ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/435

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" " ਨਾਲੋਂ ਪਿਛੋਂ ਜੋ ਗਈਆਂ ਹਨ, ਪਰ ਬਾਣੀ ਦੀ ਨਕਲ ਗ੍ਰੰਥ ਸਾਹਿਬ · ਨਾਲੋਂ ਪਹਿਲੋਂ ਬਣ ਚੁਕੀਆਂ ਸਾਖੀਆਂ ਤੋਂ ਹੀ ਹੁੰਦੀ ਆਈ ਹੈ। ਅਸੀਂ ਨਮੂਨੇ ਲਈ ਇਕ ਸ਼ਬਦ ਸੰਮਤ ੧੮੦੩ ਦੀ ਲਿਖੀ ਜਨਮ ਸਾਖੀ ਤੋਂ ਨਕਲ ਕਰਦੇ ਹਾਂ, ਅਤੇ ਸਾਹਮਣੇ ਓਹੋ ਸ਼ਬਦ ਜਿਸ ਤਰਾਂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਦੇਂਦੇ ਹਾਂ । ਸਾਖੀ ਲਿਖਣ ਵਾਲੇ ਨੇ ਇਹ ਫ਼ਰਕ ਆਪ ਜਾਨ ਬੁਝਕੇ ਨਹੀਂ ਪਾਏ ਸਿਧ ਹੁੰਦੇ, ਸਗੋਂ, ਜਿਸ ਤਰ੍ਹਾਂ ਤੇ ਜਿਸ ਸ਼ਕਲ ਵਿਚ ਉਸਨੂੰ ਇਹ ਸ਼ਬਦ ਮਿਲਿਆ ਉਸਨੇ ਲਿਖ ਦਿੱਤਾ: " P ) - - ", - - - 4 ਸੰਮਤ ੧੮੦੩ ਦੀ ਨਕਲ ਕੀਤੀ ਜਨਮ ਸਾਖੀ ਵਿ: » ਗ੍ਰੰਥ ਸਾਹਿਬ ਵਿਚੋਂ ੩ ੧ ੴ ਸਤਿਗੁਰ ਪ੍ਰਸਾਦਿ . # ਰਾਗ ਬਸੰਤ ਮਹਲਾ ੧ ਬਸੰਤ ਹਿੰਡੋਲ · ਮਹਲਾ ੧ ਘਰੁ ੨ ਨਉ ਸਤ ਚਉਦਹ ਤੀਨਿ ਚਾਰਿ ਕਰੇ | ਨਉ ਸਤ ਚਦਹ ਤੀਨਿ · ਚਾਰਿ ਕਰਿ, ਮਸਲਤ ਚਾਰ ਬਹਾਲੀ । ਮਲਤ ਚਾਰਿ ਬਹਾਲੀ । ਚਾਰੇ ਦੀਏ ਚਹੁ ਹਬ ਏ, ਏਕਾ | ਚਾਰੇ ਦੀਵੇ ਚਹੁ ਹਥਿ ਦੀਏ, ਏਕਾ | ਏ ਕੀ ਵਾਰੀ ॥੧॥ | ਏਕਾ ਵਾਰੀ ॥੧॥ ਬਾਬਾ ਮਿਹਰਵਾਨ ਮਧਸੂਦਨ ਮਾਧੋ | ਮਿਹਰਬਾਨ ਮਧੁਸੂਦਨ ਮਾਧੋ, ਐਸੀ ਸਕਤ ਤੁਮਾਰੇ॥੧॥ਰਹਾਉ॥ ਐਸੀ ਸਕਤ ਤੁਮਾਰੀ ॥੧॥ਰਹਾਉ॥ ਘਰਿ ਘਰਿ ਲਸਕਰ ਪਾਵਕ ਤੇਰਾ,| ਘਰਿ ਘਰਿ ਲਸਕਰੁ ਪਾਵਕੁ ਤੇਰਾ, 1. ਧਰਮ ਕਰੋ ਸਿਕਦਾਗੇ ॥ ਧਰਮ ਕਰੋ ਸਿਕਦਾਰੀ । ਸ਼ਾ ਚੰਗੀ ਭਾਵ ਮੰਦੀ, | ਧਰਤੀ ਦੇਗ ਮਿਲੈ ਇਕ ਵੇਰਾ, ਐਸੀ ਨਦਰਿ ਤੁਮਾਰੀ ॥੨॥ . ਭਾਗ ਤੇਰਾ ਭਾਗੇ ॥੨॥ 13ਤੀ ਦੇਗ ਚੜੀ ਇਕ ਬੇਰਾ, | ਨਾ ਸਾਰ ਹੈ ਫਿਰਿ ਮੰਗੇ, ਭਾਗ ਤੇਰਾ ਭੰਡਾਰੀ । ਨਾਰਦੁ ਕਰੇ ਖੁਆਰੀ ਨਾਬਰ' ਹੋਵੇ : ਕਿਰਿ ਮੰਗੇ, ਲਬ ਅਧੇਰਾ ਬੰਦੀਖਾਨਾ, ਨਾਰਦ ਕਰੇ ਖੁਆo ॥੩॥ ਅਉ ਗੁਣ ਪੈਰਿ ਲੁਹਾਰੀ ॥੩॥ ਪੁੱਜੀ ਮਾਰਿ ਪਵੈ ਨਿਤ ਮੁਦਰ ਰ, ਪੰਜੇ ਮਾਰ ਪਵੈ ਨਿਤ+ਮੁਗਰ, . ਪਾਪ ਕਰੇ ਕੁਤਵਾਲੀ। ਪਾਪ ਕਰ ਕੁਟਵਾਰੀ । ਲਬ ਅਧੇਰਾ ਬੰਦੀ : ਖਾਨਾ | ਭਾਵੈ ਚੰਗਾ ਭਾਵੇਂ ਮੰਦਾ, ਅਉਗਣ ਪਰੂ ਲੁਹਾਰੀ ॥੪॥ ਜੈਸੀ ਨਦਰਿ ਤੁਮਾਰੀ ॥੪॥

. r੪੨੧ Digitized by Panjab Digital Library / www.panjabdigilibinigo I