________________
ਜ਼ਮੀਨਾਂ ੧। ੧-ਬਾਣੀ ਦੀ ਵੰਡ।
ਜਾਂਦਾ = ਅਗੇ ਦਿਤੀ ਸਾਰਣੀ ਵਿਚ ਗੁੰਥ ਸਾਹਿਬ ਦੇ ੩੧ ਰਾਗਾਂ ਹੇਠ wਈ ਬਾਣੀ ਦੀ ਵੰਡ ਕੀਤੀ ਹੈ। ਏਸ ਗਿਨਤੀ ਵਿਚ ਖ਼ਾਸ ਖ਼ਾਸ ਬਾਣੀਆਂ ਅਤੇ ਵਾਰਾਂ ਨਹੀਂ ਗਿਣੀਆਂ । ਪਰ ਕਾਫ਼ੀਆਂ, ਕਰਹਲੇ, ਛੰਤ, ਸੋਹਲ, ਅੰਜੁਲੀਆ, ਚਉਪਦੇ, ਦੁਪਦੇ, ਪੰਜ ਪਦੇ ਅਤੇ ਅਸ਼ਟਪਦੀਆਂ ਗਿਨਤੀ ਵਿਚ ਆ ਗਏ ਹਨ । ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਗੰਥ ਸਾਹਿਬ ਦਾ ਕੋਈ ਛੇਵਾਂ ਹਿੱਸਾ ਹੈ, ੧੪੦ ਸਫ਼ੇ ਵਿਚੋਂ ੨੫੦ ਸਫ਼ੇ । ਸਭ ਤੋਂ ਲੰਬੇ ਰਾਗ ਜਿਨਾਂ ਵਿਚ ਸੌ ਤੋਂ ਵਧੀ ਸ਼ਬਦ ਹਨ, ਇਹ ਹਨ : ਗਉੜੀ (੩੮੭); ਆਸਾ (੩੬੧); ਸਾਰੰਗ (੧੭੯); ਸੋਰਠ (੧੭੧); ਬਿਲਾਵਲ (੧੮੮); ਮਾਰੂ (੧੫੯); ਸੂਹੀ (੧੪੦); ਸਿਰੀ (੧੩੭); ਭੇਰੋ (੧੩੨); ਰਾਮਕਲੀ (੧੨੧); ਅਤੇ ਧਨਾਸਰੀ (੧੧੮) । ਬਾਕੀ ਸਭ ਵਿਚ ਸੌ ਤੋਂ ਘਟ ਸ਼ਬਦ ਹਨ I ੨. ਖ਼ਾਸ ਕਿਸਮ ਦੀਆਂ ਬਾਣੀਆਂ :(ਉ) ਸਿਰੀ ਰਾਗ ਵਿਚ : “ਪਹਿਰੇ ਮਃ ੧, ਮਹਲਾ ੪ ਅਤੇ ੫ ਦੇ। ਵਣਜਾਰਾ ਮਃ ੪ ਦਾ। (ਅ) ਰਾਗ ਮਾਝ ਵਿਚ :-ਬਾਰਾ ਮਾਹ ਮਃ ੫, ਦਿਨਫੈਨ' ਮ ੫; ਕਰਹਲੇ’ ਮਃ ੪।' . 15
-੪੦੭
Digitized by Panjab Digital Library / www.panjabdigilib.org