ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/414

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਸਕਾ ਤੂੰ ਬੰਦਾ ਤਿਸੀ ਕਾ ਸਵਾਰਿਆ । ਦੁਨੀਆਂ ਕੇ ਲਾਲਚ ਤੋਂ ਸਾਹਿਬ ਵਸਾਰਿਆ । ਨੇ ਕੀਤੀ ਇਬਾਦਤ ਨਾ ਰਖਿਓ ਈਮਾਨ ! ਨਾ ਕੀਤੀਆ ਹਕੁਮਤ ਪੁਕਾਰੇ, ਜਹਾਨ ॥ ਅੰਦਰ ਮਹਲ ਕੇ ਤੂੰ ਬੈਠਾ ਹੈਂ ਜਾਇ ॥ ਹਰਮਾਂ ਸੇ ਖੇਲੇ ਖ਼ਜ਼ਬਈ ਹਵਾਇ ॥ ਨਾ ਸੂਝੈ ਨਾ ਬੂਝੈ ਬਾਹਰ ਕਿਆ ਹੋਇ ॥ ਹਰਾਮੀ ਗਰੀਬਾਂ ਕੋ ਮਾਰੇ ਬਿਗਈ*॥ ਵਸਤੀ ਉਜਾੜੈ ਫਿਰ ਨ ਵਸਾਵੇਂ । ਕੂਕੇਂ ਪੁਕਾਰੇ ਤੋਂ ਦਾਦ ਨ ਪਾਵੇਂ । ਲਾਖੋ ਕਰੋੜੀ ਕਰੇ ਬੇਸ਼ੁਮਾਰ । ਕਈ ਕਸਾਨ ਬਪੁੜੇ ਮਰੀਵੇਂ ਹਜ਼ਾਰ । ਹਾਕਮ ਕਹਾਵੈ ਹਕੂਮਤ ਨਾ ਹੋਇ । ਦੁਨੀਆਂ ਕਾ ਦੀਵਾਨਾ: ਫਿਰੇ ਮਸਤ ਲੋਇ ॥ ਲੁਟੇ ਮੁਲਕ ਔਰ ਪਹਿਰੇ ਵਾ ਖਾਇ ॥ ਦੋਜ਼ਕ ਕੀ ਆਤਸ਼ ਮਾਰੇਗੀ ਜਲਾਇ ॥ ਗੁਰਬ ਸਿਓ* ਨਾ ਦੇਖੋ ਦੁਨੀਆ ਦੇ ਦੀਵਾਨੇ ॥ ਹਮੇਸ਼ਾਨ ਰਹੇਗੀ ਤੂੰ ਐਸ਼ਾ ਨ ਜਾਨੇ । ਉਠਾਵੇ* ਸਭਾ ਉਸਕੋ ਲਾਗੇ :ਨ ਬਾਰ । ਕਿਸ ਕੀ ਯਹ ਦੁਨੀਆ ਕਿਸਕੇ ਘਰ ਬਾਰ । . ਚੰਦ ਰੋਜ਼ਾ ਚਲਨਾ ਕੁਛ ਪਕੜੋ ਕਰਾਰ । ਨਾ ਕੀਚੇ ਹਿਰਸ ਬਹੁਤ ਦੁਨੀਆਂ ਕੇ ਯਾਰ ।. ਸ਼ਰਮਿੰਦਾ ਨ ਹੋ ਕੁਛ ਨੇਕੀ ਕੁਮਾਇ । . - - -

  • ਇਹ ਸਾਡੇ ਲਫਜ ਦਸਦੇ ਹਨ ਕਿ ਲਿਖਨ ਵਾਲਾ ਕੌਣ ਸੀ ।

- -੪oo Digitized by Panjab Digitat Library | www.panjabdigitto.orge