ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/413

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

॥ , ਰਾਜਾਨ

  • *
  • * /4ea6
  • * * *

|

ਹੋਤਾ ਨਾਂ ਰਖੋ ਅਕੇਲਾ ਨ ਖਾਇ ॥ ਤਹਕੀਕ ਦਿਲਦਾਨੀ ਵਹੀ ਭਿਸ਼ਤ ਜਾਇ ॥ ਕੀਜੇ ਵਜਿਆ ਨਾ ਕੀਜੈ ਗੁਮਾਨ । ਨ ਰਹਿਸੀ ਇਹ ਦੁਨੀਆ ਨ ਰਹਿਸੀ ਦੀਵਾਨ । ਹਾਥੀ ਵ ਘੋੜੇ ਵੀ ਲਸ਼ਕਰ ਹਜ਼ਾਰ। ਹੋਵੇਂਗੇ ਗਰਕ ਕੁਛ ਲਾਗੈ ਨ ਬਾਰ ॥ ਦੁਨੀਆਂ ਕਾ ਦੀਵਾਨਾ ਕਹੇ ਮੁਲਖ ਮੋਰਾ । ਆਈ. ਮੌਤ ਸਿਰ ਪਰ ਨਾ ਤੇਰਾ ਨ ਮੇਰਾ । ਕੋਤੀ ਗਈ ਦੇਖ ਵਾਜੇ ਵਜਾਇ ॥ ਵਹੀ ਏਕ ਰਹਸੀ ਜੋ ਸਾਚਾ ਖੁਦਾਇ ॥ ਆਇਆ ਅਕੇਲਾ ਅਕੇਲਾ ਚਲਾਇਆ । ਚਲਤੇ ਵਕਤ ਕੋਈ ਕਾਮ ਨ ਆਇਆ । ਲੇਖਾ ਮੰਗੀਐ ਕਿਆ ਦੀਜੋ ਜਵਾਬ । ਤੋਬਾ ਪੁਕਾਰੇ ਤੇ ਪਾਵੇ ਅਜ਼ਾਬ । ਦੁਨੀਆ ਪੇ ਕਰ ਜੋਰ ਦਮੜਾ ਕਮਾਇਆ । ਖਾਇਆ , ਹੰਡਾਇਆ ਅਜਾਂਈ ਗਵਾਇਆ ! ਆਖਰ ਪਛਤਾਨਾ ਕਰੇ ਹਾਇ ਹਾਇ । ਦਰਗਹਿ ਗਇਆਂ ਤੇ ਤੂੰ ਪਾਵਹਿ ਸਜ਼ਾਇ ॥ ਲਾਤ ਹੇ ਤੋਂ ਕੁ ਵ ਤੇਡੀ ਕਮਾਈ। ਦਸ਼ੇ ਬਾਜ਼ੀ ਕਰਕੇ ਦੁਨੀਆ ਲੂਟ ਖਾਈ । ਪੀਏ ਪਿਆਲੇ ਅਰ ਖਾਏ ਕਬਾਬ । ਦੇਖੋ ਰੇ ਲੋਕੋ * ਹੋਡਾ ਖ਼ਰਾਬ ॥

  • * * wife

. .

.

  • ,

ਜਾ . . . ਹੈ . . 4 .

. .. -

.... ... . ...

. ਮੁਲਤਾਨੀ ਏ ਲ ਹਨ ।

  • ਜੋ ਦਾ ਪਾਠਾੜੂ ‘ਕਾਰੂੰ ਹੈ, ਕਾਰੂੰ ਨੇ ਭਾਵੇਂ ਕਦੇ ਪਿਆਲੇ ਨਾ ਖੇਤੇ ਹੋਣ ।

.

-੩੯੯- .

? Digitized by Panjab Digital Library / www.panjabdigilib.org