ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/384

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਤਨ ਦੀਪਕ ਤੱਤ ਕਾ ਤੇਲਾ। ਸੁਰਤ ਕਰ ਬਾਤੀ ਸਹਜ ਮੈਂ ਮੇਲਾ। ਪੰਹੂ ਮੇਲ ਚਾਦਨ ਕਰੈ । ਤਿਤ ਚਾਂਦਨੇ ਗੜ ਉਪਰ ਚਢੈ । ਉਤ ਗੜ੍ਹ ਬੈਸਿ ਹੋਵੈ ਬਡ ਭਾਗੀਨਾਨਕ ਕਹੇ ਸੋਈ ਬੈਰਾ॥੩੬॥ ਬਿਨ ਸੰਜਮ ਬੈਰਾਗ ਨ ਪਾਯਾ।ਭਰਮਤ ਫਿਰਿਆ ਜਨਮ ਗਵਾਇਆ ਕੜਾ ਹੋਯਾ ਜੋ ਅਉਧ ਬਧਾਈ। ਕੜਾ ਹੋਯਾ ਜੋ ਬਿਭੂਤੀ ਚੜਾਈ॥ ਕੜਾ ਹੋਯਾ ਜੋ ਮੰਝੀ ਬਜਾਈ । ਕੜਾ ਹੋਆ ਜੋ ਨਾਦ ਬਜਾਈ ii ) ਕੜਾਂ ਹੋਯਾ ਜੋ ਕਨੁਆ ਫੁਟਾ | ਕੜਾ ਹੋਆ ਜੋ ਗੁਹਿ ਤੇ ਛੋਟਾf ਕਯਾ ਹੋਯਾ ਜੋ ਉਸ਼ਨ ਸ਼ੀਤ ਸਹੇ । ਕੜ ਹੋਆ ਜੋ ਬਨ ਥੰਡ ਰਹੇ ॥ ; ਕੜਾ ਹੋਯਾ ਜੋ ਮੋਨੀ ਹੋਤਾ | ਕਯਾ ਹੋਯਾ ਜੋ ਬਕ ਬਕ ਕਰਤਾ । ਸੋਹੰ ਜਾਪ ਜਪੇ ਦਿਨ ਰਾਤਾ। ਮਨ ਤੇ ਤੜਾਗੇ ਦੁਬਿਧਾ ਭੂਤਾ ॥ ਆਵੰਤ ਸੋਧੈ ਜਾਵਤ ਬਿਚਾਰੈ । ਨੀਂਦਰ ਮੁੰਦੇ ਤਖ਼ਤੇ ਮਾਰੈ। ਦੇ ਪ੍ਰਦਖਣਾਂ ਦਸਵੇਂ ਚਢੈ ! ਉਸ ਨਗਰੀ ਸਭ ਸੋਝੀ ਪੜੋ ॥ ਤੇਗਣ ਤਯਾਗ ਚਉਥੋਂ ਅਨੁਰਾਰਹੀਨਾਨਕ ਕਹੈ ਸੋਈ ਬੈਰਾਗੀ।੨੭। ਸੋ ਬੈਰਾ ਬੇ ਮਹਿ ਆਵੈ । ਸ਼ਿਵ ਕੇ ਆਗੇ ਮੁਕਤਿ ਨਿਵਾਵੈ । ਸ਼ਿਵ ਸਕਤੀ ਕੇ ਕਰਮ ਜੁ ਕਰੈ ॥ ਅਜਰ ਵਸਤੂ ਅਗੋਚਰ ਜਰੈ । ਐਸਾ ਔਖਤ ਖਾਹ ਗ਼ਵਾਰਾ। ਜਿਤ ਖਾਦੇ ਤੁਰੇ ਜਾਂਹਿ ਬਿਕਾਰਾ ॥ ਤਾਮਸ ਤਿਸਨਾ ਸਗਲ ਤਿਆਗੀ।, ਨਾਨਕ ਕਹੇ ਸੋਈ ਬੈਰਾਗੀ ॥੨੫॥ (੨੮) ਲਾ, " ਹੈ " ਜੇਕਰ ਆਪ ਨੇ ਉਪਰਲੀ ਬਾਣੀ ਪੜ੍ਹਨ ਦੀ ਹਿੰਮਤ ਕੀਤੀ ਹੈ, ਤਦ ਕਹਿ ਸਕੋਗੇ, ਕਿ ਕੀ ਇਹ ਗੁਰੂ ਨਾਨਕ ਦੀ ਹੋ ਸਕਦੀ ਹੈ ? ਮੇਰੇ ਲਈ ਤਾਂ ਇਹ ਬੇ-ਮਹਿਨੀ ਹੈ । ਭਲਾ ਏਸ ਵਿਚ ਕੀ ਗਿਆਨ ਹੋਇਆ:ਚਹਾਂ ਦੋਖ ਬਿਲੀ ਭਾਗੀ । ਨਾਨਕ : ਕਹੇ ਸੋਈ ਬੈਰਾਗੀ ॥ ਸਾਰੀ “ਪਾਣ ਸੰਗਲੀ’ ਬਸ ਇਹੋ ਜਿਹੀ ਸਿਖਿਆ ਨਾਲ ਭਰੀ ਹੈ । -੩੭0 Digitized by Panjab Digital Library / www.panjabdigilib.org