ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/392

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"

= .

..

|

:

{ " ... ਬਿਰਹਿ ਊਦੋਖਨ ਜੋ ਗੁਸੇ, ਤਿਨ ਕੋ ਕਛੂ ਨ ਬਚਾਉ ॥ ੩੬॥ , ਰਾਜਾ ਨੇ ਜਦ ਇਹ ਦੁਹਰਾ ਪੜਿਆ ਤਦ ਲਿਖਣ ਵਾਲੇ ਨੂੰ ? ਛੰਡ ਮੰਗਵਾਇਆ । ਮਾਧਵਨਲ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ ਹੈ ਰਾਜਾ ਉਸਨੂੰ ਕਾਮਕੰਦਲਾ ਲੈ ਦੇਨਵਾਸਤੇ ਤਿਯਾਰ ਹੋਗਿਆ, ਭਾਵੇਂ ਜਧ ਹੀ ਕਿਉਂ ਨਾ ਕਰਨਾ ਪਵੇ । ਸਰਣ ਆਏ ਕੀ ਲਾਜ ਰਖਣੀ ਜ਼ਰੂਰੀ ਸੀ ॥ ਦੂਤ ਪਠਾਯੋ ਏਕ ਕਾਮਸੈਨ ਨੂਪ ਸੋ ਕਰੋ। ਕਾਮ ਕੰਦਲਾ ਇਕੇ ਦੇ, ਇਕੇ ਸਭ ਦੇਸ ਉਬਾਰਿਯੋ ॥ ਕਾਮਸੈਨ ਨੂੰ ਸੁਣਕੇ ਬੜਾ ਗੁੱਸਾ ਆਇਆ ਅਤੇ ਲੜਾਈ ਲਈ ਤਿਆਰ ਹੋਇਆ । ਖ਼ਬ ਜੰਗ ਛਿੜ ਪਿਆ ॥ .... ਖੰਡੇਲੇ ਬਘੇਲ ਧੰਧੇਰੇ ਪਛਾਣੇ । ਗਹਰਵਾਰ ਚੌਹਾਨ ਗਹਲੋਤ ਦੌਰੇਗਾ . ਦੁਉ ਓਰ ਤੇ ਸੁਰ ਸੈਨਾ ਉਮੰਗੇ । ਮਿਲੇ ਜਾਇ ਜਮਨਾ ਮਨੋ ਧਾਇ ਗੰਗੇ ॥੪੮॥ ਜਦ ਬਹੁਤ ਜੰਗ ਹੋ ਚਕੀ ਤਦ ਬਿਕੂਮ ਨੇ ਕਾਮਸੇਨ ਨੂੰ ਸੁਨਿਹਾ ਭੇਜਿਆ ਕਿ · ਦੇ ਬੇਸਵਾ ਇਹ ਬਿਪੂ ਕੋ, ਸੁਨ ਰੇ ਬਚਨ ਅਚੇਤ । ਊਬਾ ਜੁਝਾਵਤ ਕਿਯੋ ਕਟਕ, ਏਕ ਨਵੀਂ ਕੇ ਹੇਤ ॥ ੫੩ ॥ ਕਾਮਸੈਨ ਵੀ ਅਨਖ ਵਾਲਾ ਬੰਦਾ ਸੀ, ਉਸ ਸਾਮਨੇ ਆਕੇ ਕਿਹਾ : ਕਿ ਆ ਫੇਰ ਅਸੀਂ ਦੋਵੇਂ ਫੈਸਲਾ ਕਰ ਲਈਏ: ' ਝਾਗ ਸੈਹਥੀ ਬ੍ਰਣ ਕਰੇ ਤੌ ਤੂ ਬਿਕਰਮ ਰਾਇ ॥ ਬਿਕੂਮ ਰਾਇ ਨੇ:-ਮਾਰਿ ਕਟਾਰੀ ਰਾਖਿਯੋ ਜੀਯਤ ਰਾਵ ਤਿਹ ਠੌਰ ॥ : ਨੂੰ ? ਅਤੇ ਜਿੱਤ ਪਾਕੇ:-ਅਥਿਤੀ ਭੇਖ ਸਜ ਆਪ ਊਪ ਗਯੋ ਬਿਖੁ ਕੇ ਧਾਮ 1 , ਜਹ ਕਾਮਾ ਲੋਟਤ ਹੁਤੀ, ਲੈ ਮਾਧਵ ਕੋ ਨਾਮ ॥ ੬੧॥: ਜਾ ਤੇਇ ਹੈ ਬਚਨ ਤਿਨ ਕਹਯੇ । ਮਾਧਵ ਖੇੜ ਹੇਤ ਤਵ ਰਹਿਯੋ। ਕੀ ਸੁਨਤ ਬਚਨ ਤਬ ਹੀ ਮਰ ਗਈ। ਨੂਪ ਲੈ ਇਹ ਖਬਰ ਦਿਜ ਕਰੇਈ॥ ੨ ॥ ਯਹ ਬਚ ਜਬ ਲੋਨਨ ਸੁਨਿ ਲੀੜੇ। ਲੰਕ ਏਕ ਮਹਿ ਨਹਿ ਦੀਨੋ ॥ Stills

- -- -੩੭੯ • Digitized by Panjab Digital Library / www.panjabdigilib.org