ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/416

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • * *

4 + 944 ਨਸੀਹਤ ਕਿਸੇ ਭੀ ਹਾਕਮ ਬਾਬਤ ਕਹੀ ਜਾ ਸਕਦੀ ਹੈ। ਅਜਿਹੀ . ਫ਼ਜੂਲ ਜਿਹੀ ਕਵਿਤਾ ਨੂੰ ਗੁਰੂ ਨਾਨਕ ਦੇਵ ਦੇ ਨਾਮ ਨਾਲ ਜੋੜਨਾ ਗੁਰੂ ਸਾਹਿਬ ਦੀ ਸਖ਼ਤ ਹੱਤਕ ਕਰਨਾ ਹੈ । ਫੇਰ ਛੇਕੜਲੀ ਪਾਲ ਵਿਚ ਸ਼ਾਇਰ ਦਾ ਤਖ਼ਲਸ ‘ਅਰਜਬਗੀ’ ਦੇਖਿਆ ਗਿਆ ਹੈ । · ਹਾਜ਼ਿਰਨਾਮਾ ਪੁਰਾਤਨ ਜਨਮ ਸਾਖੀ ਵਿਚ ਇਹ ਉਪਦੇਸ਼ ਗੁਰੂ ਨਾਨਕ ਸਾਹਿਬ · ' ਨੇ ਪਸਰ ਦੇ ਪਾਸ ਮਿਲੇ ਦੇ ਕੋਟਲੇ ਵਿਚ ਮੀਆਂ ਮਿੱਠਾ ਨੂੰ ਕੀਤਾ ਗਿਆ | ਹੈ। ਇਹ ਮੀਆਂ ਕੌਣ , ਕਦੇ ਹੋਇ ਆ, ਏਸਦਾ ਕੋਈ ਥੋਹ ਪਤਾ ਨਹੀਂ । ਏਸ ਹਾਜ਼ਰ ਨਾਜੋ ਦੀ ਇਕ ਨਕਲ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਵੀ ਹਥੀਂ ਕੀਤੀ ਮੈਂ ਅਨੰਦ ਪੁਰ ਵਿਚ ਸੋਢੀ ਮਨੋਹਰ ਸਿੰਘ ਜੀ ਦੇ ਘਰ ਦੇਖੀ ਹੈ । ਉਸ ਨਾਲੋਂ ਚੋਖੀ ਪੁਰਾਣੀ ਰਚਨਾ ਹੋਵੇਗੀ। ਹਾਜਿਰਾਂ ਕੋ ਮਿਹਰ ਹੈ । ਬੇ ਹਾਜਿਰਾਂ ਕਉ ਬੇ ਮਿਹਰ ਹੈ । ਈਮਾਨੁ ਦੋਸਤ ਹੈ । ਬੇਈਮਾਨ ਕਾਫ਼ਿਰ ਹੈ । ਤਿਕੱਬਰ ਕਹਰ ਹੈ । ਗੁੱਸਾ . ਹਰਾਮੁ ਹੈ । ਨਫ਼ਸ ਸ਼ੈਤਾਨ ਹੈ । ਗੁਮਾਨ ਕੁਫ਼ਰ ਹੈ । ਪਸ਼ਗੀਬਤ ਕਾ , ਮੰਹ ਕਾਲਾ ਹੈ । ਬੇਈਮਾਨ ਨਾਪਾਕ ਹੈ । ਮੋਮ ਦਿਲ ਪਾਕੁ ਹੈ । ਇਲਮ ,' ਹਲੀਮੀ ਹੈ । ਬਹਿਸ ਅਉਲੀਆ ਹੈ। ਦਿਆਲਤ ਨਾ-ਸੁਰਖਰੂ ਹੈ1-- ਅਕਿਰਤਘਨ ਜਰਦ-ਰੁ ਹੈ ਸਚ ਭਿਸ਼ਤ ਹੈ । ਦਰੋਗ ਦੋਜ਼ਖ਼ ਹੈ ਹਲੀਮੀ . ਹਲੁਕੇ ਹੈ । ਜੋਰ ਜੁਲਮ ਹੈ । ਇਨਸਾਫ਼ ਮੁਸਾਫ਼ ਹੈ ਸਿਫ਼ਤਿ ਦੂਜ , ਹੈ । ਬਾਂਗ ਬਲਕ ਹੈ। ਚੋਰੀ ਲਾਲਚ ਹੈ। ਜਾਰੀ ਪਲੀਤੀ ਹੈ । ਫ਼ਕੀਰੀ : ਸਬਰੀ ਹੈ । ਨਾ ਸਬੂਰੀ ਮਕਰ ਹੈ । ਰਾਹ ਪੀਰਾ ਹੈ । ਬੇ-ਰਾਹ ਬੇਪੀਰਾ ਹੈ । ਦਿਆਨਤ ਦੋਸਤ ਹੈ । ਬਦਿਆਨਤ ਨਕਾਰੁ ਹੈ । ਤੇਗ ਮਰਦਾਂ · ਹੈ। ਅਦਲ " ਨ · ਪਾਤਸ਼ਾਹਾਂ ਹੈ। ਇਤਣਿ ਟੋਲ ਜੋ ਜਾਨਿ ਜਨਵੈ ॥ ਤਉ ਨਾਨਕ ਦਾਨਸ਼ਵੰਦ ' ਤੋਂ ਕਹਾਵੈ ॥੧॥ ,, ਇਹ ਕੁਝ ਫ਼ਰਕ ਸਿਰ ਲਿਖਿਆ ਭੀ ਮਿਲਦਾ ਹੈ । ਮੈਨੂੰ ਤਾਂ

-੪੦੨

::

Digitized by Panjab Digital Library | www.panjabdigilib.org