ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/404

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਛਿਨ ਮਹਿ ਪਾਪ ਜਾਹਿ ਤਾਂਕੇ ਸੜ ॥ ਦੋਹਿਰਾ | ਧਾਰ ਪ੍ਰੇਮ ਗੁਰੂ ਗ੍ਰੰਥ ਕਾ ਪਾਠ ਕਰੈ ਮਨ ਲਾਇ ! ਰਾਗ ਮਾਲਾ ਪੜ੍ਹ ਪ੍ਰੇਮ ਸੋ ਭੋਤ ਜਪੁਜੀ ਤੇ ਪਾਇ॥ ੪੧੫ ॥ ਭਾਈ ਸੰਤੋਖ ਸਿੰਘ ਜੀ ਪੁਜਾਰੀ ਨਹੀਂ ਸਨ, ਸਗੋਂ ਇਤਿਹਾਸਕਾਰ ਅਤੇ ਕਵੀ ਸਨ, ਉਹ ਲਿਖਦੇ ਹਨ : ਲਿਖੇ ਸਮਸਤ ਸਵਯੇ ਸਊ ਸ੍ਰੀ ਗੁਰੂ ਗ੍ਰੰਥ ਸਹਿਬ ਕੇ ਮਾਹੀ । ਅੰਤ ਸਰਬਕੇ ਮੁੰਦਾਵਣੀ ਮੁਦਿਤ ਮੁਹਿਰ ਲਗੀ ਜਾਨ ਵਾਹਿ ॥ ਭਗ ਸਕਲ ਬਾਣੀ ਕੋ ਪਾਯਹੁ ਮਹਿਮਾ ਜਿਸਕੀ ਕਹੀ ਨ ਜਾਇ ॥ ਭਵਜਲ ਭੈਰਵ ਕੇ ਜਹਾਜ ਬਡ ਪ੍ਰਭੁ ਕ੍ਰਿਪਾ ਤੇ ਪਾਰ ਪਰਾਇ॥੩੯॥ “ਰਾਗਮਾਲਾ` ਸ਼੍ਰੀ ਗੁਰੂ ਕੀ ਕ੍ਰਿਤ ਨਹਿ ਹੈ, ਮੁੰਦਾਵਣੀ ਲਗ ਗੁਰ ਬੈਨ । ਇਸ ਮੇ ਰਹਿ ਸੰਸੇ ਕੁਛ ਕਰਹਿ, ਜੇ ਸੰਸੇ ਅਵਲੋਕਹੁ ਨੋਨ। “ਮਾਧਵਨਾਲ ਆਲਮ ਕਵੀ ਕੀਨਸ, | ਤਿਸ ਮਹਿ ਊਤਕਾਰੀ ਰਿਤੇਨ । ਰਾਗਨੀ ਨਾਮ ਗਿਨੇ ਹਿ, ਯਾਤੇ ਸ੍ਰੀ ਅਰਜਨ ਫ਼ਿਤ ਨ ਹੋਨ੪੦॥ ਇਹ ਸੁਧ ਨਹੀਂ ਲਿਖੀ, ਇਹ ਗੁਰੁ ਕੇ ਕਿਧੇ ਸਿਖ ਕਹੂ ਲਿਪ ਦੇਨ। ਰਾਗ ਨਾਮ ਸਭ ਜਾਨਹਿ ਰਾਗੀ, ਇਹ ਕਾਰਣ ਲਿਖ ਦਈ ਪ੍ਰਬੀਨ। ਸ੍ਰੀ ਗੁਰੂ ਗਰਾ, ਹਰਿ ਕੇ ਬਿਨ ਸੰਤਨ ਮਹਿਮਾ ਬਿਨ ਕਹਿ ਬੀਨ । ਭਯੋ ਮਹਦਫਲ ਪਠਬੇ, ਸੁਨਬੇ, ਲਿਖਬੇ, ਗੁਨਬੇ ਚਹੈ ਸੁ ਲਨ ॥੪੧॥ ਤਦ ਤੋਂ ਹੁਣ ਤਕ ਇਹ ਵਾਦ ਵਿਵਾਦ ਹੁੰਦਾ ਚਲਾ ਆਇਆ ਹੈ, ਅਤੇ ਇਕ ਦੂਜੇ ਨੂੰ ਉੱਚਾ ਨੀਵਾਂ ਵੀ ਅਖਵਾਂਦਾ ਆਇਆ ਹੈ । ਵਿਚ ਵਿਚ ਬਹਿਸ ਜ਼ੋਰ ਪਕੜ ਜਾਂਦੀ ਹੈ। ਸੰਨ ੧੯੧੭-੧੮ ਵਿਚ ਇਹ ਇਹ ਵਾਕ ਗੁਰੂ ਅਰਜਨ ਦੇਵ ਦੇ ਮੂੰਹੋਂ ਕਢਾਏ ਹਨ, ਅਤੇ ਰਾਗ ਮਾਲਾ ਨੂੰ ਓਹਨਾਂ ਦੀ ਰਚਨਾ ਦfhਆ ਹੈ । ॥ --- " - Digitized by Panjab Digital Library / www.panjabdigilib.org