ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/418

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾਰਿ ਬਧਾ ਮੁਖ ਅਪਦਾ ਹਰਣੰ ॥ ਛਾਪਤ ਦਵੈਤ ਅੰਧੇਰੀ ਮਨਕੀ। ਣਾਸਤ ਗੁਰ ਭੂਮਤਾ ਸਭ ਤਨ ਕੀ ॥੪॥ ਟ ਠ ਡ ਢ ਣ ਤਾਰਣ ਗੁਰੂ ਬਿਨਾ ਨਹਿ ਕੋਈ । ਸ਼ੁਤ ਸਿਮਿਤ ਮਨ ਬਾਤ ਪਈ । ਥਾਨ ਅਤ ਤਬੀ ਜਾਇ ਪਰਸੈਂ। ਮਨ ਬਚ ਕਰਮ ਗੁਰੂ ਪਰੀ ਦੇਸੇ ॥ ਦਾਰਿਦ ਰੋਗ ਮਿਟੇ ਸਭ ਤਨਕਾ । ਗੁਰ ਕਰੁਣਾ ਕਰ ਹੋਵੈ ਮੁਕਤਾ । ਧੰਨ ਗੁਰਦੇਵ ਮੁਕਤਿ ਕੇ ਦਾਤੇ ।' ਨਾਨਾ ਨੇਤ ਬੇਦ ਜਿਸ ਗਾਤੇ ॥੫॥ ਤੇ ਬ ਦ ਧ ਨ ਪਾਰ ਬ੍ਰਹਮ ਸਭ ਮਾਹਿ ਸਮਾਨਾ । ਸਾਂਤ ਸਿਧਾਂਤ ਕੀਓ ਬਖਯਾਨਾ । ਫਾਸ ਕਟੀ ਦੂਤ ਗੁਰ ਪੂਰੇ। ਬਾਚੈ ਸਬਦ ਅਨਾਹਦ ਤੂਰੇ ॥ ਬਾਣੀ ਬ੍ਰਹਮ ਸਾਥ ਭਯੋ ਮੇਲਾ । ਭੰਗ ਦੇਤ ਹਉ ਸਦਾ ਅਕੇਲਾ । ਮਾਨ ਅਪਮਾਨ ਦੋਊ ਜਰ ਗਏ । ਜੋਊ ਥੇ ਸੋਈ ਪੁਨ ਭਏ ॥੬॥ ਯਾ ਕਿਯਾ ਕਉ ਸੋਊ ਪਛਾਨੈ । ਅਦੂਤ ਅਖੰਡ ਆਪ ਕਉ ਮਾਨ। ਰਵਿ ਰਹੈ ਸਭ ਮਹਿ ਪੁਰਖ ਅਲੇਖ । ਆਦਿ ਅਪਾਰ ਅਨਾਦ ਅਭੇਖ । ਝਾੜ ਮਿਟੀ ਆਤਮ ਦਰਸਾਨਾ। ਪ੍ਰਗਟ ਰਨ ਜੋਤਿ ਤਬ ਭਾਨਾ । ਲਿਵਲੀਨ ਭਏ ਆਤਮ ਮਧ ਐਸੇ । ਜਿਉ ਜਲ ਜਲਹਿ ਭੇਦ ਕਹੁ ਕੈਸੇ ॥ ਵਾਸਦੇਵ ਬਿਨ ਅਵਰ ਨ ਕੋਊ । ਨਾਨਕ ਓਅੰ ਸੋਹੰ ਆਤਮ ਸੋਊ ॥੭॥ ਪ ਫ ਬ ਭ ਮ ਯ ਰ ਲ ਵ -੪੦੪ Digitized by Panjab Digital Library T www.panjabdigilib.org