ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/391

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਸੋ ਤਿਨ ਕੂਚ ਕੀ ਬਾਯ ਤੇ ਦੀਨ ਤਾਂਹਿ ਉਠਾਇ ॥੧੨॥ ਇਹ ਸੁਭੇਦ ਬਿੱਪੂ ਨੇ ਲਹਿਯੋ । ਰੀਝਤ ਅਧਿਕ ਚਿੱਤ ਮੈ ਭਯੋ । . . ਅਮਿਤ ਦਰ ਨਿਪ ਤੇ ਜੋ ਲੀਨੋ ਸੋ ਲੈ ਕਾਮ ਕੰਦਲਹਿ ਦੀਨੋ।੧੩। ਅਮਿਤ ਦਰੱਬ ਹਮ ਜੋ ਦਯੋ, ਸੋ ਇਹ ਯੋ ਲੁਟਾਇ । ਐਸੇ ਬਿਪੂ ਫ਼ਜ਼ਲ ਕੋ ਮੋਹਿ ਨ ਦਾਖਿਯੋ ਜਾਇ ॥੧੪॥ ਬਿਖੁ ਜਾਨਿ ਜਿਯ ਤੇ ਨਹਿ ਮਥੈ । ਇਹ ਪੂਰ ਤੇ ਤਿਹ ਤੂਟਤ ਨਿਕਰੀਐ । ਸਦ ਮਧਵਾਨਲ ਨੇ ਇਹ ਹੁਕਮ ਨਿਆਂ, ਤਦ ਕਾਮਕੰਦਲਾ ਦੇ ਘਰ ਗਿਆ ਅਤੇ ਉਸਨੂੰ ਇਹ ਹਾਲ ਬਣਾਇਆ । 'ਕਾਮਾ ਨੇ ਉਸਦੇ ਨਾਲ ਹੀ ਦੇਸ਼ ਛੱਡ ਜਾਣ ਤੇ ਜ਼ਦ ਕੀਤੀ, ਪਰ ਮਾਧਵਾਨਲ ਨਾ ਮਨਿਆ ਅਤੇ ਉਸਨੂੰ ਓਥੇ ਛੱਡ ਆਪ ਦੇਸੋਂ ਨਿਕਲ ਗਿਆ । ਪਿਛੇ “ਕਾਮਾ’ ਬਿਰਹ ਵਿਚ ਸੁਕਕੇ ਤੀਲਾ ਹੋ ਗਈ। ਸੋਰਠਾ ॥ ਅਧਿਕ ਬਿਰਹਿ ਕੇ ਸੰਗ, ਪੀੜ ਬਟਨ ਕਾਮਾ ਭਈ । ਰਕਤ ਨੇ ਰਹਿਯੋ ਅੰਗ, ਚ ਲਿਓ ਮਤ ਚਰਾਇ ਚਿਤ ॥੨੪॥ ਟਾਂਕ ਤੋਲ ਤਨ ਨਾਂ ਰਹਿ , ਮਾਸਾ ਰਹਿਯੋ ਨ ਮਾਸ । ਬਿਹਲ ਕੋ ਤੀਨੋ ਭਲੇ, ਹਾਰ ਚਾਮ ਅਰ ਸਾਸ ॥੨੫॥ ਅਤਿਕਾਮਾ ਲੌਟਤ ਧਨ, ਮਾਧਵਨਲ ਕੇ ਹੇਤ । ਟੁਟੇ ਅਮਲ ਅਫੀਮ ਜਿਉ, ਜਨ ਪਸੰਵਾਰੇ ਲੇਤ ॥੨੬ !! ਮਿਲਤੇ ਨੈਨ ਨੇ ਦਹਿ ਸਕੇਤ, ਜਾਨਤ ਪੂਤ ਪਰੀ ॥ ਛੂਟਤ ਬਿਰਹ ਬਿਯੋਗ ਤੇ, ਹੋਤ ਅਪਨੋ ਅੰਗ 1॥੨੭॥ | ਮਧਾਵਨਲ ਹੁਣ ਬਿਕਰਮ ਰਾਇ ਦੇ ਦੇਸ ਜਾ । ਇਕ ਗੌਰਜਾ ਦਾ ਮੰਦਰ ਸੀ, ਜਿਥੇ ਰਾਜਾ ਰੋਜ ਮਥਾ ਟੇਕਨ ਜਾਂਦਾ ਸੀ। ਮਾਧਵਨਲ ਨੇ ਮੰਦਰ ਵਿਚ ਜਾਕੇ, ਅਜਿਹੀ ਥਾਂ ਤੇ ਇਕ ਦੁਹਰਾ ਲਿਖ ਦਿੱਤਾ, ਜਿਥੇ ਉਹ ਰਾਜਾ ਦੇ ਨਜ਼ਰ ਪਵੇ । ਦੋਹਰਾ : ਜੋ ਨਰ ਰੋਗਨ ਸੋ ਗੁਜੇ, ਤਿਨ ਕੇ ਹੋਤ ਉਪਾਉ ॥ -੩੭੭ . Digitized by Panjab Digital Library / www.panjabdigilib.org