ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/436

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਦਿ ਪਰਖ ਕਉ ਅਲਹ ਕਹੀਅ, ਆਦਿ ਪੁਰਖ ਕਉ ਅਲਹੁ ਕਹੀਐ, ਸੌਖਾ ਆਣ ਵਾਰੀ । ਸੋਖਾਂ ਆਈ ਵਾਰੀ । ਦੇਵੀ ਦੇਵਤਿਆ ਕਰ ਲਾਗਾ ਦੇ ਵਲ ਦੇਵਤਆ ਕਰੁ ਲਾਗਾ, ਐਸੀ fਕਤ ਚਾਲ !ull ਐਸੀ ਕੀਰਤਿ ਚਾਲੀ ॥ ੫ ॥ ਕੂਜਾ ਬਾਂਗ ਠਿਵਾਜੇ ਸਲਾ, ਕੁਜਾ ਬਾਂਗ ਨਿਵਾਜ ਮੁਸਲਾਂ, ਨੀਲਰੂਪ ਬ ਵਾਰ । " ਲਹੂਪ ਬਨਵਾਰੀ । ਏਕੇ ਮੀਆ ਸਭਨਾ ਜੀਆ | ਘਰ ਘਰ ਮੀਆ ਸਭਨਾਂ ਜੀਆ', ਬੇ 4 ਅਵਰ ਤੁਮਾਰਾ ॥੬॥ | ਬਲੀ ਅਵਰ ਤੁਮਾਰੀ ॥੬i ਜੇ ਤੂੰ ਮੀਰ ਮਹuਤ ਸਾਹਿਬ, | ਜੇ ਤੂ ਮੀਰ ਮfਹਪਤਿ ਸਾਹਿਬ, ਕੁਦਰਤ ਤੇ ਹਮਾਰੀ । ਕੁਦਰਤਿ ਕਉਣ ਹਮਾਰੀ । ਚਾਰੇ ਕੁੰਟ ਸਲਾਮ ਕਰਹਿਗੇ । | ਚਾਰੇ ਕੁੰਟ ਸਲਾਮੁ ਕਰਹਿਗੇ, ਘਰ ਘਰ fਸਵਤ ਤੁਮਾਰੀ੭॥ ਘਰਿ ਘਰਿ ਸਿਵf3 ਤੁਮਾਰੀ॥੭॥ ਰਾਮ ਰਹੀਮ ਏਕ ਖੁਦਾਇ, ਤਰਥ ਸਿੰਮਤੇ ਪੁੰਨ ਦਾਨ, ਹਰਦਮ ਸਦਾ ਚ ਤਾਰੀ । ਕਿਛ ਲਾਹਾ {ਮਲੇ ਦਿਹਾੜੀ । ਕਹੁ ਨਾਨਕ ਹਉ ਕੇ ਬੰਦਾ ਨਾਨਕ ਨਾਮ ਮਿਲ ਵਲਿਆਈ, ਸਰ ਪਰ ਪਾਰ ਉਤਾਰ !cil | ਮੋਕਾ ਘੜੀ ਸਮਾਲੀ ॥੮॥ ੧੫੧

  • * * *
  • *
  • *

| ਜਨਮ ਸਾਖੀ ਵਿਚ ਇਹ ਸ਼ਬਦ ਮਨੁੱਖਾਂ ਦੀ ਸਾਖੀ ਵਿਚ ਦਿਤਾ ਹੈ, ਜੋ ਬੜਾ ਗੁਸੇ ਵਿਚ ਭਰਿਆ ਗੁਰੂ ਨਾਨਕ ਸਾਹਿਬ ਤੇ ਚੜ੍ਹਕੇ ਆਇਆ ਸੀ, ਅਤੇ ਇਹ ਸ਼ਬਦ ਗੁਰੂ ਸਾਹਿਬ ਨੇ ਮਾਤਾ ਮੰਝੌਤ ਬਾਬਤ ਇਤਾਜ਼ਾਂ ਦੇ ਸਵਾਬ ਵਿਚ ਦਿਤਾ ਸੀ। ਇਕ ਹੋਰ ਜਨਮ ਸਾਖੀ ਵਿਚ ਇਹ ਸ਼ਬਦ ਮਕੇ ਦੀ ਗੋਸ਼ਟ ਵਿਚ ਦਿੱਤਾ ਹੈ, ਜਿਥੇ ਸਾਰੇ ਓਹ ਸ਼ਬਦ ਇਕੱਠੇ ਕਰਨ ਦਾ ਜਤਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕਿਸੇ ਮੁਸਲਮਾਨ ਨੂੰ ਸੰਬੋਧਨਕੀਤਾ ਹੈ ਅਤੇ ਫ਼ਾਰਸੀ ਦੇ ਲਫ਼ਜ਼ ਵਰਤੇ ਹਨ।

-੪੨੨ Digitized by Panjab Digital Library / www.panjabdigilib.org