ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/432

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬ ਮੌਕਿਆ ਹੈ, 'ਆਰਤੀ' ਜੋ ਰਾਗ ਧਨਾਸਰੀ ਵਿਚ ਦਿਤੀ : ਹੈ, ਉਹ ਰਾਗ ਦੇ ਅਖ਼ੀਰ ਪੁਰ ਖ਼ਾਸ ਕਿਸਮ ਦੀਆਂ ਰਚਨਾਂ | ਵਾਕਰ ਆਉਣੀ ਚਾਹੀਦੀ ਸੀ ! ਇਕ ਹੀ ਸ਼ਲੋਕ ਨੂੰ ਕਿਤੇ ਪਹਿਲੀ ਪਾਤਸ਼ਾਹੀ ਦੇ, ਅਤੇ ਕਿਤੇ ਦੂਜੀ ਪਾਤਸ਼ਾਹੀ ਦੇ ਦfਸ਼ਿਆ ਹੈ, ਇਹ ਫ਼ਰਕ ' ਕਿਤਨੀ ਥਾਂ ਨਜ਼ਰ ਆਉਂਦਾ ਹੈ। ਹੋ ਸਕਦਾ ਕਿ ਤਿਲੰਗ ਰਾਗ ਵਿਚ ਜੋ ਸ਼ਬਦ ਇਹਨਾਂ ਲਫ਼ਜ਼ਾਂ ਨਾਲ ਸ਼ੁਰੂ ਹੁੰਦ ਹੈ; ਖ਼ਾਕ ਨੂਰ ਕਰਦੇ, ਉਸਨੂੰ ਗਲਤੀ ਨਾਲ ਪੰਜਵੀਂ ਪਾਤਸ਼ਾਹੀ ਦਾ ਕਿਹਾ ਗਿਆ ਹੈ, ਅਸਲ ਵਿਚ ਉਹ ਪਹਿਲੀ ਪਾਤਸ਼ਾਹੀ ਦੇ ਨਾਮ ਪੁਰ ਹੀ ਪ੍ਰਚਲਤ ਸੀ, ਜਿਸਤਰ੍ਹਾਂ ਕਿ ਮੱਕੇ ਦੀ ਗੋਸ਼ਟ` ਵਿਚ ਕਿਹਾ ਹੈ । ਭਾਵੇਂ ਹੈ ਇਹ ਭੀ ਨਕਲੀ :I (Ocrypti:11 ) ਸੀ । ਠੀਕ ਏਸੇ ਤਰ੍ਹਾਂ ਰਾਗ ਰਾਮ ਕਲੀ ਵਿਚ ਗੁਰੂ ਨਾਨਕ ਦੇ ਇਕ ਸ਼ਬਦ ਵਿਚ ਦੋ ਵਾਰੀ ਸੁਣ ਮਾਛਿੰਦਾ) ਲਫ਼ਜ਼ ਆਏ ਹਨ, ਅਤੇ ਸਿਧ ਗੋਸ਼ਟ ਵਿਚ ਵੀ ਚਰਪਟ, ਲੋਹਾਰੀਪਾ ਆਦਿ ਜੋਗੀਆਂ ਨੂੰ ਹੀ ਸੰਬੋਧਨ ਕੀਤਾ ਹੈ । ਰਾਗ ਆਸਾ ਵਿਚ ਹੈ, ਕਹੁ ਨਾਨਕ ਸੁਣ ਭਰਥਰਿ ਜੋਗੀ ! ਇਹ ਮਛੰਦ ਭਰਥਰਿ ਚਰਪਟ ਆਦਿ ਜੋਗੀ ਨਾਬ ਗੁਰੂ ਨਾਨਕ ਦੇਵ ਨਾਲੋਂ ਬਹੁਤ ਪਹਿਲੇ ਹੋਏ ਸਨ; ਗੁਰੁ ਨਾਨਕ | ਏਹਨਾਂ ਨੂੰ ਕਦੇ ਮਿਲ ਨਹੀਂ ਸਨ ਮਕਦੇ । ਭੋਗ ਦੀ ਬਾਣੀ ਵਿਚ ਜੋ ਸਲੋਕ ਸਹਸਕ੍ਰਿਤੀ | -੪੧੮r. Digitized by Panjab Digital Library / www.panjabdigilib.org