________________
- - -
ਜ਼ਮੀਮਾ ਦੂਸਰ ਸਲੋਕ ਕਬੀਰ ਅਤੇ ਫ਼ਰੀਦ ਦੇ ਜਿਨ੍ਹਾਂ ਨੂੰ ਦੇਖਕੇ ਗੁਰੂ ਸਾਹਿਬਾਨ ਨੇ ਲੋਕ ਰਚੇ । ਆਪ ਦੇਖੋਗੇ ਕਿ ਇਥੇ ਨਾਨਕ ਛਾਪ ਨਹੀਂ ਵਰਤੀ, ਜਿਸ ਤਰਾਂ ਕਿ ਅਗੇ ਹੋਰ ਕਈ ਲੋਕਾਂ ਦਾ ਹਾਲ ਹੈ। ਫਰੀਦਾ ! ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਈਂ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥ ਮਹਲ ੩ ॥ ਫਰੀਦਾ ! ਕਾਲੀ ਧਉਲੀ ਸਾਹਿਬ ਸਦਾ ਹੈ ਜੇ ਕੋ ਚਿਤਿ ਕਰੇ । ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ । ਇਹ ਪਿਰਮ ਪਿਆਲਾ ਖਸਮ ਕਾ : ਜੈ ਭਾਵੈ ਤੈ ਦੇਇ ॥੧੩॥ ਫਰੀਦਾ ! ਰੱਤੀ ਰਤੁ ਨ ਨਿਕਸੈ ਜੇ ਤਨ ਚੀਰੈ ਕੋਇ ॥ ਜੋ ਤਨ ਤੇ ਰੱਬ ਸਿਉ ਤਨਿ ਰਤੁ ਨ ਹੋਇ ॥ ੫੧ ॥ ਮਹਲਾ ੩ ॥ ਇਹ ਤਨ ਸਭੋ ਰਤੁ ਹੈ ਰਤ ਬਿਨੁ ਤਨੁ ਨ ਹੋਇ । . ਜੋ ਸ਼ਹ ਰਤੇ ਆਪਣੇ ਤਿਤੁ ਤਨਿ ਲੋਭ ਰਤੁ ਨ ਹੋਇ ॥ ਭੈ ਪਇਐ ਤਨ ਖੀਣ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਓਂ ਬੈਸੰਤਰਿ ਧਾਤੁ ਧੁ ਹੋਇ, ਤਿਓ ਹਰਿ ਕਾ ਭਉ ਦੁਰਮਤ ਮੈਲੁ ਗਵਾਇ । ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥ ੫੨ ॥ ਫ਼ਰੀਦਾ ! ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ । ਜਿਨੀ ਵਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩ ॥ :
-੪੨੩
- # # #
Digitized by Panjab Digital Library / www.panjabdigilib.org