ਸਿਵਰ· ਜਪ ਤਪੁ ਸਹਜਿ ਧਿਆਨੁ ॥ ਸੁਖ ਸਰੋਵਰ ਮੁਕਤਿ ਵਰੁ ਦਾਤਾ। ਘਟਿ ਘਟਿ ਸੋ ਦਾਨੁ ॥ ਯਹ ਸੁਚ ਸੰਜਮ ਗੁਰ ਗਿਆਨੁ ਪਦਾਰਥੁ ਹਰਿ ਅੰਤਰ ਭਗਤਿ ਖਜਾਨਾ । ਮਿਥਿਆ ਲੋਭ ਭਏ ਮਨਸੂਚਾ ਸਹਿਜ ਭਾਇ ਮਨਮਾਨਾ ॥ ਮੁਕਤਿ ਸਰੋਵਰ ਮੁਕਤਾ ਨਾਉ ਸੋ ਨਿਖ ਸਮ ਨਿਕਾਲਾ । ਨਾਉ ਸੁਨਿ ਦਾਤਾ ਗਰਭ ਅਗਨਿ ਪ੍ਰਭੁ ਪਾਇਆਂ ਦੀਨ ਦਇਆਲਾ ॥੧੯॥ (੧੯). ਤ੍ਰਿਭਵਣ ਮੈ ਘੁਲੋ ਅਮਰ ਪਦ ਡੰਡਾ। ਅਲਖ ਘਰਿ ਆਸਨੁ ਤ੍ਰਿਸਨਾ ਭਉ ਖੰਡਾ ॥ ਆਕਲ ਪਾਵਹੁ ਸਤਿਗੁਰ ਕੀ ਸੇਵਾ ! ਜਾ ਕਉ ਬੰਧਹਿ ਦੇਵੀ ਦੇਵਾ। ਜਿਹਬਾ ਅਨਰਸ ਸੁਆਦ ਬਿਚਖਣ । ਨਾਨਕ ਸਹਿਜ ਬੈਰਾਗ ਕੇ ਲਖਣ ॥੨੦॥(੨) . ਬਿਮਲਾਂ ਨਦੀ ਉਲਟੀ ਤਰੈ। ਓਲਟ ਪਲਟਿ ਸਿਧਿਰੀ ਕਰੋ। ਸੀਧਾ ਕਮਲ ਪੂਣ ਤਿਹ ਪਵਨ । ਇਓ ਨਿਵਾਰੋ ਆਵਾ ਗਵਨ ॥ ਮਨ ਪਵਣੈ ਕਉ ਸਬਦਿ ਲੇਬੰਧ । ਨਾਨਕ ਇਉ ਟੂਟੈ ਜਮ ਕਾ ਫੰਦ ॥੨੧ ll (੨੧) -- - ੩੬੮ Digitized by Panjab Digital Library / www.panjabdigilib.org