ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/387

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- " """ ਸਾਖੀ ਮਹਲਾ ੫ · ਬਣਿਗਾਮ (ਜ਼ਿਲਾ ਚਾਟਮ) ਦੀ ਬੀੜ ਦੇ ਪਿਛੇ ਇਹ ਸਾਖੀ |: ' ਲਿਖੀ ਹੈ । ਇਸ ਵਿੱਚ ਪੰਜ ਕਮ ਨੂੰ ਕਰਨ ਵਾਸਤੇ ਅਤੇ ਪੰਜੇ ਕੋਟਨ ਵਾਸਤੇ ਕਹੀਂ ਹਨ। ਟਾਕਰਾ ਕਰੋ ਹਜ਼ਰਤ ਮੁਸਾ ਦੇ ਦਸ ਹੁਕਮਾਂ ਨਾਲ) । ਗਿਣਤੀ ਦੇਸ ਦੀ ਰਖਣ ਦਾ ਖ਼ਿਆਲ ਕਿਥੋਂ ਆਇਆ ? “ਪੰਜੇ ਐਬ ਸ਼ਰਈ ਇਕ ਮੁਹਾਵਰਾ ਹੈ, ਸੋ ਨਿਖੇਧੀ ਦੇ ਕੰਮਾਂ ਦੀ ਗਿਣਤੀ ਤਾਂ ਇਸ ਤਰ੍ਹਾਂ ਕਾਇਮ ਹੋ ਗਈ, ਭਾਵੇਂ ਮਨਾਂ ਕੀਤੇ ਕੰਮ ਉਹ ਪੰਜ ਨਹੀਂ ਜੋ ਸ਼ਰਹ ਵਿਚ ਪੰਜ ਐਬ ਗਿਣ ਜਾਂਦੇ ਹਨ। ਪਰ ਵਿਧੀ ਦੇ ਜਾਂ ਕਰਨ ਵਾਲੇ ਕੰਮ ਵੀ ਪੰਜੇ ਕਿਉਂ ? ਚਾਦਗਾਮ, ਸੋਨਦੀਪ ਅਤੇ ਸਮੁੰਦਰ ਦੇ ਸਾਰੇ ਕੰਢੇ ਦੇ ਪਿੰਡਾਂ ਵਿਚ ਪੁਰਤਗੇਜ਼ਾਂ ਦਾ ਰਾਜ ਸੀ, ਅਤੇ ਇਕ ਪਾਦ ਹੀ ਹਕੂਮਤ ਕਰਦਾ ਸੀ । ਕੀਹ ਦਸ ਦੀ ਗਿਨਤੀ 'Ten (Lul :: d ars ਤੋਂ ਹੀ ਨਹੀਂ ਸੁਝੀ ਸੀ। ਹਾਂ ਕੰਮ ਜੋ ਮਨਾਂ ਕੀਤੇ ਹਨ, ਜਾਂ ਜਿਨ੍ਹਾਂ ਦੇ ਕਰਨ ਦਾ ਹੁਕਮ ਹੈ, ਓਹ ਜ਼ਰੁਰੀ ਆਪਣੀ ਦੇਸੀ ਸੋਸਾਇਟੀ ਦੇ ਹਾਲ ਮੁਤਾਬਕ ਹੋਣੇ ਸਨ। ਸਿਖਾਂ ਦੀਆਂ ਕਿਤਾਬਾਂ ਵਿਚ ਹੋਰਥੇ ਭੀ ਪੁਨਾਅਰਥੀ ਕੰਨਿਆ ਦੇਣ ਜਾਂ ਦਿਵਾਨ ਦੀ ਸਫ਼ਾਰਸ਼ ਕੀਤੀ ਹੈ । ਕੀ ਇਹ ਕੁੜੀਆਂ ਦੀ ਲੋੜ ਸਿਖ ਹੋ ਜਾਨ ਕਰਕੇ ਪੈਦਾ ਹੋਈ ਸੀ, ਜਾਂ ਜਿਨਾਂ ਕੌਮਾਂ ਵਿੱਚ ਸਿਖ ਆਉਂਦੇ ਸਨ, ਉਹਨਾਂ ਵਿਚ ਉਂਜ ਹੀ ਕੁੜੀਆਂ ਘਟ ਸਨ, ਜਿਕਰ ਜਟਾਂ ਤੇ ਖੜੀਆਂ ਵਿਚ ? ਬਣੀਗ੍ਰਾਮ ਵਾਲੀ ਬੀੜ ਵਿਚ ਕੋਈ ਖ਼ਾਸ ਨਾਮ ਨਹੀਂ ਦਿੱਤਾ ਹੋਇਆ, ਪਰ ਚਿਟਾਗ੍ਰਾਮ ਦੀ ਬੀੜ ਵਿਚ ਸਾਫ਼ ਨਾਮ ਸਾਖੀ ਮਹਿਲਾ ਪ’ ਦਿਤਾ ਹੈ । ਧਰਮਸਾਲਾ ਪੈਧਾ ਸਾਹਿਬ (ਰਾਵਲਪਿੰਡੀ) ਵਿਚ ਇਹੋ “ਸਾਖੀ ਮਹਲਾ ਪੰਜ’ ਦੇਦਿਆ ਕਰਨ ਵਾਲੇ ਤੇ ਨਾ ਕਰਨ ਵਾਲੇ ਕੰਮਾਂ . ਨੂੰ ਦੋ ਕਾਲਮਾਂ ਵਿਚ ਲਿਖਿਆ ਹੈ । ‘ਗੁਰੂ ਬੋਲਿਆ, ਜੋ ਪੰਜ ਕਰਮ ਨ ਕਰੇ, ਸੋ ਜੀਵਨ ਮੁਕਤ ਜੋ ਗੁਰੂ ਰਖੇ ॥ ਪੰਜ ਕੰਮ ॥ ਪਰ ਦਰਬ ਨ ਹਿਰੈ ॥੧॥ ਪਰਾਈ ਇਸਤ੍ਰੀ - " .

"

-੩੭੩ - . Digitized by Panjab Digital Library | www.panjabdigilib.org