________________
- * *
- ੧ A ਬਿਜੈ ਸਾਰ ਨਾ ॥ ੧ ਸਿਰਸਾਹੀ ਸਹਾਰਾ ਲੈਨਾ ॥੧ ਸਿਰਸਾਹੀ ਨੀਲਾ ਬੋਬਾ ਲੈਣਾ॥ ਅਧ ਸਿਰਸਾਹੀ ਫਟਕੜੀ ਲੈਨੀ । ੫ ਸਿਰਸਾਹੀ ਅਨਾਰ ਦੇ ਛਿਲੜ ਲੈਨੇ , ਇਕ ਹੋਰ ਥਾਂ ਲਿਖਿਆ ਹੈ ਕਿ ਦਿਨ ਹ ਘਟਨਾ ਸਿਆਹੀ ਕੀ ਬਿਧiਸਰਸਾਹੀ ਕਜਲੁ ਵਜਨ ॥੧॥ਬੋਲ॥੨॥ ਗੂੰਦ ਕਿਕਰ ਕਾ ॥ ਇਕ ਰੱਤੀ ਲਾਜਵਰਦ । ਇਕ ਰਤੀ ਸੁਇਣਾ ॥ ਬਿਜੈਸਾਰ ਕਾ ਪਾਨੀ । ਤਾਮੇ ਕਾ ਭਾਂਡਾ । ਨਿੰਮ ਕੀ ਲਕੜੀ ॥ ਦੀਵੇ ਕਾ ਕਜਲੁ । ਦਿਨ ਵੀਹ ਘਸਨੀ। ਰਵਾਲ ਰਖਣੀ ॥ ੧ ll ੧ ॥ ਇਹ ਛੋਟੀ ਬਿਧੀ ਸਿਆਹੀ ਦੀ ਸੰਮਤ ੧੭੩੨ ਵਾਲੀ ਬੀੜ ਤੋਂ ਲਈ ਹੈ ॥ ਰਾਗ ਮਾਲਾ॥ (ਉ) ਕਦ, ਕਿਥੋਂ ਤੇ ਕਿਸ ? ਸੰਸਕ੍ਰਿਤ ਵਿਚ ਇਕ ਇਸ਼ਕੀਆ ਕਿੱਸਾ ਮਾਧਵਾਨਲ ਕਾਮਕੰਦਲਾ’ ਨਾਮ ਦਾ ਹੈ। ਉਸੇ ਨੂੰ ਥੋੜਾ ਅਦਲ ਬਦਲਕੇ, ਅਤੇ ਆਪਣੇ ਮਤਲਬ ਲਈ ਢਾਲਕੇ ਭਾਖਾ ਵਿਚ ਵੀ ਅਡ ਅਰ ਲੋਕਾਂ ਨੇ ਲਿਖਿਆ ਹੈ । | ਦਸਮਗ੍ਰੰਥ ਦੇ ‘ਚਰ-ਉਪਾਖਿਆਣ’ ਚਰਿਤ੍ਰ ੯੧) ਵਿਚ ਵੀ ਇਹ ਕਿੱਸਾ ਦਿੱਤਾ ਹੈ । ਗੁਰੂ ਸਾਹਿਬ ਇਸ ਨੂੰ ਇਉਂ ਲਿਖਦੇ ਹਨ: ਗੋਬਿੰਦ ਚੰਦ ਨਰੈਸ ਕੋ ਮਾਧਵਨਲ ਨਿਜ ਮੀਤ ॥ ਪੜੇ ਬਿਯਾਕੂਨ, ਸਾਸਤੂ ਖਟ, ਕੋਕਸਾਰ, ਸੰਗੀਤ ॥੧} ਮਧੁਰ ਮਧੁਰ ਧੁਨ ਬੇਨ ਬਜਾਵੈ । ਜੋ ਕੋਈ ਤ੍ਰਿਯ ਵਨਨ ਸਨਿ ਪਾਵੈ ॥ ਚਿਤ ਮੈਂ ਆਧਿਕ ਮੱਤ ਹੁਵੇ ਝੂਲੇ । . ਗ੍ਰਿਹ ਕੀ ਸਕਲ ਤਾਂਹਿ ਸੁਧ ਭੁਲੇ ॥੨॥ |
-
· -੩੭੫
Digitized by Panjab Digital Library / www.panjabdigilib.org