ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/412

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, " .

            • asian
  • * *

? . .. .. * ਦੇ ਹੋ ਗਏ ਹਨ। ਏਸ ਨਾਲੋਂ ਵੀ ਇਕ ਪੁਰਾਣੀ ਕਹਾਣੀ ਹਜ਼ਰਤ ਮੂਸਾ ਅਤੇ ਉਸਦੇ ਚਚੇਰੇ ਭਾਈ Koroh ਦੇ ਨਾਮ ਨਾਲ ਜੁੜੀ ਬਾਈਬਲ ਵਿਚ ਦਿਤੀ ਹੈ । ਅਰਬੀ ਲੋਕਾਂ ਦੀ ਰਵਾਗ੍ਰਿਤ ਵਿਚ ਦੋਵੇਂ ਕਹਾਣੀਆਂ ਮਿਲ ਗਈਆਂ ਹਨ, ਅਤੇ Korah ਤੇ Crus *(us) ਦੁਹਾਂ ਲਫ਼ਜ਼ਾਂ ਦੇ ਬਦਲਨ ਨਾਲ ਅਰਬੀ ਵਿਚ ਨਾਮ ਕਾਰੂ ਬਣ ਗਿਆ ਹੈ । ਅਰਬ ਵਿਚ ਇਹ ਆਮ ਪ੍ਰਚਲੱਤ ਕਹਾਣੀ ਸੀ । ਸੋ ਕੁਰਾਨ ਸ਼ਰੀਫ ਵਿਚ ਵੀ ਦ੍ਰਿਸ਼ਟਾਂਤ ਵਜੋਂ ਦੋ ਜਗਾ ਪੂਰ ਦਿੱਤੀ ਹੈ। ਕੁਦਾਨ ਤੋਂ ਇਸ਼ਾਰਾ ਪਾਕੇ ਯਾਹਰਵੀਂ ਸਦੀ ਵਿਚ ਇਮਾਮ ਅਲਗਜਾਲੀ ਨੇ ਏਸੇ ਦ੍ਰਿਸ਼ਟਾਂਤ ਨੂੰ ਵਰਤਕੇ ਇਕ ਛੋਟਾ ਜਿਹਾ ਰਿਸਾਲਾ ਨਸੀਹਤ ਭਰਿਆ ਲਿਖਕੇ ਖੁਰਾਸਾਨ ਦੇ ਬਾਦਸ਼ਾਹ ਮੁਹਮਦ ਸਲਜੂਕੀ ਨੂੰ ਉਸਦੀ ਦਰਖ਼ਾਸਤ ਪੁਰ ਭੇਜਿਆ । ਇਹ ਫ਼ਾਰਸੀ ਵਿਚ ਲਿਖਿਆ ਸੀ ਅਤੇ ਏਸਦਾ ਨਾਮ “ਨਸੀਹਤ ਉਲ-ਮਲੂਕ’ ਸੀ। ਇਮਾਮ ਗ਼ਜ਼ਾਲੀ ਨੇ ਪਿਛੋਂ ਆਪ ਹੀ ਇਸਦਾ ਤਰਜਮਾ ਅਰਬੀ ਵਿਚ ਕਰਕੇ ਉਸਦਾ ਨਾਮ “ਅਤ-ਤਿਬਰੁਲ ਮਸਬੁਕ’ ਰਖ ਦਿਤਾ। ਸੰਨ ਈਸਵੀ ੧੫੯੦ ਦੇ ਲਾਗੇ ਜਦ ਲਾਹੌਰ ਅਕਬਰ ਦੀ ਰਾਜ-: : ਧਾਨੀ ਸੀ, ਮਹਕਮਾ “ਅਰਜ਼ਬਗੀ’ ਦੇ ਕਿਸੇ ਮੁਸਲਮਾਨ ਨੇ ਪੰਜਾਬੀ ਬੈਂਤਾਂ ਵਿਚ ਇਸਨੂੰ ਕਰ ਦਿੱਤਾ। ਪਿਛੋਂ ਕਿਸੇ ਤਰ੍ਹਾਂ ਸਿਖਾਂ ਨੇ ਇਹ ਨੂੰ ਗੁਰੂ . ਨਨਕ ਸਾਹਿਬ ਦੇ ਨਾਮ ਨਾਲ ਲਗਾ ਲਿਆ । ਕੀਚੇ ਨੇਕਨਾਮੀ ਜੋ ਦੇਵੈ ਖ਼ੁਦਾਇ ॥ ਜੋ ਦੀਸੇ ਜ਼ਿਮੀ ਪਰ ਸੋ ਹੋਸੀ ਫਨਾਇ ॥ ਦਾਯਮ ਨ ਦੌਲਤ ਕਮੇ ਬੇਸ਼ੁਮਾਰ ਨ ਰਹਿੰਗੇ ਕਰੋੜੀ ਨ ਰਹਿੰਗੇ ਹਜ਼ਾਰ । ਦਮੜਾ ਤਿਸੀਕਾ ਜੋ ਖਰਚੇ ਅਰ ਖਾਇ । ਦੇਵੈ ਦਿਲਾਵੈ ਜਾਵੈ ਖੁਦਾਇ ॥

ਪਿਛਲੇ ਅੱਖਰ us ਤਿਤਆਂ ਪੁਰਖ ਇਕਵਚਨ ਦੀ ਕਿਹੜੀ ਹਨ ! -੩੮ Digitized by Panjab Digital Library / www.panjabdigilib.org