ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/386

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਓਥੇ ਪੜ੍ਹੇ ਨਹੀਂ ਸਨ ਜਾਂਦੇ, ਓਹਨਾਂ ਨੂੰ ਢਾਕੇ ਦੀ ਬੇਲ ਬੂਟੇ ਵਾਲੀ ਬੀੜ ਤੋਂ ਲਿਆ ਹੈ ! ੧ ੴ ਸਤਿਗੁਰ ਪ੍ਰਸਾਦਿ ॥ ਹਕੀਕਤ ਰਾਹ ਮੁਕਾਮ ਸਿਵ ਨਾਭ ਰਾਜੇ ਕੀ । ਨਾਗ ਪਵਣੁ ਬਿਦਰ ਤਿਜਾਵਰੇ ਹਰ *(ਗਾਹ) ਤਰ੍ਹਾਂ ਕਾ ਰਾਜਾ ਐਇਰਾਂ fਪਤਿ ਨਾਇਕ ਹੈ । ਤਹਾਂ ਵਲਾਇਤ ਰਾਮ ਰਾਜੇ ਕੀ ਹੈ । ਤਹਾਂ ਤੇ ਲੋਕ ਜਹਾਜ ਚੜਤਾ ਹੈ । ਤਿਨ ਦਿਨ ਤਿਨ ਰਾਤਿ ਵਿਚ ਜਾਪਾ ਪਟਣੁ ਪਾਰਿਕਾ ਬੰਦਰ ਹੈ ਤਹਾਂ ਜਾਇ ਉੜਤਾ ਹੈ। ਸੋ ਸੰਗਲਾ ਦੀਪ ਹੈ । ਚਉਦਹ ਸੇ ਗਾਂਉ ਵਿਚਿ ਵਸਦਾ ਹੈ । ਤਹਾਂ ਸਤ ਰਾਜੇ ਨੇ ।ਗੁਰ ਬਾਬੇ ਕੇ ਵਚਨਿ ਇਕ ਰਾਜ ਹੋਆ ਹੈ। ਸ਼ਿਵਨਾਭ ਰਾਜੇ ਕੀ ਸੰਤਿਤ ਸਤਾਵਰ, ਸਹਰਿ ਹੈ । ਤਖ਼ਤਗਾਹ ਤਹਾਂ ਅਬ ਰਾਜਾ ਮਾਇਆ ਦਉਨੀ ਹੈ। ਰਾਜੇ ਗਏ 5 ਕਾ ਬੇਟਾ, ਰਾਜੇ ਸਿਵਨਾਭ ਕਾ ਪੋਤਾ ਹੈ । ਤਰ੍ਹਾਂ ਗੁਰੂ ਜੀ ਕੀ ਧਰਮਸਾਲਾ ਹੈ । ਸੰਗਤਿ ਜੜਤੀ ਹੈ । ਕੀਰਤਨ ਹੋਤਾ ਹੈ । ਰਸੋਈ ਬਸ ਮਨ ਲੁਨ ਹਰ ਰੋਜ ਲਗਤਾ ਹੈ । ਨੇਕਾ ਪਟਣੁ ਬੀਜਾ ਨਗਰ ਤੇ ਇਕੁੜੀ ਕੋਸ' ਅੱਸੀ ਹੈ । ਅਰੋਗ ਪਟਿ ਹੈ ਤਾਂ ਸੰਗਤ ਚੰਗੇ ਭਾਟੜੇ ਕੀ ਹੈ । ਤਿਸਕ ਗਿਰਦ ਨਿਵਾਹੀ ਸੰਗਤ ਬਹੁਤ ਹੈ। ਅਰ ਭਾਟੜਿਆਂ ਕੇ ਘਰਿ ਤੇ ਕਜਲੀ ਬਣ ਕੌਸ ਅੱਬੀ ਹੈ ।ੜੀਆ ਰਾਜ ਹੈ । ਤਹਾਂ ਭੀ ਗੁਰੂ ਬਾਬੇ ਕਾ ਦੇਹੁਰਾ ਹੈ । ਸੰਗਤ ਭਾਟੜਿਆਂ ਕੇ ਜੁੜਤੀ ' ਹੈ । ਓਥੇ ਗੁਰੂ ਸਿਧਾਂ ਨਾਲ ਗੋਸਟਿ ਕਰਕੇ ਪੂਜਾ ਖਿਚ ਲੀਤੀ ਸੁ । ਤਬ ਸਿਧ ਗੁਰੂ ਕਾ ਜੋਰ ਅਜਮਾਇਕੈ ਪੈਰੀ ਆਇ ਪਏ ਹੈਨਿ । ਉਸ ਥਾਉਂ ਕਾ ਨਾਮ£ ਕਜਲੀ ਬਣ ੜਿਆ ਰਾਜ ਹੈ । ਤਹਾਂ ਭੀ ਸੰਗਤ ਹੈ ॥ ਹਰ ਰਾਹ; ਆਰ ਪਤ; $ਰਾਜੇ ਰਾਮ; ਉ; ਸਚੁ ॥ ਪਾਠਾਂਤ ਸਤਾਵਦ; li੩੧; (ਜੁੜਦੀ; ਹੈ; ਨਾਉ ॥ +੩੭੨ Digitized by Panjab Digital Library / www.panjabdigilib.org