ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/438

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਮਹਲਾ ੩ ॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਘਰ ਹੀ ਬੈਠਿਆ ਸ ਮਿਲੈ ਜੇ ਨੀਅਤ ਰਾਸਿ ਕਰੇਇ ॥੧੦੪11 ' ਫਰੀਦਾ ! ਮਨ ਮੈਦਾਨੁ ਕਰਿ ਟੋਏ ਟਿਬੇ ਲਾਹਿ । ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੨੪॥ ਮਹਲਾ ੫ ॥ ਫਰੀਦਾ ! ਗਰਬੁ ਜਿਨਾਂ ਵਡਿਆਈਆਂ ਧਨਿ ਜੋਬਨ ਅਸਗਾਹ। , ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥ ਮਹਲਾ ੫॥ ਫਰੀਦਾ ! ਖ਼ਾਲਕ ਖ਼ਲਕ ਮਹਿ ਖਲਕ ਵਸੈ ਰਬ ਮਾਹਿ । ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹਿ ॥੭੫ ॥ ਫ਼ਰੀਦਾ ! ਮੈਂ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ । ਉਚੇ ਚੜਿਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ ਮਹਲਾ ੫ ॥ ਫ਼ਰੀਦਾ ! ਭੁਮਿ ਰੰਗਾਵਲੀ ਮੰਝ ਵਿਸੂਲਾ ਬਾਗ । ਜੋ ਜਨ ਪੀਰਿ ਨਵਾਜਿਆ ਤਿਨਾ ਅੰਚ ਨ ਲਾਗ ॥੮੨ ॥ ਮਹਲਾ ੫ ਫ਼ਰੀਦਾ ! ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ । ਵਿਰਲੇ ਕੇਈ ਪਾਈਅਨਿ ਜਿਨਾਂ ਪਿਆਰੇ ਨੇਹ ॥੮੩॥ ਫ਼ਰੀਦਾ ! ਪਿਛਲੀ ਰਾਤਿ ਨ ਜਾਗਿਓਹਿ ਜੀਵਿੰਦੜੋ ਮੋਇਓਹਿ । ਜੇ ਤੇ ਰਬੁ ਵਿਸਾ ਆ ਤ ਰਬਿ ਨ ਵਿਸਰਿਓਹਿ ॥੧੦੭॥ ਮਹਲਾ ੫॥ ਫਰੀਦਾ ! ਕੰਤ ਰੰਗਾਵਲਾ ਵੱਡਾ ਵੇ ਮੁਹਤਾਜੁ ॥ ਅਲਹ ਸੇਤੀ ਰਤਿਆਂ ਇਹੁ ਮਚਾਵਾ ਸਾਜੁ ॥੧੦੮ ॥ ਮਹਲਾ ੫ ॥ ਫਰੀਦਾ ! ਦੁਖ ਸੁਖ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥ | ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੬॥ ਮਹਲਾ ੫ ॥ ਫਰੀਦਾ ! ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲ। ਸੋਈ ਜੀਉ ਨ ਵਜਦਾ ਜਿਸ ਅਲ੍ਹ ਕਰਦਾ ਸਾਰ ॥੧੧੦ ॥ ਮਹਲਾ ੫ ॥ ਫਰੀਦਾ ! ਦਿਲ ਰਤਾ ਇਸ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥ ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥ -੪੨੪ - - -- --- - Digitized by Panjab Digital Library www.panjabdigilib.org