________________
ਰਿਹਾ ਹੈ“ਅਸ਼ਟ ਪਤੂ ਮੈਂ ਕਹੇ ਸਵਾਰੀ। ਇਹ ਸਾਰੀਆਂ ਗਲਾਂ ਇਕ ਚਲਦੀ ਕਹਾਨੀ ਵਿਚ ਢਕਵੀਆਂ ਬਣਦੀਆਂ ਹਨ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਨਾਂ ਰਾਗਾਂ ਹੇਠਾਂ ਦਿਤੀ ਹੈ, ਉਹਨਾਂ ਦੇ ਨਾਮ ਉਪਰਲੀ ਮਾਲਾ ਵਿਚ ਢੰਕੇ ਲਭਨੇ ਪੈਨਗੇ, ਕੁਝ ਨਾਮ ਰਾਮ ਨਾਮਾਂ ਦੀ ਅਜਿਹੀ ਮੁਕੰਮਲ ਫ਼ੈਹਰਿਸਤ ਵਿਚ ਆਏ ਭੀ ਨਹੀਂ, ਰਾਗ ਤਾਂ ਏਹਨਾਂ ਚਓਰਾਨੀਆਂ ਤੋਂ ਬਾਹਰ ਨਹੀਂ ਹੋ ਸਕਦੇ, ਸੋ ਨਾ-ਆਏ ਨਾਮ ਕਿਸੇ ਰਾਗਨੀ ਜਾਂ ਪਤੂ-ਰਾਗ ਦੇ ਦੁਜੇ ਨਾਮ ਹੋਣਗੇ। ਗਇਆ · ਗ੍ਰੰਥ ਸਾਹਿਬ ਦੀ ਬੀੜ ਬਨਣ ਵੇਲੇ ਇਹ 'ਰਾਗਮਾਲਾ' ਰਰੂ ਸਾਹਿਬ ਦੇ ਸਾਹਮਣੇ ਨਹੀਂ ਸੀ, ਅਤੇ ਨਾ ਓਹਨਾਂ ਨੇ ਰਾਗਾਂ ਦੀ ਤਰਤੀਬ ਦੇ ਦੇ ਸਮੇਂ ਇਹ ਵੰਡ <stitut j॥ ਵਰਤੀ ਹੈ । ਜਿਸਨੇ “ਮਾਧਵਾਨਲ ਮੰਤ’ ਵਾਲੀ ਦਾਗਮਾਲਾਂ ਪਿਛੋਂ ਗ੍ਰੰਥ ਸਾਹਿਬ ਵਿਚ ਨਕਲ ਕੀਤੀ, ਉਸਨੇ ਇਹ “ਗਮਾਲਾ' ਕਿਸੇ ਨਕਲ ਤੋਂ ਲਈ, ਜਾਂ ਕਿਸੇ ਤੋਂ ਜ਼ਬਾਨੀ ਸਣਕੇ ਲਿਖੀ ਅਤੇ ਇਸ ਤਰਾਂ ਵਿਚ ਗ਼ਲਤੀਆਂ ਪੈ ਗਈਆਂ । ਅਸੀਂ ਪ੍ਰਾਚੀਨ ਬੀੜਾਂ ਦਾ ਮੁਕਾਬਲਾ ਕਰ ਕੇ ਇਹ ਦੇਸ ਸਕਦੇ ਹਾਂ ਕਿ ਕਿਸ ਬੀੜ* ਵਿਚ ਇਹ ਪਹਿਲੋਂ ਪਹਿਲ ਲਿਖ ਗਈ, ਪਰ ਸਾਡੀ ਬਦਕਿਸਮਤੀ ਨੂੰ ਸਾਰੀਆਂ ਹੀ ਪ੍ਰਾਚੀਨ ਬੀੜਾਂ ਜੋ ਮੈਂ ਦੇਖੀਆਂ ਹਨ, ਓਹਨਾਂ ਸਭ ਵਿਚ ਇਹ ਰਾਗਮਾਲਾ, ਫ਼ਾਲਤੂ ਬਾਣੀਆਂ ਦੇ ਨਾਲ, ਅਤੇ ਓਹਨਾਂ ਵਿਚ ਵੀ ਸਭ ਤੋਂ ਪਿਛੇ (ਸਿਵਾਇ fbਆਹੀ ਕੀ ਬਿਧੀ ਦੇ) fਪਿਛੋਂ ਘਤੇ-ਕੋਰੇ ਕਾਗਜਾਂ ਪੜ ਹੁੰਦੀ ਹੈ, ਅਤੇ ਅਕਸਰ ਕਰਕੇ “ਹਕੀਕਤ ਰਾਹ ) ਕਾ ਲਿਖੇ ਜਾਨ ਤੋਂ ਢੇਰ ਪਿਛੋਂ ਅਤੇ ਹਕੀਕਤ ਰਾਹ ਮੁਕਾਮ ਗੁੰਬ ਸਾਹਿਬ ਦੇ ਬਣਨ ਤੋਂ ਕੋਈ ਪੌਣੀ ਸਦੀ ਦੇ ਕਰੀਬ ਪਿਛੋਂ
- ਬੀੜਾਂ ਤਾਮ ਗਈਆਂ ਹਨ, ਸੋ ਅਸੀਂ ਨਹੀਂ ਕਹਿ ਸਕਦੇ ਕਿ • ਕੁ ਖੀੜਾਂ ਸਾਨੂੰ ਮਿਲ ਗਈਆਂ ਹਨ, ਜਾਂ ਮਿਲ ਸਕਦੀ ਹਨ ।
tਭਾਵੇਂ ਇਹ ਭੀ ਕੋਈ ਜ਼ਰੂਰੀ ਗਲ ਨਹੀਂ ਸੀ, ਇਕ ਦੇ ਬੀੜਾਂ ਵਿਚ | 4' 'ਸਿਆਹ ਕੀ ਬਰਾਲਾ ਨਾਲ ਖfਹਤ fਖੀ ਦੇਖੀ ਹੈ। - ੩੮੫ Digitized by Panjab Digital Library / www.panjabdigilib.org